Home / ਦੇਸ ਪੰਜਾਬ (page 950)

Category Archives: ਦੇਸ ਪੰਜਾਬ

Feed Subscription

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਗੁਰਮੇਜ ਸਿੰਘ ਤੇ ਡਾ:ਕ੍ਰਿਪਾਲ ਸਿੰਘ ਦਾ ਸਨਮਾਨ 21 ਜਨਵਰੀ ਨੂੰ

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਗੁਰਮੇਜ ਸਿੰਘ ਤੇ ਡਾ:ਕ੍ਰਿਪਾਲ ਸਿੰਘ ਦਾ ਸਨਮਾਨ 21 ਜਨਵਰੀ ਨੂੰ

ਅੰਮ੍ਰਿਤਸਰ 17 ਜਨਵਰੀ- ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਜਿਨ੍ਹਾਂ ਨੇ ਨੇਤਰਹੀਨ ਸਿੰਘਾਂ ਲਈ ਬਰੇਲ ਲਿੱਪੀ ਭਾਸ਼ਾ ਵਿੱਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 18 ਪੋਥੀਆਂ ਦੇ ਰੂਪ ਵਿੱਚ ...

Read More »

ਸਿੰਘ ਸਾਹਿਬਾਨਾਂ ਵੱਲੋਂ ਸ਼ੁਕਰਾਨਾ ਸਮਾਗਮ ‘ਚ ਸ਼ਿਰਕਤ ਕੱਲ੍ਹ – ਪੰਜਾਬੀ ਗਾਇਕ ਬੱਬੂ ਮਾਨ ਤੇ ਰਾਜ ਕਾਕੜੇ ਵੀ ਪਹੁੰਚਣਗੇ ਸਮਾਗਮ ‘ਚ

ਸਿੰਘ ਸਾਹਿਬਾਨਾਂ ਵੱਲੋਂ ਸ਼ੁਕਰਾਨਾ ਸਮਾਗਮ ‘ਚ ਸ਼ਿਰਕਤ ਕੱਲ੍ਹ – ਪੰਜਾਬੀ ਗਾਇਕ ਬੱਬੂ ਮਾਨ ਤੇ ਰਾਜ ਕਾਕੜੇ ਵੀ ਪਹੁੰਚਣਗੇ ਸਮਾਗਮ ‘ਚ

ਕੁਰੁਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)- ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਮੱਲ ਸਿੰਘ ਸਮੇਤ ਪੰਥ ਦੀਆਂ ਕਈ ਮਹਾਨ ਹਸਤੀਆਾ 19 ਜਨਵਰੀ ਨੂੰ ...

Read More »

ਸਿੱਖ ਭਾਈਚਾਰੇ ਦੀ ਹਮਾਇਤ ਨਾਲ ਮਿਲੇਗੀ ‘ਆਪ’ ਨੂੰ ਮਜ਼ਬੂਤੀ-ਸੰਜੇ ਸਿੰਘ

ਸਿੱਖ ਭਾਈਚਾਰੇ ਦੀ ਹਮਾਇਤ ਨਾਲ ਮਿਲੇਗੀ ‘ਆਪ’ ਨੂੰ ਮਜ਼ਬੂਤੀ-ਸੰਜੇ ਸਿੰਘ

ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਤੇ 1975 ਦੌਰਾਨ ਐਮਰਜੈਂਸੀ ਖਿਲਾਫ਼ ਮੋਰਚੇ ਲਗਾ ਕੇ ਜਮੂਹਰੀਅਤ ਦੀ ਸਥਾਪਤੀ ਲਈ ਇਤਿਹਾਸਕ ਭੂਮਿਕਾ ਅਦਾ ਕੀਤੀ ਸੀ ਪਰ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਹਰ ਹੱਥਕੰਡਾ ਵਰਤਣ ਵਾਲੇ ...

Read More »

ਲਹਿੰਦੇ ਪੰਜਾਬ ਦੇ ਅਸੈਂਬਲੀ ਮੈਂਬਰ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ – ਰਮੇਸ਼ ਸਿੰਘ ਅਰੋੜਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪਾਕਿਸਤਾਨ ਆਉਣ ਲਈ ਦਿੱਤਾ ਸੱਦਾ

ਲਹਿੰਦੇ ਪੰਜਾਬ ਦੇ ਅਸੈਂਬਲੀ ਮੈਂਬਰ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ – ਰਮੇਸ਼ ਸਿੰਘ ਅਰੋੜਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪਾਕਿਸਤਾਨ ਆਉਣ ਲਈ ਦਿੱਤਾ ਸੱਦਾ

ਅੰਮ੍ਰਿਤਸਰ 17 ਜਨਵਰੀ- ਗੁਆਂਢੀ ਦੇਸ਼ ਪਾਕਿਸਤਾਨ ਤੋਂ ਸੂਬਾ ਪੰਜਾਬ ਦੇ ਜਿਲ੍ਹਾ ਨਾਰੋਵਾਲ ਕਰਤਾਰਪੁਰ ਤੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਸ.ਰਮੇਸ਼ ਸਿੰਘ ਅਰੋੜਾ ਐਮ.ਪੀ.ਏ. ਨੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ...

Read More »

ਜਦੋਂ 6 ਦੇ 6 ਸਿੰਘ ਪੱਕੇ ਤੋਰ ਤੇ ਬਾਹਰ ਆਉਣ ਤਦ ਸ਼ੁਕਰਾਣਾ ਹੋਣਾ ਚਾਹੀਦਾ: ਭਾਈ ਭਿਉਰਾ

ਜਦੋਂ 6 ਦੇ 6 ਸਿੰਘ ਪੱਕੇ ਤੋਰ ਤੇ ਬਾਹਰ ਆਉਣ ਤਦ ਸ਼ੁਕਰਾਣਾ ਹੋਣਾ ਚਾਹੀਦਾ: ਭਾਈ ਭਿਉਰਾ

ਭਾਈ ਭਿਉਰਾ ਪੁਲਿਸ ਦੇ ਸਖਤ ਸੁਰਖਿਆ ਹੇਠ ਅਦਾਲਤ ‘ਚ ਪੇਸ਼ ਨਵੀਂ ਦਿੱਲੀ 17 ਜਨਵਰੀ (ਮਨਪ੍ਰੀਤ ਸਿੰਘ ਖਾਲਸਾ ): ਇਥੋਂ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ...

Read More »

ਹਿੰਦੁਸਤਾਨੀ ਸੰਵਿਧਾਨ ਨੇ ਸਿੱਖਾਂ ਨਾਲ ਵਿਸਾਹਘਾਤ ਕੀਤਾ – ਦਲ ਖਾਲਸਾ ਵੱਲੋਂ ਕੀਤਾ ਜਾਵੇਗਾ ਰੋਸ ਮੁਜਾਹਰਾ

ਹਿੰਦੁਸਤਾਨੀ ਸੰਵਿਧਾਨ ਨੇ ਸਿੱਖਾਂ ਨਾਲ ਵਿਸਾਹਘਾਤ ਕੀਤਾ – ਦਲ ਖਾਲਸਾ ਵੱਲੋਂ ਕੀਤਾ ਜਾਵੇਗਾ ਰੋਸ ਮੁਜਾਹਰਾ

ਹੁਸ਼ਿਆਰਪੁਰ, 17 ਜਨਵਰੀ – ਦਲ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਸੰਵਿਧਾਨਕ ਵਿਤਕਰਿਆਂ, ਵਧੀਕੀਆਂ ਅਤੇ ਬੇਇੰਨਸਾਫੀਆਂ ਖਿਲਾਫ ਆਪਣਾ ਰੋਸ ਜਿਤਾਉਣ ਲਈ ਭਾਰਤੀ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਅੰਮ੍ਰਿਤਸਰ ਵਿਖੇ ਰੋਸ ਮੁਜ਼ਾਹਰਾ ਕਰੇਗਾ। ਜਥੇਬੰਦੀ ਨੇ ਕਿਹਾ ਕਿ ਉਹ 26 ...

Read More »

ਮਾਮਲਾ ‘1984 ਸਿੱਖ ਨਸਲਕੁਸ਼ੀ’ ਦਾ-ਸੀ. ਬੀ. ਆਈ. ਟਾਈਟਲਰ ਨੂੰ ਬਚਾਉਣ ਦੀ ਕੋਸ਼ਿਸ਼ ‘ਚ – ਮੁੱਖ ਗਵਾਹ ਜਸਬੀਰ ਸਿੰਘ ਤੇ ਰੇਸ਼ਮ ਸਿੰਘ ਵੱਲੋਂ ਦੋਸ਼

ਮਾਮਲਾ ‘1984 ਸਿੱਖ ਨਸਲਕੁਸ਼ੀ’ ਦਾ-ਸੀ. ਬੀ. ਆਈ. ਟਾਈਟਲਰ ਨੂੰ ਬਚਾਉਣ ਦੀ ਕੋਸ਼ਿਸ਼ ‘ਚ – ਮੁੱਖ ਗਵਾਹ ਜਸਬੀਰ ਸਿੰਘ ਤੇ ਰੇਸ਼ਮ ਸਿੰਘ ਵੱਲੋਂ ਦੋਸ਼

ਕੈਲੀਫੋਰਨੀਆ, 17 ਜਨਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਸਥਿਤ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਚਸ਼ਮਦੀਦ ਗਵਾਹ ਜਸਬੀਰ ਸਿੰਘ ਨੇ ਅੱਜ ਉਪ-ਦਫ਼ਤਰ ‘ਅਜੀਤ’ ਸੈਕਰਾਮੈਂਟੋ, ਅਮਰੀਕਾ ਵਿਖੇ ਵਿਸ਼ੇਸ਼ ਤੌਰ ‘ਤੇ ਖੁਲਾਸਾ ਕਰਦਿਆਂ ਦੱਸਿਆ ਕਿ 2009 ਤੋਂ ਲੈ ਕੇ ਪਿਛਲੇ 5 ਸਾਲਾਂ ਤੋਂ ਟਾਈਟਲਰ ਖਿਲਾਫ਼ ...

Read More »

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਕਾਨਪੁਰ ਤੇ ਲਖਨਊ ਵਿੱਚ ਮਾਰੇ ਗਏ ਸਿੱਖਾਂ ਦੀ ਬਣੇ ਯਾਦਗਾਰ

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਕਾਨਪੁਰ ਤੇ ਲਖਨਊ ਵਿੱਚ ਮਾਰੇ ਗਏ ਸਿੱਖਾਂ ਦੀ ਬਣੇ ਯਾਦਗਾਰ

ਪ੍ਰੀਵਾਰ ਦੇ 9 ਮੈਂਬਰ ਗਵਾਉਣ ਤੇ ਮੁਆਵਜਾ 31 ਲੱਖ ਤੇ ਉਹ ਵੀ 22 ਸਾਲ ਬਾਅਦ kanpur_riots.jpgਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ):- ਨਵੰਬਰ 1984 ਵਿੱਚ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਤੇ ਪ੍ਰਮੁਖ ਸ਼ਹਿਰਾਂ ਵਿੱਚ ਸਿੱਖਾਂ ਦੇ ਕੀਤੇ ਗਏ ਅਣਮਨੁਖੀ ਕਤਲੇਆਮ ...

Read More »

ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਬਰਤਾਨਵੀ ਹਾਈ ਕਮਿਸ਼ਨਰ ਨੂੰ ਮੰਗ ਪੱਤਰ

ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਬਰਤਾਨਵੀ ਹਾਈ ਕਮਿਸ਼ਨਰ ਨੂੰ ਮੰਗ ਪੱਤਰ

ਹਾਈ ਕਮਿਸ਼ਨ ਅੱਗੇ ਵਿਸ਼ਾਲ ਰੈਲੀ-ਬਰਤਾਨਵੀ ਸੰਸਦ ਵਿਚ ਮਤਾ ਪਾਸ ਕਰਨ ਦੀ ਮੰਗ ਚੰਡੀਗੜ੍ਹ, 17 ਜਨਵਰੀ (ਗਗਨਦੀਪ ਸੋਹਲ) : ਬਰਤਾਨਵੀ ਲਿਬਰਲ ਐਮ ਪੀ ਟੌਮ ਵਾਟਸਨ ਰਾਹੀਂ ਜ਼ਾਹਿਰ ਹੋਏ ਦਸਤਾਵੇਜ਼ਾਂ ਤੋਂ ਇਹ ਗੱਲ ਬਾਹਰ ਆਉਣ ਤੇ ਕਿ ਯੂਨਾਇਟਿਡ ਕਿੰਗਡਮ ਦੀ ਸਪੈਸ਼ਲ ਏਅਰ ...

Read More »

ਸਾਕਾ ਦਰਬਾਰ ਸਾਹਿਬ ਸੰਬੰਧੀ ਇੰਦਰਾ ਗਾਂਧੀ ਅਤੇ ਥੈਚਰ ਵਿਚਕਾਰ ਚਿੱਠੀਆਂ ਦੇ ਆਦਾਨ ਪ੍ਰਦਾਨ ਨੇ ਭਾਰਤ-ਇੰਗਲੈਂਡ ਰਿਸ਼ਤਿਆਂ ਦੀ ਖੋਲ੍ਹੀ ਪੋਲ

ਸਾਕਾ ਦਰਬਾਰ ਸਾਹਿਬ ਸੰਬੰਧੀ ਇੰਦਰਾ ਗਾਂਧੀ ਅਤੇ ਥੈਚਰ ਵਿਚਕਾਰ ਚਿੱਠੀਆਂ ਦੇ ਆਦਾਨ ਪ੍ਰਦਾਨ ਨੇ ਭਾਰਤ-ਇੰਗਲੈਂਡ ਰਿਸ਼ਤਿਆਂ ਦੀ ਖੋਲ੍ਹੀ ਪੋਲ

ਲੰਡਨ, 17 ਜਨਵਰੀ : ਗੁਪਤ ਦਸਤਾਵੇਜ਼ਾਂ ਦੇ ਖੁਲਾਸੇ ਨਾਲ ਨਾ ਕੇਵਲ 1984 ‘ਚ ਕੀਤੇ ਗਏ ਸਾਕਾ ਨੀਲਾ ਤਾਰਾਂ ‘ਚ ਕਥਿਤ ਬ੍ਰਿਟਿਸ਼ ਮਦਦ ਨੂੰ ਲੈ ਕੇ ਵਿਵਾਦ ਉੱਠਿਆ ਬਲਕਿ ਬੀਤੇ 30 ਸਾਲਾਂ ਦੌਰਾਨ ਭਾਰਤ-ਬ੍ਰਿਟੇਨ ਦੇ ਰਿਸ਼ਤਿਆਂ ‘ਚ ਆਏ ਉਤਰਾਅ-ਚੜ੍ਹਾਅ ਦਾ ਵੀ ...

Read More »
Scroll To Top