Home / ਦੇਸ ਪੰਜਾਬ

Category Archives: ਦੇਸ ਪੰਜਾਬ

Feed Subscription

ਭਾਈ ਪਰਮਜੀਤ ਸਿੰਘ ਦੀ ਮਾਤਾ ਜੀ ਦੀ ਸਿਹਤ ਠੀਕ ਨਾ ਹੋਣ ਕਾਰਣ ਨਹੀਂ ਹੋ ਸਕੀ ਮੁਲਾਕਾਤ

ਭਾਈ ਪਰਮਜੀਤ ਸਿੰਘ ਦੀ ਮਾਤਾ ਜੀ ਦੀ ਸਿਹਤ ਠੀਕ ਨਾ ਹੋਣ ਕਾਰਣ ਨਹੀਂ ਹੋ ਸਕੀ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰਕੈਦ ਦੀ ਸਜ਼ਾ ਅਧੀਨ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਭਾਈ ਪਰਮਜੀਤ ਸਿੰਘ ਭਿਊਰਾ ਦੀ ਅੱਜ ਆਪਣੀ ਮਾਂ ਨਾਲ ਮੁਲਾਕਾਤ ਨਹੀਂ ਹੋ ਸਕੀ।

Read More »

ਖ਼ਾਲਸਾ ਸਾਜਨਾ ਦਿਹਾੜੇ ਮੌਕੇ ਪਾਕਿ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਦੀ ਚਾਹਵਾਨ ਸੰਗਤ 27 ਜਨਵਰੀ ਤੱਕ ਪਾਸਪੋਰਟ ਜਮ੍ਹਾ ਕਰਵਾਏ

ਖ਼ਾਲਸਾ ਸਾਜਨਾ ਦਿਹਾੜੇ ਮੌਕੇ ਪਾਕਿ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਦੀ ਚਾਹਵਾਨ ਸੰਗਤ 27 ਜਨਵਰੀ ਤੱਕ ਪਾਸਪੋਰਟ ਜਮ੍ਹਾ ਕਰਵਾਏ

ਖ਼ਾਲਸਾ ਸਾਜਨਾ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਚਾਹਵਾਨ ਸੰਗਤ 27 ਜਨਵਰੀ ਤੱਕ ਆਪਣੇ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਮ੍ਹਾ ਕਰਵਾਉਣ।

Read More »

ਪ੍ਰਵੀਨ ਤੋਗੜੀਆ ਨੇ ਨਰਿੰਦਰ ਮੋਦੀ ‘ਤੇ ਇਲਜ਼ਾਮ ਲਾਉਂਦਿਆ ਆਰਐੱਸਐੱਸ ਤੋਂ ਦਖਲ ਦੀ ਕੀਤੀ ਮੰਗ

ਪ੍ਰਵੀਨ ਤੋਗੜੀਆ ਨੇ ਨਰਿੰਦਰ ਮੋਦੀ ‘ਤੇ ਇਲਜ਼ਾਮ ਲਾਉਂਦਿਆ ਆਰਐੱਸਐੱਸ ਤੋਂ ਦਖਲ ਦੀ ਕੀਤੀ ਮੰਗ

ਮੀਡੀਆ ਵਿੱਚ ਨਸ਼ਰ ਖਬਰਾਂ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ ਲੀਡਰ ਪ੍ਰਵੀਨ ਤੋਗੜੀਆ ਨੇ ਆਰ.ਐਸ.ਐਸ. ਕੋਲੋਂ ਮਾਮਲਾ ਸੁਲਝਾਉਣ ਦੀ ਮੰਗ ਕੀਤੀ ਹੈ।

Read More »

ਸ਼੍ਰੋਮਣੀ ਕਮੇਟੀ ਮੈਬਰ ਆਪਣੇ ਘਰ ਤੋਂ ਅੰਮ੍ਰਿਤਪਾਨ ਦੀ ਸ਼ੁਰੂਆਤ ਕਰਨ: ਪ੍ਰਧਾਨ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਮੈਬਰ ਆਪਣੇ ਘਰ ਤੋਂ ਅੰਮ੍ਰਿਤਪਾਨ ਦੀ ਸ਼ੁਰੂਆਤ ਕਰਨ: ਪ੍ਰਧਾਨ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਲਹਿਜ਼ੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਅੰਮ੍ਰਿਤਪਾਨ ਦੀ ਸ਼ੁਰੂਆਤ ਕਰਨ। ਲੌਂਗੋਵਾਲ ਨੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਦੇ ਪਤਿਤ ਹੋਣ ਦਾ ਸਖ਼ਤ ਨੋਟਿਸ ਲਿਆ ਹੈ।

Read More »

ਦਲ ਖਾਲਸਾ ਵਲੋਂ ਸੰਵਿਧਾਨਕ ਗ਼ੁਲਾਮੀ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਮੁਜ਼ਾਹਰਾ 26 ਜਨਵਰੀ ਨੂੰ ਮਾਨਸਾ ਵਿਖੇ

ਦਲ ਖਾਲਸਾ ਵਲੋਂ ਸੰਵਿਧਾਨਕ ਗ਼ੁਲਾਮੀ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਮੁਜ਼ਾਹਰਾ 26 ਜਨਵਰੀ ਨੂੰ ਮਾਨਸਾ ਵਿਖੇ

ਭਾਰਤੀ ਗਣਤੰਤਰ ਦਿਵਸ ਨੂੰ ਸੰਵਿਧਾਨਕ ਗ਼ੁਲਾਮੀ ਅਤੇ ਵਿਸ਼ਵਾਸਘਾਤ ਦਿਹਾੜਾ ਵਜੋਂ ਮਨਾਉਣ ਦਾ ਸੱਦਾ ਦੇਦਿੰਆਂ, ਦਲ ਖਾਲਸਾ ਨੇ ਮਾਨਸਾ ਵਿਖੇ 26 ਜਨਵਰੀ ਨੂੰ ਰੋਹ-ਭਰਿਆ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

Read More »

ਸਿੱਖ ਨਸਲਕੁਸ਼ੀ 1984: ਹਰਿਆਣਾ ਦੇ ਪਟੌਦੀ ਸ਼ਹਿਰ ਵਿੱਚ 6 ਸਿੱਖਾਂ ਦੇ ਕਤਲ ਦਾ ਨਵਾਂ ਮਾਮਲਾ ਸਾਹਮਣੇ ਆਇਆ

ਸਿੱਖ ਨਸਲਕੁਸ਼ੀ 1984: ਹਰਿਆਣਾ ਦੇ ਪਟੌਦੀ ਸ਼ਹਿਰ ਵਿੱਚ 6 ਸਿੱਖਾਂ ਦੇ ਕਤਲ ਦਾ ਨਵਾਂ ਮਾਮਲਾ ਸਾਹਮਣੇ ਆਇਆ

ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੋਈ ਮੌਤ ਤੋਂ ਬਾਅਦ ਭਾਰਤ ਭਰ ਵਿੱਚ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦੌਰਾਨ ਹਰਿਆਣਾ ਦੇ ਸ਼ਹਿਰ ਗੁੜਗਾਉਂ ਦੇ ਨਾਲ ਲਗਦੇ ਸ਼ਹਿਰ ਪਟੌਦੀ ਵਿਚ ਸਿੱਖ ਕਤਲੇਆਮ ਦੇ 6 ਨਵੇਂ ਕੇਸ ਸਾਹਮਣੇ ਆੲ ਹਨ।

Read More »

ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਦੀ ਐਫੀਲੈਸ਼ਨ ਨਹੀਂ ਲੈਣ ਦੇਵਾਂਗੇ: ਆਮ ਆਦਮੀ ਪੰਜਾਬ

ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ  ਦੀ ਐਫੀਲੈਸ਼ਨ ਨਹੀਂ ਲੈਣ ਦੇਵਾਂਗੇ: ਆਮ ਆਦਮੀ ਪੰਜਾਬ

ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਫੀਲੈਸ਼ਨ ਲੈਣ ਦੀਆਂ ਕੋਸਸਿਾਂ ਦਾ ਜੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।

Read More »

ਪੰਜਾਬ ਤੋਂ ਵੀ ਛੋਟਾ ਇਸਰਾਈਲ ਕਿਵੇਂ ਬਣਿਆ ‘ਸੁਪਰ ਪਾਵਰ’

ਪੰਜਾਬ ਤੋਂ ਵੀ ਛੋਟਾ ਇਸਰਾਈਲ ਕਿਵੇਂ ਬਣਿਆ ‘ਸੁਪਰ ਪਾਵਰ’

ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਫਲਸਤੀਨ ਆਟੋਮਨ ਸਾਮਰਾਜ ਦਾ ਇੱਕ ਜ਼ਿਲ੍ਹਾ ਸੀ। ਪਹਿਲੀ ਵਿਸ਼ਵ ਜੰਗ ਵਿੱਚ ਆਟੋਮਨ ਸਮਰਾਜ ਨੂੰ ਬ੍ਰਿਟੇਨ ਅਤੇ ਉਸਦੇ ਸਹਿਯੋਗੀਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੀ ਵਿਸ਼ਵ ਜੰਗ ਤੋਂ ਬਾਅਦ ਫਲਸਤੀਨ ਬ੍ਰਿਟੇਨ ਦੇ ਕਬਜ਼ੇ ਵਿੱਚ ਆ ਗਿਆ। ਇਸ ਤੋਂ ਬਾਅਦ ਸਮੱਸਿਆ ਹੋਰ ਵੱਧ ਗਈ। ਇਸ ਇਲਾਕੇ ਵਿੱਚ ਅਰਬੀ ਲੋਕ ਰਹਿੰਦੇ ਸੀ ਅਤੇ ਯਹੂਦੀ ਵੀ ਰਹਿਣਾ ਚਾਹੁੰਦੇ ਸਨ।

Read More »

ਸਿੱਖ ਕਤਲੇਆਮ: ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਦਾ ਨਾਰਕੋ ਟੈਸਟ ਕਰਵਾਉਣ ਦਾ ਹੁਕਮ

ਸਿੱਖ ਕਤਲੇਆਮ: ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਦਾ ਨਾਰਕੋ ਟੈਸਟ ਕਰਵਾਉਣ ਦਾ ਹੁਕਮ

ਨਵੰਬਰ 1984 ਦੇ ਸਿੱਖ ਕਤਲੇਆਮ ਮੰਨੇ ਜਾਂਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਦਾ ਨਾਰਕੋ ਟੈਸਟ ਕਰਵਾਉਣ ਦਾ ਕੜਕੜਡੂਮਾ ਅਦਾਲਤ ਨੇ ਹੁਕਮ ਦਿੱਤਾ।ਸਿੱਖ ਕਤਲੇਆਮ ਦੌਰਾਨ ਦੌਰਾਨ ਪੁਲਬੰਗਸ਼ ’ਚ ਹੋਏ ਕਤਲਾਂ ਦਾ ਇਹ ਮਾਮਲਾ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨਾਲ ਜੁੜਿਆ ਹੋਇਆ ਹੈ।

Read More »

ਕਾਨਫਰੰਸ ਵਿੱਚ ਮਾਂ-ਬੋਲੀ ਪੰਜਾਬੀ ਲਈ ਸਾਰਥਕ ਕਦਮ ਚੁੱਕੇ ਜਾਣ ਦਾ ਅਹਿਦ ਲਿਆ

ਕਾਨਫਰੰਸ ਵਿੱਚ ਮਾਂ-ਬੋਲੀ ਪੰਜਾਬੀ ਲਈ ਸਾਰਥਕ ਕਦਮ ਚੁੱਕੇ ਜਾਣ ਦਾ ਅਹਿਦ ਲਿਆ

ਬੀਤੇ ਦਿਨੀਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ’ਚ ਸ਼ੁਰੂ ਹੋਈ ਕੌਮਾਂਤਰੀ ਕਾਨਫਰੰਸ ਅੱਜ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਦੇ ਵਿਕਾਸ ਦੀ ਹਾਮੀ ਭਰਦੀ ਹੋਈ ਸਮਾਪਤ ਹੋ ਗਈ। ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਅਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਆਪਸੀ ਸਹਿਯੋਗ ਨਾਲ ਕਰਾਈ ਗਈ ਇਸ ਕਾਨਫਰੰਸ ਦੇ ਅੱਜ ਦੂਜੇ ਅਤੇ ਆਖਰੀ ਦਿਨ ਚਾਰ ਅਕਾਦਮਿਕ ਸੈਸ਼ਨ ਕਰਵਾਏ ਗਏ।

Read More »
Scroll To Top