Home / ਕੌਮਾਂਤਰੀ ਖਬਰਾਂ (page 3)

Category Archives: ਕੌਮਾਂਤਰੀ ਖਬਰਾਂ

Feed Subscription

ਕੈਨੇਡਾ ਦੇ ਸੂਬੇ ਅਲਬਰਟਾ ਨੇ ਸਿੱਖ ਮੋਟਰ ਸਾਇਕਲ ਸਵਾਰਾਂ ਨੂੰ ਹੈਲਮਟ ਤੋਂ ਦਿੱਤੀ ਛੋਟ

ਕੈਨੇਡਾ ਦੇ ਸੂਬੇ ਅਲਬਰਟਾ ਨੇ ਸਿੱਖ ਮੋਟਰ ਸਾਇਕਲ ਸਵਾਰਾਂ ਨੂੰ ਹੈਲਮਟ ਤੋਂ ਦਿੱਤੀ ਛੋਟ

ਛੋਟੇ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਵਿੱਚ ਸਿੱਖਾਂ ਨੇ ਜਿੱਥੇ ਆਪਣੀ ਕਾਬਲੀਅਤ ਸਦਕਾ ਵੱਡੀਆਂ ਮੱਲਾਂ ਮਾਰੀਆਂ, ਉੱਥੇ ਆਪਣੇ ਅਸਰ ਰਸੂਖ ਸਦਕਾ ਸਿੱਖੀ ਸਰੂਪ ਨਾਲ ਸਬੰਧਿਤ ਆਪਣੀਆਂ ਜ਼ਾਇਜ ਮੰਗਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਵਾਉਦੇ ਆ ਰਹੇ ਹਨ।

Read More »

ਅਮਰੀਕਾ ਦੇ ਨਿਊ ਜਰਸੀ ਰਾਜ ਨੇ ਖਾਲਸਾ ਸਿਰਜਣਾ ਦਿਹਾੜੇ ਮਨਾਉਣ ਲਈ ਅਪ੍ਰੈਲ ਨੂੰ ‘ਸਿੱਖ ਜਾਗਰੂਕਤਾ ਅਤੇ ਸ਼ਲਾਘਾ ਮਹੀਨਾ’ ਐਲਾਨਿਆ

ਅਮਰੀਕਾ ਦੇ ਨਿਊ ਜਰਸੀ ਰਾਜ ਨੇ ਖਾਲਸਾ ਸਿਰਜਣਾ ਦਿਹਾੜੇ ਮਨਾਉਣ ਲਈ ਅਪ੍ਰੈਲ ਨੂੰ ‘ਸਿੱਖ ਜਾਗਰੂਕਤਾ ਅਤੇ ਸ਼ਲਾਘਾ ਮਹੀਨਾ’ ਐਲਾਨਿਆ

ਅਮਰੀਕਾ ਦੇ ਨਿਊ ਜਰਸੀ ਰਾਜ ਨੇ ਖਾਲਸਾ ਪੰਥ ਦੀ ਸਿਰਜਨਾ ਨੂੰ ਮਨਾਉਣ ਲਈ 14 ਅਪ੍ਰੈਲ ‘ਚ ਕੀਤੇ ਜਾਣ ਵਾਲੇ ਸਾਲਾਨਾ ਤਿਓਹਾਰ ਵਿਸਾਖੀ ਨੂੰ ‘ਸਿੱਖ ਜਾਗਰੂਕਤਾ ਅਤੇ ਸ਼ਲਾਘਾ ਮਹੀਨਾ’ ਦੇ ਤੌਰ ‘ਤੇ ਸਮਰਪਿਤ ਕੀਤਾ ਹੈ।

Read More »

ਅਮਰੀਕਾ ਦੇ ਰਾਜ ਵੱਲੋਂ ਅਪਰੈਲ ਮਹੀਨੇ ਨੂੰ “ਸਿੱਖ ਜਾਗਰੂਕਤਾ ਅਤੇ ਸ਼ਲਾਘਾ ਮਹੀਨੇ” ਵਜੋਂ ਮਨਾਉਣ ਦਾ ਐਲਾਨ

ਅਮਰੀਕਾ ਦੇ ਰਾਜ ਵੱਲੋਂ ਅਪਰੈਲ ਮਹੀਨੇ ਨੂੰ “ਸਿੱਖ ਜਾਗਰੂਕਤਾ ਅਤੇ ਸ਼ਲਾਘਾ ਮਹੀਨੇ” ਵਜੋਂ ਮਨਾਉਣ ਦਾ ਐਲਾਨ

ਅਮਰੀਕਾ ਦੇ ਰਾਜ ਦੋਵਰ ਦੀ ਰਾਜ ਸਰਕਾਰ ਨੇ ਖਾਲਸਾ ਸਾਜ਼ਣਾ ਦਿਹਾੜੇ ਵਿਸਾਖੀ ਮੌਕੇ ਅਪਰੈਲ ਮਹੀਨੇ ਨੂੰ “ਸਿੱਖ ਜਾਗਰੂਕਤਾ ਅਤੇ ਸ਼ਲਾਘਾ ਮਹੀਨੇ” ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

Read More »

ਸੰਸਾਰ ਭਰ ਦੇ ਸਿੱਖ ਅਨੰਦ ਕਾਨੂੰਨ ਅਨੁਸਾਰ ਵਿਆਹ ਦਾ ਪ੍ਰਮਾਣ ਪੱਤਰ ਲੈਣ ਲਹਿੰਦੇ ਪੰਜਾਬ ਵਿੱਚ ਅਨਮਦ ਕਾਰਜ਼ ਕਰਵਾਉਣ: ਰਮੇਸ਼ ਸਿੰਘ

ਸੰਸਾਰ ਭਰ ਦੇ ਸਿੱਖ ਅਨੰਦ ਕਾਨੂੰਨ ਅਨੁਸਾਰ ਵਿਆਹ ਦਾ ਪ੍ਰਮਾਣ ਪੱਤਰ ਲੈਣ ਲਹਿੰਦੇ ਪੰਜਾਬ ਵਿੱਚ ਅਨਮਦ ਕਾਰਜ਼ ਕਰਵਾਉਣ: ਰਮੇਸ਼ ਸਿੰਘ

ਲਹਿੰਦੇ ਦੀ ਪੰਜਾਬ ਵਿਧਾਨ ਸਭਾ ਦੇ ਐਮ. ਪੀ. ਏ. ਰਮੇਸ਼ ਸਿੰਘ ਅਰੋੜਾ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਲਹਿੰਦੇ ਪੰਜਾਬ ਆਕੇ ਅਨੰਦ ਕਾਰਜ਼ ਕਰਵਾਉਣ ਅਤੇ ਅਨੰਦ ਕਾਨੂੰਨ ਅਨੁਸਾਰ ਵਿਆਹ ਦਾ ਪ੍ਰਮਾਣ ਪੱਤਰ ਲੈਣ।

Read More »

ਚਿੱਠੀ ਸਿੰਘ ਪੁਰਾ ਸਿੱਖ ਕਤਲੇਆਮ ਦੀ ਯਾਦ ਵਿੱਚ ਕੈਨੇਡਾ ਵਿੱਚ ਸ਼ਰਧਾਜਲੀ ਸਮਾਗਮ ਹੋਇਆ

ਚਿੱਠੀ ਸਿੰਘ ਪੁਰਾ ਸਿੱਖ ਕਤਲੇਆਮ ਦੀ ਯਾਦ ਵਿੱਚ ਕੈਨੇਡਾ ਵਿੱਚ ਸ਼ਰਧਾਜਲੀ ਸਮਾਗਮ ਹੋਇਆ

ਜੰਮੂ-ਕਸ਼ਮੀਰ ਦੇ ਪਿੰਡ ਚਿੱਠੀ ਸਿੰਘ ਪੁਰਾ ਵਿੱਚ 18 ਸਾਲ ਪਹਿਲਾਂ 36 ਸਿੱਖਾਂ ਦੇ ਕਤਲੇਆਮ ਤੇ ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਵਿੱਚ ਮਰਨ ਵਾਲੇ ਲੋਕਾਂ ਨੂੰ ਇਥੇ ਹਾਲੈਂਡ ਪਾਰਕ ਵਿੱਚ ਇਕੱਤਰ ਦੱਖਣੀ ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਹ ਘਟਨਾ ਮੌਕੇ ਦੇ ਅਮਰੀਕੀ ਸਦਰ ਬਿਲ ਕਲਿੰਟਨ ਦੇ ਭਾਰਤ ਦੌਰੇ ਤੋਂ ਪਹਿਲਾਂ 20 ਮਾਰਚ, 2000 ਨੂੰ ਵਾਪਰੀ ਸੀ।

Read More »

ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

ਪੰਜਾਬ ਸਮੇਤ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਦੋ ਵਾਰ ਭੁੱਖ ਹੜਤਾਲ ਰੱਖ ਕੇ ਕੌਮੀ ਲਹਿਰ ਪੈਦਾ ਕਰਨ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਆਪਾ ਨਿਛਾਵਰ ਕਰਨ ਤੇ ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਡੂੰਘੇ ਦੁੱਖ ਦਾ ਪ੍ਰਗਾਟਾਵਾ ਕਰਦਿਆਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਉਸ ਦੀ ਆਤਮਾ ਨੂੰ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।

Read More »

“ਵੀ ਆਰ ਸਿੱਖਸ” (ਅਸੀਂ ਸਿੱਖ ਹਾਂ) ਟੈਲੀਵਿਜ਼ਨ ਮਸ਼ਹੂਰੀ ਨੂੰ ਅਮਰੀਕਾ ਵਿੱਚ ਵੱਡਾ ਪੁਰਸਕਾਰ ਮਿਲਿਆ

“ਵੀ ਆਰ ਸਿੱਖਸ” (ਅਸੀਂ ਸਿੱਖ ਹਾਂ) ਟੈਲੀਵਿਜ਼ਨ ਮਸ਼ਹੂਰੀ ਨੂੰ ਅਮਰੀਕਾ ਵਿੱਚ ਵੱਡਾ ਪੁਰਸਕਾਰ ਮਿਲਿਆ

ਅਮਰੀਕਾ ਵਿੱਚ ਸਿੱਖ ਪਛਾਣ ਦੇ ਪ੍ਰਚਾਰ ਲਈ ਜੁੱਟੀ ਸਿੱਖ ਜੱਥੇਬੰਦੀ “ਨੈਸ਼ਨਲ ਸਿੱਖ ਕੰਪੇਨ” ਦੀ ਟੀਵੀ ਮਸ਼ਹੂਰੀ “ਵੀ ਆਰ ਸਿੱਖਸ” (ਅਸੀਂ ਸਿੱਖ ਹਾਂ) ਨੂੰ ਲੋਕ ਹਿੱਤ ਲਈ ਵੱਡਾ ਅਮਰੀਕੀ ਪੁਰਸਕਾਰ ਮਿਲਿਆ ਹੈ।

Read More »

ਭਾਈ ਗੁਰਬਖਸ਼ ਸਿੰਘ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਥੱਕੇ ਨਾਲ ਪਰਿਵਾਰ ਤੋਂ ਖੋਹਿਆ, ਸੰਗਤ ਵੱਲੋਂ ਰੋਸ ਧਰਨਾ ਜਾਰੀ

ਭਾਈ ਗੁਰਬਖਸ਼ ਸਿੰਘ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਥੱਕੇ ਨਾਲ ਪਰਿਵਾਰ ਤੋਂ ਖੋਹਿਆ, ਸੰਗਤ ਵੱਲੋਂ ਰੋਸ ਧਰਨਾ ਜਾਰੀ

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਮੁਲਾਜ਼ੇ ਤੋਂ ਬਾਅਦ ਪੁਲਿਸ ਵੱਲੋਂ ਧੱਕੇ ਨਾਲ ਪਰਿਵਾਰ ਤੋਂ ਲੈ ਲ਼ਿਆ ਅਤੇ ਉਨ੍ਹਾਂ ਦੇ ਜੱਦੀ ਪਿੰਡ ਠਸਕਾ ਅਲੀ ਵਿੱਚ ਲੈ ਗਈ ਹੈ।

Read More »

ਅਮਰੀਕਾ ਵਿੱਚ ਸਿੱਖ ਨੂੰ ਅੱਤਵਾਦੀ ਕਹਿੰਦਿਆਂ ਵਾਪਸ ਜਾਣ ਲਈ ਕਿਹਾ, ਦੋਸ਼ੀ ਗ੍ਰਿਫਤਾਰ

ਅਮਰੀਕਾ ਵਿੱਚ ਸਿੱਖ ਨੂੰ ਅੱਤਵਾਦੀ ਕਹਿੰਦਿਆਂ ਵਾਪਸ ਜਾਣ ਲਈ ਕਿਹਾ, ਦੋਸ਼ੀ ਗ੍ਰਿਫਤਾਰ

ਅਮਰੀਕਾ ਵੱਸਦੇ ਸਿੱਖਾਂ ਵੱਲੋਂ ਭਾਵੇਂ ਸਿੱਖ ਪਛਾਣ ਲਈ ਜਾਗਰੂਕਤਾ ਅਤੇ ਸਿੱਖਾਂ ਖਿਲਾਫ ਨਸਲੀ ਨਫ਼ਰਤ ਨੂੰ ਠੱਲ ਪਾਉਣ ਲਈ ਪੂਰਾ ਜੋਰ ਲਾਇਆ ਹੋਇਆ ਹੈ, ਪਰ ੀਪਰ ਵੀ ਗਾਹੇ-ਬਹਾਨੇ ਸਿੱਖਾਂ ‘ਤੇ ਨਸਲੀ ਹਲਮੇ ਜਾਂ ਨਸਲੀ ਨਫਰਤ ਦੀਆਂ ਘਟਨਾਵਾਂ ਅਕਸਰ ਹੀ ਵਾਪਰ ਰਹੀਆਂ ਹਨ।

Read More »

ਆਸਟਰੇਲੀਆ ਦੀ ਵਿਕਟੋਰੀਅਨ ਸੰਸਦ ‘ਚ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ

ਆਸਟਰੇਲੀਆ ਦੀ ਵਿਕਟੋਰੀਅਨ ਸੰਸਦ ‘ਚ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ

ਕੈਨੇਡਾ, ਬਰਤਾਨੀਆ ਅਤੇ ਅਮਰਕਿਾ ਤੋਂ ਬਾਅਦ ਆਸਟਰੇਲੀਆ ਵਿੱਚ ਸਿੱਖਾਂ ਨੇ ਆਰਿਥਕ ਅਤੇ ਸਮਾਜਿੱਕ ਪੱਧਰ ਦੇ ਨਾਲ ਰਾਜਸੀ ਤੌਰ ‘ਤੇ ਵੀ ਕਾਫੀ ਤਰੱਕੀ ਕੀਤੀ ਹੈ। ਇਹ ਸਿੱਖਾਂ ਦੀ ਰਾਜਸੀ ਪ੍ਰਾਪਤੀਆਂ ਸਦਕਾ ਹੀ ਅੱਜ ਆਸਟੇ੍ਰਲੀਆ ਦੇ ਸੂਬੇ ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ 'ਚ ਵਿਕਟੋਰੀਅਨ ਸੰਸਦ 'ਚ ਪਹਿਲੀ ਵਾਰ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ, ਜਿਸ 'ਚ ਆਸਟੇ੍ਰਲੀਆ ਦੀਆ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਸਿੱਖ ਕੌਮ ਨੂੰ ਵਧਾਈ ਦਿੱਤੀ।

Read More »
Scroll To Top