Home / ਕੌਮਾਂਤਰੀ ਖਬਰਾਂ (page 116)

Category Archives: ਕੌਮਾਂਤਰੀ ਖਬਰਾਂ

Feed Subscription

ਬੰਦੀ ਸਿੰਘ ਰਿਹਾਈ ਮੋਰਚਾ ਇੱਕ ਲਹਿਰ ਬਣੀ, ਲੈਸਟਰ ਦੇ ਪੰਜ ਸਿੱਖ ਨੌਜਵਾਨਾਂ ਦੀ ਭੁੱਖ ਹੜਤਾਲ ਤੀਜੇ ‘ਚ ਦਿਨ ਦਾਖ਼ਲ

ਬੰਦੀ ਸਿੰਘ ਰਿਹਾਈ ਮੋਰਚਾ ਇੱਕ ਲਹਿਰ ਬਣੀ, ਲੈਸਟਰ ਦੇ ਪੰਜ ਸਿੱਖ ਨੌਜਵਾਨਾਂ ਦੀ ਭੁੱਖ ਹੜਤਾਲ ਤੀਜੇ ‘ਚ ਦਿਨ ਦਾਖ਼ਲ

ਲੈਸਟਰ (ਇੰਗਲੈਂਡ), 13 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਜ਼ਾ ਪੂਰੀ ਹੋਣ ਦੇ ਬਾਵਜੂਦ ਕੈਦ ਕੱਟ ਰਹੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ਰੱਖੀ ਭੁੱਖ ਹੜਤਾਲ ਦਾ ਸਮਰਥਨ ਕਰਦਿਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ...

Read More »

ਅਮਰੀਕਾ ਵਿੱਚ ਧੋਖਾਧੜੀ ਅਤੇ ਘਰੇਲੂ ਨੌਕਰ ਦੇ ਸ਼ੋਸ਼ਣ ਦੇ ਦੋਸ਼ ਵਿੱਚ ਭਾਰਤ ਦੀ ਡਿਪਟੀ ਕੌਸਲ ਜਨਰਲ ਗ਼੍ਰਿਫ਼ਤਾਰ

ਅਮਰੀਕਾ ਵਿੱਚ ਧੋਖਾਧੜੀ ਅਤੇ ਘਰੇਲੂ ਨੌਕਰ ਦੇ ਸ਼ੋਸ਼ਣ ਦੇ ਦੋਸ਼ ਵਿੱਚ ਭਾਰਤ ਦੀ ਡਿਪਟੀ ਕੌਸਲ ਜਨਰਲ ਗ਼੍ਰਿਫ਼ਤਾਰ

ਨਿਉਯਾਰਕ,(13 ਦਸੰਬਰ2013) :-ਨਿਉਯਾਰਕ ਵਿੱਚ ਭਾਰਤੀ ਸਫ਼ਾਰਤਖਾਨੇ ਦੀ ਡਿਪਟੀ ਕੌਸਲ ਨੂੰ ਮੰਗਲਵਾਰ ਵੀਜ਼ਾ ਧੋਖਾਧੜੀ ਦੇ ਕੇਸ ਵਿੱਚ ਗ਼ਿਰਫ਼ਤਾਰ ਕੀਤਾ  ਹੈ ।ਘਰੇਲੂ ਨੌਕਰਾਨੀ ਜਿਸਨੂੰ ਭਾਰ ਤੋਂ ਲਿਆਦਾ ਗਿਆ ਸੀ, ਨਾਲ ਸਬੰਧਿਤ ਵੀਜ਼ੇ ਨਾਲ ਜਾਅਲੀ ਦਸਤਾਵੇਜ਼ ਪੇਸ਼ ਕਰਨ , ਗਲਤ ਬਿਆਨ ਦੇਣ ਅਤੇ ...

Read More »

ਸੰਤ-ਸਮਾਜ ਅਤੇ ਜੱਥੇਦਾਰਾਂ ਵੱਲੋਂ ਕੌਮ ਨਾਲ ਧੋਖੇ ਦੀ ਫਿਰ ਤਿਆਰੀ……ਵਰਡ ਸਿੱਖ ਫੈਡਰੇਸ਼ਨ

ਵਿਚਾਰ ਚਰਚਾ ਕਰਨ ਲਈ, ਖੁੱਲਾ ਸੱਦਾ ਦਿੰਦੇ ਹਾਂ   ਬੰਦੀ ਸਿੱਖਾਂ ਦੀ ਰਿਹਾਈ ਦੇ ਸੰਘਰਸ਼ ਨੂੰ ਰੋਲਣ ਦੀ ਸਾਜ਼ਿਸ਼   ਵਿਪਰ ਦੀ ਬਿਕਰਮੀ ਕਰਣ ਦੀ ਚਾਲ ਸਫਲ ਨਹੀਂ ਹੋਣ ਦਿੱਤੀ ਜਾਵੇਗੀ ……ਵਰਡ ਸਿੱਖ ਫੈਡਰੇਸ਼ਨ   ਜਦੋਂ ਦਾ ਸਿੱਖ ਕੌਮ ਦੀ ...

Read More »

ਇਟਲੀ ਦੇ ਫ਼ੁਟਬਾਲ ਕਲੱਬ ਨੇ ਸਿੱਖ ਖਿਡਾਰੀ ਦੇ ਖੇਡਣ ‘ਤੇ ਲਾਈ ਰੋਕ

ਇਟਲੀ ਦੇ ਫ਼ੁਟਬਾਲ ਕਲੱਬ ਨੇ ਸਿੱਖ ਖਿਡਾਰੀ ਦੇ ਖੇਡਣ ‘ਤੇ ਲਾਈ ਰੋਕ

  ਵਿਦੇਸ਼ਾਂ ‘ਚ ਸਿੱਖ ਪਹਿਚਾਣ ਦਾ ਮਸਲਾ   ਰੋਮ (ਇਟਲੀ), (11 ਦਸੰਬਰ 2013) :- ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਅਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਕਾਫ਼ੀ ਸੰਘਰਸ਼ ਕਰਨਾ ਪੈ ਰਿਹਾ ਹੈ। ਕਦੇ ਫ਼ਰਾਂਸ ਵਿਚ ਧਾਰਮਕ ਚਿੰਨ੍ਹਾਂ ‘ਤੇ ਪਾਬੰਦੀ, ਅਮਰੀਕਾ ਦੇ ਵਿਨਕਾਨਸਨ ...

Read More »

ਬਰਾੜ ‘ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਸਜ਼ਾ ਘਟਾਉਣ ਲਈ ਕਾਨੂੰਨੀ ਕਾਰਵਾਈ ਲਈ ਯਤਨ ਸ਼ੁਰੂ

ਬਰਾੜ ‘ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਸਜ਼ਾ ਘਟਾਉਣ ਲਈ ਕਾਨੂੰਨੀ ਕਾਰਵਾਈ ਲਈ ਯਤਨ ਸ਼ੁਰੂ

ਲੰਡਨ, (12 ਦਸੰਬਰ 2013)-ਭਾਰਤ ਦੇ ਸਾਬਕਾ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ‘ਤੇ ਲੰਡਨ ਵਿਖੇ ਕੀਤੇ ਹਮਲੇ ਦੇ ਦੋਸ਼ ਵਿੱਚ ਸਜ਼ਾ ਪ੍ਰਾਪਤ ਚਾਰ ਸਿੱਖ ਨੌਜਵਾਨਾਂ ਦੀਆਂ ਸਜ਼ਾਵਾਂ ਵਿੱਚ ਕਟੌਤੀ ਲਈ ਕਾਨੂੰਨੀ ਚਾਰਾਜੋਈ ਕਰਨ ਲਈ ਸਲਾਹ ਮਸ਼ਵਰੇ ਕੀਤੇ ਜਾ ਰਹੇ ਹਨ। ਕੁਝ ...

Read More »

ਮਨੁੱਖੀ ਅਧਿਕਾਰ ਦਿਵਸ ‘ਤੇ ਬੀਬੀ ਜਗਦੀਸ਼ ਕੌਰ ਵੱਲੋਂ ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ

ਮਨੁੱਖੀ ਅਧਿਕਾਰ ਦਿਵਸ ‘ਤੇ ਬੀਬੀ ਜਗਦੀਸ਼ ਕੌਰ ਵੱਲੋਂ ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ

ਵੈਨਕੂਵਰ, (11 ਦਸੰਬਰ 2013)-ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਹਾਊਸ ਆਫ਼ ਕਾਮਨਜ਼ ਵਿਖੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੀ ਪੂਰਣ ਸੰਧਿਆ ‘ਤੇ ਸਿੱਖ ਨਸਲਕੁਸ਼ੀ 1984 ਦੀ ਪ੍ਰਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਰੌਾਗਟੇ ਖੜ੍ਹੇ ਕਰਨ ਵਾਲੀ ਦਾਸਤਾਨ ਸਾਂਝੀ ਕੀਤੀ | ਆਪਣੇ ਪਤੀ, ...

Read More »

ਅਮਰੀਕੀ ਫ਼ੌਜ ਵਿੱਚ ਸਿੱਖਾਂ ਦੀ ਭਰਤੀ ਮਾਮੂਲੀ, ਕਮਿਸ਼ਨ ਖਫ਼ਾ

ਅਮਰੀਕੀ ਫ਼ੌਜ ਵਿੱਚ ਸਿੱਖਾਂ ਦੀ ਭਰਤੀ ਮਾਮੂਲੀ, ਕਮਿਸ਼ਨ ਖਫ਼ਾ

      ਵਾਸ਼ਿੰਗਟਨ, (11 ਦਸੰਬਰ2013):- ਇਕ ਅਮਰੀਕੀ ਕਮਿਸ਼ਨ ਨੇ ਰੱਖਿਆ ਮੰਤਰੀ ਚੱਕ ਹੇਜਲ ਤੋਂ ਪੁੱਛਿਆ ਕਿ ਅਣਖ ਅਤੇ ਦਲੇਰੀ ਲਈ ਜਾਣੀ ਜਾਂਦੀ ਸਿੱਖ ਕੌਮ ਨੂੰ ਅਮਰੀਕੀ ਹਥਿਆਰਬੰਦ ਦਸਤਿਆਂ ਵਿੱਚ ਭਰਤੀ ਕਿਉਂ ਨਹੀਂ ਕੀਤਾ ਜਾਂਦਾ। ਸ਼ਹਿਰੀ ਹੱਕਾਂ ਬਾਰੇ ਅਮਰੀਕੀ ਕਮਿਸ਼ਨ ਨੇ ...

Read More »

ਜੇਲ੍ਹਾਂ ‘ਚ ਬੰਦ ਸਿੰਘਾਂ ਦੀ ਰਿਹਾਈ ਲਈ ਨਾਮ ਸਿਮਰਨ ਅਤੇ ਦਸਤਖ਼ਤ ਮੁਹਿੰਮ ਸ਼ੁਰੂ

ਜੇਲ੍ਹਾਂ ‘ਚ ਬੰਦ ਸਿੰਘਾਂ ਦੀ ਰਿਹਾਈ ਲਈ ਨਾਮ ਸਿਮਰਨ ਅਤੇ ਦਸਤਖ਼ਤ ਮੁਹਿੰਮ ਸ਼ੁਰੂ

ਬ੍ਰਿਸਬੇਨ, 10 ਦਸੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਸਿੰਘਾਂ ਵੱਲੋਂ ਭਾਰਤ ਦੀਆਂ ਜੇਲ੍ਹਾਂ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਛੁਡਾਉਣ ਲਈ ਭਾਈ ਗੁਰਬਖਸ਼ ਸਿੰਘ ਦੀ ਸਿਹਤ ਦੀ ਤੰਦਰੁਸਤੀ ਅਤੇ ਭੁੱਖ-ਹੜਤਾਲ ‘ਤੇ ਬੈਠੇ ਭਾਈ ਦਮਨਦੀਪ ਸਿੰਘ ਦੀ ...

Read More »

ਕਨੇਡਾ – MPP Jagmeet Singh ਦੇ ਯਤਨਾਂ ਸਦਕਾ ਹੁਣ ਅਪ੍ਰੈਲ ਦਾ ਮਹੀਨਾ ਸਿੱਖ ਵਿਰਸੇ ਦੇ ਤੌਰ ਤੇ ਜਾਣਿਆ ਜਾਵੇਗਾ

ਕਨੇਡਾ – MPP Jagmeet Singh ਦੇ ਯਤਨਾਂ ਸਦਕਾ ਹੁਣ ਅਪ੍ਰੈਲ ਦਾ ਮਹੀਨਾ ਸਿੱਖ ਵਿਰਸੇ ਦੇ ਤੌਰ ਤੇ ਜਾਣਿਆ ਜਾਵੇਗਾ

ਓਨਟੈਰੀਓ ਵਿਚ ਅਪ੍ਰੈਲ, ਸਿੱਖ ਵਿਰਸਾ ਦਿਨ, ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਦੇ ਬਿਲ ਨੇ ਅਖੀਰਲੀ ਰੀਡਿੰਗ (ਪੜ੍ਹਤ) ਪਾਸ ਕੀਤੀ ਕਨੇਡਾ ,ਓਨਟੈਰੀਓ ,(1o ਦਸੰਬਰ 2013) :- ਕੁਈਨਜ਼ ਪਾਰਕ- ਬਰੈਮਲੀ –ਗੋਰ – ਮਾਲਟਨ ਐਨ ਡੀ ਪੀ ਦੇ ਐਮ ਪੀ ...

Read More »

ਅਮਰੀਕੀਆਂ ਨੂੰ ਸਿੱਖਾਂ ਦੀ ਪਛਾਣ ਤੋਂ ਜਾਣੂ ਕਰਾਉਣ ਲਈ ਇਕ ਵਿਲੱਖਣ ਉਪਰਾਲਾ ਸ਼ੁਰੂ

ਅਮਰੀਕੀਆਂ ਨੂੰ ਸਿੱਖਾਂ ਦੀ ਪਛਾਣ ਤੋਂ ਜਾਣੂ ਕਰਾਉਣ ਲਈ ਇਕ ਵਿਲੱਖਣ ਉਪਰਾਲਾ ਸ਼ੁਰੂ

  ਸੈਕਰਾਮੈਂਟੋ, ਕੈਲੀਫੋਰਨੀਆ,( 8 ਦਸੰਬਰ 2013) :- ਕੀਤਾ ਹੈ। ਇਨ੍ਹਾਂ ਨੇ ਹਾਰਟਫੋਰਡ ਵਿਚ ਹਾਈਵੇਅ ਦੇ ਹੋਰਡਿੰਗਾਂ ’ਤੇ ਜਗ੍ਹਾ ਕਿਰਾਏ ’ਤੇ ਲਈ ਹੈ। ਇਹ ਸ਼ਹਿਰ ਅਮਰੀਕਾ ਦੇ ਕੋਨੈਕਟੀਕੱਟ ਸੂਬੇ ਦੀ ਰਾਜਧਾਨੀ ਹੈ। ਇਨ੍ਹਾਂ ਹੋਰਡਿੰਗਾਂ ’ਤੇ ਸਾਰੇ ਮਨੁੱਖਾਂ ਦੀ ਇਕੋ ਜਿਹੀ ਪਛਾਣ ਦੇ ...

Read More »
Scroll To Top