Home / ਕੌਮਾਂਤਰੀ ਖਬਰਾਂ (page 10)

Category Archives: ਕੌਮਾਂਤਰੀ ਖਬਰਾਂ

Feed Subscription

ਅਮਰੀਕਾ ਵਿੱਚ ਸਿੱਖ ਡਰਾਈਵਰ ਦੀ ਕੁੱਟਮਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਦੀ ਕੁੱਟਮਾਰ

ਵੈਨਸਲੋਂ ਐਰੀਜ਼ੋਨਾ ਵਿਖੇ ਫਲਾਇੰਗ ਜੇ ਟਰੱਕ ਸਟਾਪ 'ਤੇ ਨਫਰਤ ਨਾਲ ਭਰੇ ਇਕ ਮੈਕਸੀਕਨ ਮੂਲ ਦੇ ਡਰਾਈਵਰ ਵਲੋਂ ਇੰਦਰਜੀਤ ਸਿੰਘ ਬਰਾੜ 'ਤੇਉਸ ਸਮੇਂ ਹਮਲਾ ਕਰ ਦਿੱਤਾ ਗਿਆ, ਜਦੋਂ ਉਹ 31 ਨੰਬਰ ਪੰਪ 'ਤੇ ਆਪਣੇ ਟਰੱਕ 'ਚ ਤੇਲ ਭਰਾ ਰਿਹਾ ਸੀ ।ਫਰਿਜ਼ਨੋ ਨਿਵਾਸੀ ਇੰਦਰਜੀਤ ਸਿੰਘ ਬਰਾੜ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ 'ਚ ਟਰੱਕ ਡਰਾਈਵਰ ਹੈ ।

Read More »

ਦਿੱਲੀ ਸਿੱਖ ਕਤਲੇਆਮ ਵਿੱਚ ਮਾਰੇ ਸਿੱਖਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇ: ਬਾਡੂੰਗਰ

ਦਿੱਲੀ ਸਿੱਖ ਕਤਲੇਆਮ ਵਿੱਚ ਮਾਰੇ ਸਿੱਖਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇ: ਬਾਡੂੰਗਰ

ਨਵੰਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਸਿੱਖ ਮਨਾਂ ਵਿੱਚ ਇੱਕ ਟੀਸ ਉੱਠ ਖੜਦੀ ਹੈ ਅਤੇਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਸਰਕਾਰੀ ਸਰਪ੍ਰਸਤ ਹੇਠ ਹੋਈ ਨਸਲਕੁਸ਼ੀ ਦਾ ਵਰਤਾਰ ਾਅੱਖਾਂ ਅੱਗੇ ਘੁੱਮਣ ਲੱਗਦਾ ਹੈ।

Read More »

ਪਾਸਪੋਰਟ ਲਈ ਰਿਪੋਰਟ ਦੇਣ ਲਈ ਹੁਣ ਸ਼ੋਸ਼ਲ ਮੀਡੀਆਂ ‘ਤੇ ਗਤੀਵਿਧੀਆਂ ਦੀ ਪੜਤਾਲ ਕਰੇਗੀ ਪੰਜਾਬ ਪੁਲਿਸ

ਪਾਸਪੋਰਟ ਲਈ ਰਿਪੋਰਟ ਦੇਣ ਲਈ ਹੁਣ ਸ਼ੋਸ਼ਲ ਮੀਡੀਆਂ ‘ਤੇ ਗਤੀਵਿਧੀਆਂ ਦੀ ਪੜਤਾਲ ਕਰੇਗੀ ਪੰਜਾਬ ਪੁਲਿਸ

ਪੰਜਾਬ ਪੁਲਿਸ ਹੁਣ ਪਾਸਪੋਰਟ ਲੈਣ ਦੇ ਚਾਹਵਾਨਾਂ ਦੀਆਂ ਸ਼ੋਸ਼ਲ ਮੀਡੀਆ 'ਤੇ ਗਤੀਵਿਧੀਆਂ ਦੀ ਪੜਤਾਲ ਕਰੇਗੀ ਅਤੇ ਉਸ ਉਪਰੰਤ ਹੀ ਆਪਣੀ ਰਪਿੋਰਟ ਪਾਸਪੋਰਟ ਦਫਤਰ ਨੂੰ ਭੇਜੇਗੀ।

Read More »

ਸਪੇਨ ਸਰਕਾਰ ਨੇ ਕੈਟਾਲੋਨੀਆ ਦਾ ਅਜ਼ਾਦੀ ਮਤਾ ਰੱਦ ਕਰਕੇ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ

ਸਪੇਨ ਸਰਕਾਰ ਨੇ ਕੈਟਾਲੋਨੀਆ ਦਾ ਅਜ਼ਾਦੀ ਮਤਾ ਰੱਦ ਕਰਕੇ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ

ਸਪੇਨ ਸਰਕਾਰ ਨੇ ਕੈਟਾਲੋਨੀਆ ਦਾ ਅਜ਼ਾਦੀ ਮਤਾ ਰੱਦ ਕਰਦਿਆਂ ਕੈਟਾਲੋਨੀਆ ਦਾ ਸਿੱਧਾ ਨਿਯੰਤਰਨ ਆਪਣੇ ਹੱਥਾਂ 'ਚ ਲੈ ਲਿਆ ਹੈ ਅਤੇ ਰਾਤ ਦੇ ਸਮੇਂ ਅਧਿਕਾਰਕ ਗਜ਼ਟ 'ਚ ਵਿਸ਼ੇਸ਼ ਨਿਯਮਾਂ ਨੂੰ ਆਨਲਾਈਨ ਪ੍ਰਕਾਸ਼ਿਤ ਕਰਦੇ ਹੋਏ ਖੇਤਰ ਦੀ ਵੱਖਵਾਦੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਹੈ ।

Read More »

ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੇ ਬਿਆਨਾਂ ‘ਤੇ ਹੋਈ ਬਹਿਸ

ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੇ ਬਿਆਨਾਂ ‘ਤੇ ਹੋਈ ਬਹਿਸ

ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਡੇਰੇ ਦੇ ਸਾਬਕਾ ਮੈਨੇਜ਼ਰ ਰਣਜੀਤ ਕਤਲ ਕਾਂਡ ਵਿੱਚ ਸੁਣਵਾਈ ਹੋਈ।

Read More »

ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਖੁੱਲ੍ਹਵਾਉਣ ਨੂੰ ਲੈ ਕੇ ਸੰਘਰਸ਼ ਤੇਜ਼

ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਖੁੱਲ੍ਹਵਾਉਣ ਨੂੰ ਲੈ ਕੇ ਸੰਘਰਸ਼ ਤੇਜ਼

ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਬਾਬਾ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਖੁੱਲ੍ਹਵਾਉਣ ਨੂੰ ਲੈ ਕੇ ਪਾਕਿਸਤਾਨੀ ਸਿੱਖਾਂ ਵੱਲੋਂ ਸੰਘਰਸ਼ ਤੇਜ਼ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Read More »

ਅਮਰੀਕਾ ਵਿੱਚ ਕਤਲ ਹੋਏ ਸਿੱਖ ਨੌਜਵਾਨ ਦੇ ਮਾਮਲੇ ਵਿੱਚ ਦੋ ਮੈਕਸੀਕੋ ਤੋਂ ਗ੍ਰਿਫਤਾਰ

ਅਮਰੀਕਾ ਵਿੱਚ ਕਤਲ ਹੋਏ ਸਿੱਖ ਨੌਜਵਾਨ ਦੇ ਮਾਮਲੇ ਵਿੱਚ ਦੋ ਮੈਕਸੀਕੋ ਤੋਂ ਗ੍ਰਿਫਤਾਰ

ਸਿੱਖ ਨੌਜਵਾਨ ਸਿਮਰਨਜੀਤ ਸਿੰਘ ਦੇ ਕਤਲ ਮਾਮਲੇ 'ਚ ਦੋ ਭਗੌੜਿਆਂ ਨੂੰ ਮੈਕਸੀਕੋ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਉੱਪਰ ਕਤਲ ਦੇ ਦੋਸ਼ ਲਗਾਏ ਗਏ ਹਨ । ਇਨ੍ਹਾਂ ਨੇ ਬੀਤੀ 25 ਜੁਲਾਈ ਨੂੰ ਸੈਕਰਾਮੈਂਟੋ ਗੈਸ ਸਟੇਸ਼ਨ 'ਤੇ ਗੋਲੀ ਮਾਰ ਕੇ ਸਿਮਰਨਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ।

Read More »

ਰੋਹਿੰਗਿਆ ਮੁਸਲਮਾਨ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬਣ ਨਾਲ 23 ਮੌਤਾਂ

ਰੋਹਿੰਗਿਆ ਮੁਸਲਮਾਨ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬਣ ਨਾਲ 23 ਮੌਤਾਂ

ਮਿਆਂਮਾਰ ਦੇ ਰੋਹਿੰਗਿਆ ਮੁਸਲਿਮ ਪਨਾਹਗੀਰਾਂ ਦੀ ਇਕ ਕਿਸ਼ਤੀ ਦੇ ਬੰਗਲਾਦੇਸ਼ ਨੇੜੇ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਘੱਟੋ-ਘੱਟ 23 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

Read More »

ਅਮਰੀਕੀ ਰਾਜਨੀਤੀ ਗੁਰਿੰਦਰ ਸਿੰਘ ਖ਼ਾਲਸਾ ਨੇ ਟਰੰਪ ਪ੍ਰਸ਼ਾਸ਼ਨ ਨੂੰ ਟਰੱਕਾਂ ‘ਤੇ ਈ.ਐਲ.ਡੀ. ਲਾਜ਼ਮੀ ਨਾ ਕਰਨ ਦੀ ਅਪੀਲ

ਅਮਰੀਕੀ ਰਾਜਨੀਤੀ ਗੁਰਿੰਦਰ ਸਿੰਘ ਖ਼ਾਲਸਾ ਨੇ ਟਰੰਪ ਪ੍ਰਸ਼ਾਸ਼ਨ ਨੂੰ ਟਰੱਕਾਂ ‘ਤੇ ਈ.ਐਲ.ਡੀ. ਲਾਜ਼ਮੀ  ਨਾ ਕਰਨ ਦੀ ਅਪੀਲ

ਟਰੰਪ ਸਰਕਾਰ ਨੇ ਟਰੱਕਾਂ ਦੇ ਕੰਮ ‘ਤੇ ਹੋਣ ਜਾਂ ਨਾ ਹੋਣ ਦੇ ਰਿਕਾਰਡ ਨੂੰ ਬਿਜਲਈ ਰੂਪ ਵਿੱਚ ਰੱਖਣ ਲਈ ਵਿਸ਼ੇਸ਼ ਉਪਕਰਣ ਸਥਾਪਨਾ ਦੇ ਹੁਕਮ ਦਿੱਤੇ ਹੋਏ ਹਨ। ਇਨ੍ਹਾਂ ਨੂੰ ਈ.ਐਲ.ਡੀ. ਯਾਨੀ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਪ੍ਰਮੁੱਖ ਕੰਮ ਟਰੱਕ ਦੇ ਔਨ ਡਿਊਟੀ ਤੇ ਔਫ਼ ਡਿਊਟੀ ਦੇ ਘੰਟਿਆਂ ਨੂੰ ਦਰਜ ਕਰਨਾ ਹੋਵੇਗਾ।

Read More »

ਸਿੱਖ ਕੰਪੇਨ ਦੇ ਯਤਨਾਂ ਸਦਕਾ ਅਮਰੀਕੀ ਲੋਕ ਸਿੱਖਾਂ ਦੇ ਕਾਫੀ ਨੇੜੇ ਆ ਗਏ ਹਨ: ਡਾ. ਰਾਜਵੰਤ ਸਿੰਘ

ਸਿੱਖ ਕੰਪੇਨ ਦੇ ਯਤਨਾਂ ਸਦਕਾ ਅਮਰੀਕੀ ਲੋਕ ਸਿੱਖਾਂ ਦੇ ਕਾਫੀ ਨੇੜੇ ਆ ਗਏ ਹਨ: ਡਾ. ਰਾਜਵੰਤ ਸਿੰਘ

ਅਮਰੀਕਾ 'ਚ ਸਿੱਖਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ 'ਚ 'ਨੈਸ਼ਨਲ ਸਿੱਖ ਕੈਂਪੇਨ' ਵਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਇਸ ਮੁਹਿੰਮ ਤਹਿਤ ਅਮਰੀਕੀ ਲੋਕਾਂ ਨੂੰ ਮੀਡੀਆ ਤੇ ਹੋਰਨਾਂ ਵੱਖ-ਵੱਖ ਪ੍ਰਚਾਰ ਸਾਧਨਾਂ ਰਾਹੀਂ ਸਿੱਖੀ ਦੀਆਂ ਮਹਾਨਤਾ ਰਵਾਇਤਾਂ ਤੋਂ ਜਾਣੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ।

Read More »
Scroll To Top