Home / ਕੌਮਾਂਤਰੀ ਖਬਰਾਂ

Category Archives: ਕੌਮਾਂਤਰੀ ਖਬਰਾਂ

Feed Subscription

ਇਕ ਮੁਜਾਹਿਦੀਨ ਦੀ ਮਾਂ ਦਾ ਬੇਟੇ ਨੂੰ ਸੰਦੇਸ਼ – ਸ਼ਹੀਦ ਹੋ ਜਾਣਾ ਪਰ ਸਰੈਂਡਰ ਨਹੀਂ ਕਰਨਾ

ਇਕ ਮੁਜਾਹਿਦੀਨ ਦੀ ਮਾਂ ਦਾ ਬੇਟੇ ਨੂੰ ਸੰਦੇਸ਼ – ਸ਼ਹੀਦ ਹੋ ਜਾਣਾ ਪਰ ਸਰੈਂਡਰ ਨਹੀਂ ਕਰਨਾ

ਕੁਲਗਾਮ : ਇਕ ਪਾਸੇ ਜਿੱਥੇ ਭਾਰਤੀ ਸੁਰਖਿਆ ਬਲ ਕਈ ਵਾਰ ਘਰਵਾਲਿਆਂ ਦੇ ਜ਼ਰੀਏ ਅਤਿਵਾਦ ਦੇ ਰਸਤੇ ‘ਤੇ ਗਏ ਜਵਾਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅੱਜ ਕੱਲ ਇਸ ਤੋਂ ਉਲਟ ਇਕ ਆਡੀਓ ਘਾਟੀ ਵਿਚ ਵਾਇਰਲ ਹੋ ਰਿਹਾ ਹੈ। ...

Read More »

ਮੋਦੀ ਦੀਆਂ ਆਰਥਿਕ ਨੀਤੀਆਂ ਠੁੱਸ

ਮੋਦੀ ਦੀਆਂ ਆਰਥਿਕ ਨੀਤੀਆਂ ਠੁੱਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਸਾਲਾਨਾ ਰਿਪੋਰਟ ਕਈ ਭਰਮ-ਭੁਲੇਖੇ ਮਿਟਾਉਂਦੀ ਹੈ ਅਤੇ ਕਈ ਅੰਦੇਸ਼ੇ ਜਗਾਉਂਦੀ ਹੈ। ਆਮ ਆਦਮੀ ਲਈ ਇਸ ਦਾ ਸਭ ਤੋਂ ਅਹਿਮ ਪੱਖ ਹੈ ਕਿ ਨਵੰਬਰ 2016 ਵਿੱਚ ਕੀਤੀ ਗਈ ਨੋਟਬੰਦੀ ਰਾਹੀਂ ਮਹਿਜ਼ 0.7 ...

Read More »

ਭਾਰਤ ਪਾਕਿ ਸਰਹੱਦ ਉੱਤੇ, ਡੇਰਾਬਾਬਾ ਨਾਨਕ ਦੇ ਧੁੱਸੀ ਬੰਨ੍ਹ ਤੋਂ ਕਰਤਾਰਪੁਰ ਸਾਹਿਬ ਦੇ ਸਾਹਮਣੇ ਸਿੱਖ ਸੰਗਤਾਂ ਦੀਆਂ ਕੀਤੀਆਂ ਅਰਦਾਸਾਂ ਆ ਰਿਹੀਆਂ ਰਾਸ

ਭਾਰਤ ਪਾਕਿ ਸਰਹੱਦ ਉੱਤੇ, ਡੇਰਾਬਾਬਾ ਨਾਨਕ ਦੇ ਧੁੱਸੀ ਬੰਨ੍ਹ ਤੋਂ ਕਰਤਾਰਪੁਰ ਸਾਹਿਬ  ਦੇ ਸਾਹਮਣੇ ਸਿੱਖ ਸੰਗਤਾਂ ਦੀਆਂ ਕੀਤੀਆਂ ਅਰਦਾਸਾਂ ਆ ਰਿਹੀਆਂ ਰਾਸ

ਸਿੱਖ ਆਪਣੀ ਨਿੱਤ ਦੀ ਅਰਦਾਸ ਵਿਚ ਹਰ ਰੋਜ ਸਤਿਗੁਰੂ ਅੱਗੇ ਬੇਨਤੀਆਂ ਕਰਦੇ ਹਨ ਕਿ ”ਹੇ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਧਾਮਾਂ,ਜਿਹਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ,ਤਿੰਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ...

Read More »

ਕਸ਼ਮੀਰ ਦੇ ਲੋਕਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਦਿੱਤਾ ਜਾਵੇ: ਬਾਜਵਾ

ਕਸ਼ਮੀਰ ਦੇ ਲੋਕਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਦਿੱਤਾ ਜਾਵੇ: ਬਾਜਵਾ

ਇਸਲਾਮਾਬਾਦ, 7 ਸਤੰਬਰ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਰਾਜ ਪਲਟਿਆਂ ਦਾ ਲੰਮੇਂ ਸਮੇਂ ਤੋਂ ਸ਼ਿਕਾਰ ਰਹੇ ਮੁਲਕ ਵਿੱਚ ਅੱਜ ਲੀਕ ਤੋਂ ਹਟਵੀਂ ਗੱਲ ਕਰਦਿਆਂ ਲੋਕਤੰਤਰਿਕ ਪ੍ਰਣਾਲੀ ਦੀ ਹਮਾਇਤ ਕੀਤੀ। ਉਹ ਰਾਵਲਪਿੰਡੀ ਸਥਿਤ ਪਾਕਿ ਫ਼ੌਜ ਦੇ ਹੈੱਡਕੁਆਰਟਰ ...

Read More »

ਭਾਰਤ ‘ਚ ਸਰਕਾਰ ਦੀ ”ਹਾਂ ਵਿਚ ਹਾਂ” ਨਾ ਮਿਲਾਉਣ ਵਾਲੇ ਪੱਤਰਕਾਰਾਂ ਲਈ ਖਤਰਾ ਵਧਿਆ

ਭਾਰਤ ‘ਚ ਸਰਕਾਰ ਦੀ ”ਹਾਂ ਵਿਚ ਹਾਂ” ਨਾ ਮਿਲਾਉਣ ਵਾਲੇ ਪੱਤਰਕਾਰਾਂ ਲਈ ਖਤਰਾ ਵਧਿਆ

ਭਾਰਤ ਵਿਚ ਨਿਰਪੱਖ ਤੇ ਆਜ਼ਾਦਾਨਾ ਪੱਤਰਕਾਰੀ ਕਰਨਾ ਪਹਿਲਾਂ ਵੀ ਜੋਖਮ ਦਾ ਕੰਮ ਸੀ ਪਰ ਹੁਣ ਜਦ ਤੋਂ ਮੋਦੀ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹਾਲਾਤ ਹੋਰ ਵਿਗੜ ਗਏ ਹਨ। ਇਹ ਕਹਿਣਾ ਹੈ, ਪ੍ਰੈਸ ਦੀ ਆਜ਼ਾਦੀ ਉਤੇ ਨਜ਼ਰ ਰੱਖਣ ਵਾਲੇ ...

Read More »

ਰੇਡੀਉ ਵਿਰਸਾ ਨਿਉਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ‘ਤੇ ਪੁੱਜੀ, ਪੰਥ ਵਿੱਚੋਂ ਖਾਰਜ਼ ਕਰਨ ਦੀ ਮੰਗ

ਰੇਡੀਉ ਵਿਰਸਾ ਨਿਉਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ‘ਤੇ ਪੁੱਜੀ, ਪੰਥ ਵਿੱਚੋਂ ਖਾਰਜ਼ ਕਰਨ ਦੀ ਮੰਗ

ਨਿਊਜ਼ੀਲੈਂਡ ਤੋਂ ਚੱਲ ਰਹੇ ਰੇਡੀਉ ਵਿਰਸਾ ਦੇ ਹਰਨੇਕ ਸਿੰਘ ਨੇਕੀ ਨੂੰ ਪੰਥ ਵਿੱਚੋਂ ਖਾਰਜ਼ ਕਰਨ ਲਈ ਸਿੱਖ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਅਕਾਲ ਤਖਤ ਸਕੱਤਰੇਤ ਵਿਖੇ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੱਤਾ।

Read More »

ਦਿੱਲੀ ਫ਼ਤਹਿ ਦਿਵਸ: ‘ਜੌਬ ਫਾਰ ਸਿੱਖਸ’ ਪ੍ਰਾਜੈਕਟ ਲਈ ਜਾਗਰੂਕਤਾ ਕੈਂਪ

ਦਿੱਲੀ ਫ਼ਤਹਿ ਦਿਵਸ: ‘ਜੌਬ ਫਾਰ ਸਿੱਖਸ’ ਪ੍ਰਾਜੈਕਟ ਲਈ ਜਾਗਰੂਕਤਾ ਕੈਂਪ

ਦਿੱਲੀ ਫ਼ਤਹਿ ਦਿਵਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲ੍ਹੇ ਵਿੱਚ ਕਰਵਾਏ ਗਏ ਸਮਾਗਮ ਦੌਰਾਨ ‘ਹੈਲਪਿੰਗ ਹੈਂਡ ਚੈਰੀਟੇਬਲ ਟਰੱਸਟ’ ਵੱਲੋਂ ‘ਜੌਬ ਫਾਰ ਸਿੱਖਜ਼’ ਪ੍ਰਾਜੈਕਟ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ| ਰੁਜ਼ਗਾਰ ਦੀ ਭਾਲ ਕਰਨ ਵਾਲੇ ਸਿੱਖ ਨੌਜਵਾਨਾਂ ਨੇ ‘ਜੌਬ ਫਾਰ ਸਿੱਖਸ’ ਦੇ ਸਟਾਲ ’ਤੇ ਪੁੱਜ ਕੇ ਰੁਜ਼ਗਾਰ ਸਬੰਧੀ ਅਹਿਮ ਜਾਣਕਾਰੀ ਹਾਸਲ ਕੀਤੀ ਅਤੇ ਰੁਜ਼ਗਾਰ ਵਾਸਤੇ ਸੰਸਥਾ ਦੀ ਵੈੱਬਸਾਈਟ ’ਤੇ ਆਪਣੇ ਨਾਂ ਦਰਜ ਕਰਵਾਏ|

Read More »

‘ਸਿੱਖ ਡੇਅ ਪਰੇਡ’ ਮੈਨਹਟਨ ਵਿੱਚ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ

‘ਸਿੱਖ ਡੇਅ ਪਰੇਡ’ ਮੈਨਹਟਨ ਵਿੱਚ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ

ਨਿਊਯਾਰਕ: ਖਾਲਸਾ ਸਾਜਨਾ ਦਿਹਾੜੇ ਵਿਸਾਖੀ ਨੂੰ ਸਮਰਪਿਤ ‘ਸਿੱਖ ਡੇਅ ਪਰੇਡ’ ਮੈਨਹਟਨ ਵਿੱਚ ਕੱਢੀ ਗਈ, ਜਿਸ ਵਿੱਚ ਹਜ਼ਾਰਾਂ ਅਮਰੀਕਾ ਦੇ ਸਿੱਖਾਂ ਨੇ ਸ਼ਿਰਕਤ ਕੀਤੀ। ਸਿੱਖਾਂ ਨੇ ਆਪਣੇ ’ਤੇ ਹੁੰਦੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦਰਮਿਆਨ ਪਰੇਡ ਰਾਹੀਂ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਈ।  ...

Read More »

ਉਸਾਮਾ ਬਿਨ ਲਾਦੇਨ ਦੀ ਅਮਰੀਕਾ ਨੂੰ ਸੂਹ ਦੇਣ ਵਾਲੇ ਡਾ. ਸ਼ਕੀਲ ਅਫ਼ਰੀਦੀ ਦੀ ਸੁਰੱਖਿਆ ਕਾਰਨਾਂ ਕਰਕੇ ਜੇਲ ਬਦਲੀ

ਉਸਾਮਾ ਬਿਨ ਲਾਦੇਨ ਦੀ ਅਮਰੀਕਾ ਨੂੰ ਸੂਹ ਦੇਣ ਵਾਲੇ ਡਾ. ਸ਼ਕੀਲ ਅਫ਼ਰੀਦੀ ਦੀ ਸੁਰੱਖਿਆ ਕਾਰਨਾਂ ਕਰਕੇ ਜੇਲ ਬਦਲੀ

ਅਮਰੀਕੀ ਸਲਤਨਤ ਨੂੰ ਭਾਜੜਾ ਪਾਉਣ ਵਾਲੇ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਟਿਕਾਣਾ ਲੱਭਣ ਵਿੱਚ ਅਮਰੀਕੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੀ ਮਦਦ ਕਰਨ ਵਾਲਾ ਡਾ. ਸ਼ਕੀਲ ਅਫ਼ਰੀਦੀ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਥੋਂ ਦੀ ਕੇਂਦਰੀ ਜੇਲ੍ਹ ਤੋਂ ਕਿਸੇ ਅਣਦੱਸੀ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ।

Read More »

ਪੰਜਾਬ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਜਮਾਤ ਵਿੱਚੋਂ ਸਿੱਖ ਇਤਿਹਾਸ ਹਟਾਉਣ ਦਾ ਵਿਰੋਧ

ਪੰਜਾਬ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਜਮਾਤ ਵਿੱਚੋਂ ਸਿੱਖ ਇਤਿਹਾਸ ਹਟਾਉਣ ਦਾ ਵਿਰੋਧ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਜਮਾਤ ਵਿੱਚੋਂ ਸਿੱਖ ਗੁਰੁ ਸਾਹਿਬਾਨ ਅਤੇ ਪੰਜਾਬ ਦੇ ਇਤਿਹਾਸ ਦੇ ਸੁਨਿਹਰੀ ਇਤਿਹਾਸਕ ਕਾਲ ਨਾਲ ਸਬੰਧਿਤ ਪਾਠਾਂ ਨੂੰ ਕੱਢਣ ਖਿਲਾਫ ਵਿਆਪਕ ਪੱਧਰ ‘ਤੇ ਰੋਸ ਪੈਦਾ ਹੋ ਗਿਆ ਹੈ ਅਤੇ ਇਸ ਲਈ ਜਿਮੇਵਾਰੀ ਬੰਦਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਉੱਠੀ ਹੈ।

Read More »
Scroll To Top