Home / ਜਰਮਨ ਅਤੇ ਯੂਰਪ (page 62)

Category Archives: ਜਰਮਨ ਅਤੇ ਯੂਰਪ

Feed Subscription

ਜਰਮਨ ਦੀਆਂ ਸਿੱਖ ਜਥੇਬੰਦੀਆਂ ਵੱਲੋ ਭਾਈਗੁਰਬਖਸ਼ ਸਿੰਘ ਦੀ ਹਮਾਇਤ ਦਾ ਐਲਾਨ

ਜਰਮਨ ਦੀਆਂ ਸਿੱਖ ਜਥੇਬੰਦੀਆਂ ਵੱਲੋ ਭਾਈਗੁਰਬਖਸ਼ ਸਿੰਘ ਦੀ ਹਮਾਇਤ ਦਾ ਐਲਾਨ

ਹਮਬਰਗ, (30 ਨਵੰਬਰ 2013):-ਚਿਰਾਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਜੋ ਆਪਣੀਆਂ ਬਣਦੀਆਂ ਸਜ਼ਾਵਾਂ ਕੱਟ ਚੁੱਕੇ ਹਨ ਜਾਂ ਜੋ ਬਿਨਾਂ ਕਿਸੇ ਕਸੂਰ ਦੇ ਜੇਲ੍ਹਾਂ ਵਿਚ ਬੰਦ ਕੀਤੇ ਗਏ ਹਨ ਤੇ ਉਹ ਨਰਕ ਭਰੀ ਜ਼ਿੰਦਗੀ ਜਿਉ ਰਹੇ ਹਨ, ...

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਵਲ ਧਿਆਨ ਨਾਂ ਦਿੱਤਾ ਤਾਂ ਸਰਕਾਰਾਂ ਪੰਜਾਬ ਦਾ ਮਹੌਲ ਵਿਗਾੜਨ ਲਈ ਜ਼ਿੰਮੇਵਾਰ ਹੋਣਗੀਆਂ: ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ ਯੂ ਕੇ

ਸਾਰੇ ਪੰਥ ਨੂੰ ਭਾਈ ਖਾਲਸਾ ਮਗਰ ਕੰਧ ਬਣ ਕੇ ਖੜ੍ਹਨ ਦੀ ਅਪੀਲ ਯੂ ਕੇ ਅਤੇ ਯੂਰਪ ਦੇ ਪੰਥਕ ਅਦਾਰੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ...

Read More »

ਬ੍ਰਿਟੇਨ ‘ਚ ਸਿੱਖ ਫੌਜੀਆਂ ਦੀ ਬਹਾਦਰੀ ਨੂੰ ਸਲਾਮ

ਲੰਡਨ—ਬ੍ਰਿਟੇਨ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਭਾਰਤੀ ਫੌਜ ਲਈ ਲੜਦੇ ਹੋਏ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਸਿੱਖਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਬਰਕਸ਼ਾਇਰ ਵਿਚ ‘ਰਾਇਲ ਮਿਲਟਰੀ ਅਕੈਡਮੀ’ ਵੱਲੋਂ ਆਯੋਜਿਤ ਇਕ ਸਮਾਗਮ ਵਿਚ ਬ੍ਰਿਟਿਸ਼ ਭਾਰਤੀ ਫੌਜ ...

Read More »

***ਜਥੇਦਾਰਾਂ ਨੇ ਫਿਲਮ ਮਸੱਲੇ ਦਾ ਹੱਲ ਸਿੰਘ ਸਾਬ ਫਿਲਮ ਦੇ ਨਾਮ ਵਾਲਾ ਹੀ ਨਿਭਾਇਆ ਰੋਲ ।

    ਸਿੱਖ ਕੌਮ ਦੀ ਅਜ਼ਾਦੀ ਦੀ ਅਵਾਜ਼ ਨੂੰ ਦਬਾਉਣ ਲਈ ਮੌਜੂਦਾ ਸਮੇਂ ਦੇ ਸਿੱਖ ਸੰਘਰਸ਼ ਦੌਰਾਨ ਹਿੰਦੁਸਤਾਨੀ ਮੀਡੀਏ ਨੇ ਜ਼ਾਲਮ ਸਰਕਾਰ ਦਾ ਖੁੱਲ ਕੇ ਸਾਥ ਦਿੱਤਾ । ਆਪਣਾ ਹੱਕ ਮੰਗਦੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਬੁਰੀ ਤਰਾਂ ਭੰਡਿਆ । ...

Read More »

ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ, ਸਮੁੱਚੀ ਕੌਮ ਅਤੇ ਪੰਥਕ ਜਥੇਬੰਦੀਆਂ ਇਕਮੁੱਠ ਹੋ ਕੇ ਇਸ ਹੱਕ ਲਈ ਆਪਣੀ ਅਵਾਜ਼ ਬਲੰਦ ਕਰਨ ।

ਨੌਜਵਾਨ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ । ਕਿਸੇ ਵੀ ਅਗਾਂਹ ਵਧੂ ਕੌਮ ਦੀ ਰੀੜ ਦੀ ਹੱਡੀ ਹੁੰਦੇ ਹਨ । ਜੇ ਕਿਸੇ ਕੌਮ ਦੀ ਨੌਜਵਾਨ ਪੀੜੀ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਉਹ ਕੌਮ ਦਾ ਫਿਰ ਕੋਈ ਭਵਿੱਖ ਨਹੀਂ ...

Read More »

ਮੋਦੀ ਦੀ ਰੈਲੀ ‘ਚ ਮੁਜ਼ੱਫਰਨਗਰ ਦੇ ਕਤਲੇਆਮ ਦੋਸ਼ੀ ਵਿਧਾਇਕਾਂ ਦਾ ਸਨਮਾਨ ਘੱਟ ਗਿਣਤੀਆਂ ਲਈ ਇਕ ਚੇਤਾਵਨੀ ਭਰਿਆ ਸਨੇਹਾ ।

ਸਤੰਬਰ 2013 ਵਿੱਚ ਯੂ ਪੀ ਦੇ ਜਿਲੇ ਮੁਜ਼ੱਫਰਨਗਰ ਵਿੱਚ ਸਰਕਾਰੀ ਖਬਰਾਂ ਦੇ ਮੁਤਾਬਕ ਦੰਗੇ ਹੋਏ ਸਨ ਜਿਸ ਵਿੱਚ ਕਿ 60 ਦੇ ਕਰੀਬ ਬੇਗੁਨਾਹ ਲੋਕਾਂ ਦੀਆਂ ਜਾਨਾਂ ਗਈਆਂ । ਅਸਲ ਵਿੱਚ ਇਹ ਦੰਗੇ ਨਹੀਂ ਸਨ ਬਲਕਿ ਹਿੰਦੂ ਕੱਟੜਪੰਥੀ ਜਥੇਬੰਦੀਆਂ ਵੱਲੋਂ ਮੁਸਲਮਾਨਾਂ ...

Read More »

ਸਿਆਸਤਦਾਨ ਸਿੱਖਾਂ ਨਾਲ ਇਨਸਾਫ ਕਰਨ ਦੇ ਝੂਠੇ ਵਾਇਦੇ ਜਾ ਲਾਰੇ ਲਾ ਕੇ ਜਜ਼ਬਾਤਾਂ ਨਾਲ ਖੇਡਣ ਤੋਂ ਗੁਰੇਜ਼ ਹੀ ਕਰਨ

ਸਿਆਸਤਦਾਨ  ਸਿੱਖਾਂ ਨਾਲ ਇਨਸਾਫ ਕਰਨ ਦੇ ਝੂਠੇ ਵਾਇਦੇ ਜਾ ਲਾਰੇ ਲਾ ਕੇ ਜਜ਼ਬਾਤਾਂ ਨਾਲ ਖੇਡਣ ਤੋਂ ਗੁਰੇਜ਼ ਹੀ ਕਰਨ

ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿੱਚ ਅਗਲੇ ਮਹੀਨੇ ਹੋ ਰਹੀਆਂ ਚੋਣਾਂ ਕਾਰਨ ਚੋਣ ਮੈਦਾਨ ਪੂਰੀ ਤਰਾਂ ਭਖਿਆ ਹੋਇਆ ਹੈ । ਇੱਕ ਨਵੀਂ ਸਿਆਸੀ ਪਾਰਟੀ “ਆਮ ਆਦਮੀ ਪਾਰਟੀ” ਵੀ ਚੋਣ ਮੈਦਾਨ ਵਿੱਚ ਉੱਤਰੀ ਹੈ ਜੋ ਕਿ ਆਪਣੇ ਆਪ ਨੂੰ ਰਵਾਇਤੀ ਸਿਆਸੀ ਪਾਰਟੀਆਂ ...

Read More »

ਜਰਮਨ ਦੀ ਚਾਸਲਰ ਮੈਰਕਲਾ ਐਗਲ ਇੰਦਰਾ ਗਾਂਧੀ ਵੱਲੋ ਮਨੁੱਖਤਾ ਦੇ ਖੂਨ ਵਹਾਉਣ ਵਾਲੇ ਪਿਛੋਕੜ ਨੂੰ ਜਾਣਕੇ ਸ਼ਾਤੀ ਪ੍ਰਸਕਾਰ ਨੂੰ ਠੁਕਰਾਵੇ ।

ਜਰਮਨ ਦੀ ਚਾਸਲਰ ਮੈਰਕਲਾ ਐਗਲ ਇੰਦਰਾ ਗਾਂਧੀ ਵੱਲੋ ਮਨੁੱਖਤਾ ਦੇ ਖੂਨ ਵਹਾਉਣ ਵਾਲੇ ਪਿਛੋਕੜ ਨੂੰ ਜਾਣਕੇ ਸ਼ਾਤੀ ਪ੍ਰਸਕਾਰ ਨੂੰ ਠੁਕਰਾਵੇ ।

ਜਰਮਨ ਦੀ ਚਾਂਸਲਰ ਐਂਜਲਾਂ ਮੈਰਕਲ ਨੂੰ 2013 ਦਾ ਇੰਦਰਾ ਗਾਂਧੀ ਸ਼ਾਤੀ, ਨਿਸ਼ਸਤਰੀਕਰਨ ਅਤੇ ਵਿਕਾਸ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ । ਇਹ ਐਲਾਨ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਵੱਲੋਂ ਕੀਤਾ ਗਿਆ ਹੈ । ਫੈਸਲਾ ਲੈਣ ਵਾਲੇ ਪੈਨਲ ਵਿੱਚ ਹਿੰਦੁਸਤਾਨ ਦੇ ...

Read More »

ਚਾਰ ਸਿੱਖਾਂ ਦੀਆਂ ਗ੍ਰਿਫਤਾਰੀਆਂ “ਨਸ਼ਾ ਕਾਂਡ” ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਕੀਤੀਆਂ: ਡੱਲੇਵਾਲ

ਚਾਰ ਸਿੱਖਾਂ ਦੀਆਂ ਗ੍ਰਿਫਤਾਰੀਆਂ “ਨਸ਼ਾ ਕਾਂਡ” ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਕੀਤੀਆਂ: ਡੱਲੇਵਾਲ

ਲੰਡਨ, ਇੰਗਲੈਂਡ (21 ਨਵੰਬਰ, 2013): “ਜਲੰਧਰ ਪੁਲਿਸ ਵਲੋਂ ਇੰਗਲੈਂਡ ਨਿਵਾਸੀ ਸ. ਜਸਵੰਤ ਸਿੰਘ ਅਜਾਦ ਸਮੇਤ ਬਲਵੰਤ ਸਿੰਘ, ਕਸ਼ਮੀਰ ਸਿੰਘ ਅਤੇ ਹਰਪ੍ਰੀਤ ਸਿੰਘ ਹੀਰਾ ਨੂੰ ਜਾਣ ਬੁੱਝ ਕੇ ਗ੍ਰਿਫਤਾਰ ਕੀਤਾ ਗਿਆ ਹੈ” ਇਸ ਦਾਅਵਾ ਕਰਦਿਆਂ ਯੂਨਾਈਟਿਡ ਖਾਲਸਾ ਦਲ (ਯੂ. ਕੇ) ਵਲੋਂ ...

Read More »

ਸਿੱਖ ਨਸਲਕੁਸ਼ੀ 1984 ਸਬੰਧੀ ਯੂ. ਐਨ. ਮਨੁੱਖੀ ਹੱਕ ਕੌਂਸਲ ਕੋਲ ਪਾਈ ਗਈ ਪਟੀਸ਼ਨ ਦੀ ਤਸਦੀਕਸ਼ੁਦਾ ਨਕਲ

ਸਿੱਖ ਨਸਲਕੁਸ਼ੀ 1984 ਸਬੰਧੀ ਯੂ. ਐਨ. ਮਨੁੱਖੀ ਹੱਕ ਕੌਂਸਲ ਕੋਲ ਪਾਈ ਗਈ ਪਟੀਸ਼ਨ ਦੀ ਤਸਦੀਕਸ਼ੁਦਾ ਨਕਲ

ਜਨੇਵਾ (ਨਵੰਬਰ 11, 03, 2013): ਸਿੱਖਸ ਫਾਰ ਜਸਟਿਸ, ਹੋਰਨਾਂ ਸਿੱਖ/ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਨਵੰਬਰ 1984 ਦੀ ਨਸਲਕੁਸ਼ੀ ਦੇ ਪੀੜਤਾਂ ਵੱਲੋਂ ਜੋ ਪਟੀਸ਼ਨ ਕੌਮਾਂਤਰੀ ਪੰਚਾਇਤ (ਸੰਯੁਕਤ ਰਾਸ਼ਟਰ) ਦੀ ਮਨੁੱਖੀ ਹੱਕ ਕੌਂਸਲ ਵਿਚ ਪਾਈ ਗਈ ਹੈ ਉਸ ਦੀ ਤਸਦੀਕਸ਼ੁਦਾ ਨਕਲ ਅਦਾਰਾ ...

Read More »
Scroll To Top