Home / ਜਰਮਨ ਅਤੇ ਯੂਰਪ (page 4)

Category Archives: ਜਰਮਨ ਅਤੇ ਯੂਰਪ

Feed Subscription

ਕੈਨੇਡੀਅਨ ਆਗੂ ਜਗਮੀਤ ਸਿੰਘ ਦਾ ਛੋਟਾ ਭਰਾ ਵਿਧਾਇਕ ਬਣਨ ਲਈ ਦਾਅਵੇਦਾਰ

ਕੈਨੇਡੀਅਨ ਆਗੂ ਜਗਮੀਤ ਸਿੰਘ ਦਾ ਛੋਟਾ ਭਰਾ ਵਿਧਾਇਕ ਬਣਨ ਲਈ ਦਾਅਵੇਦਾਰ

ਕੈਨੇਡਾ ਵਿੱਚ ਤੀਜੀ ਵੱਡੀ ਪਾਰਟੀ ਐਨਡੀਪੀ ਦੇ ਆਗੂ ਬਣ ਕੇ ਉੱਭਰੇ ਸਿੱਖ ਨੇਤਾ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ (33) ਦੇ ਬਰੈਂਪਟਨ (ਪੂਰਬੀ) ਦੀ ਸੀਟ ਤੋਂ ਚੋਣ ਲੜਨ ਦੇ ਚਰਚੇ ਸ਼ੁਰੂ ਹੋ ਗਏ ਹਨ। ਇਸ ਦੀ ਭਾਵੇਂ ਅਜੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ, ਪਰ ਗੁਰਰਤਨ ਸਿੰਘ ਨੇ ਖ਼ੁਦ ਇਸ ਬਾਰੇ ਹਾਮੀ ਭਰਦਿਆਂ ਕਿਹਾ ਹੈ ਕਿ ਉਹ ਇਸ ਹਲਕੇ ਤੋਂ ਵਿਧਾਇਕ ਬਣਨ ਲਈ ਦਾਅਵੇਦਾਰ ਹਨ। ਉਹ ਇਸ ਸੀਟ ਨੂੰ ਜਿੱਤ ਕੇ ਆਪਣੇ ਵੱਡੇ ਭਰਾ ਜਗਮੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਦੀ ਸਾਖ਼ ਵਧਾਉਣਗੇ।

Read More »

ਸ਼੍ਰੀ ਦਰਬਾਰ ਸਾਹਿਬ‘ਤੇ ਫੌਜੀ ਹਮਲੇ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀਆਂ ਫਾਇਲਾਂ ਨਸ਼ਰ ਕਰਨ ਦੀ ਮੁਹਿੰਮ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ: ਸਿੱਖ ਫੈਡਰੇਸ਼ਨ ਯੂਕੇ

ਸ਼੍ਰੀ ਦਰਬਾਰ ਸਾਹਿਬ‘ਤੇ ਫੌਜੀ ਹਮਲੇ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀਆਂ ਫਾਇਲਾਂ ਨਸ਼ਰ ਕਰਨ ਦੀ ਮੁਹਿੰਮ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ: ਸਿੱਖ ਫੈਡਰੇਸ਼ਨ ਯੂਕੇ

ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀਆਂ ਫਾਇਲਾਂ ਨਸ਼ਰ ਕਰਨ ਦੇ ਮਾਮਲੇ ਦੀ ਚੱਲੀ ਸੁਣਵਾਈ ਤੋਂ ਬਾਅਦ ਸਿੱਖ ਫੈੱਡਰੇਸ਼ਨ ਯੂ.ਕੇ. ਵਲੋਂ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੰਗੇ ਨਤੀਜੇ ਨਿਕਲਣ ਦੀ ਆਸ ਹੈ ।

Read More »

ਸ਼੍ਰੀ ਦਰਬਾਰ ਸਾਹਿਬ ‘ਤੇ ਫੋਜੀ ਹਮਲੇ ਵਿੱਚ ਬਰਤਾਨੀਆ ਦੀ ਭੁਮਿਕਾ ਵਾਲੀਆਂ ਫਾਈਲਾਂ ਜਨਤਕ ਕਰਨ ਦੇ ਮਾਮਲੇ ਤੇ ਸੁਣਵਾਈ ਜਾਰੀ

ਸ਼੍ਰੀ ਦਰਬਾਰ ਸਾਹਿਬ ‘ਤੇ ਫੋਜੀ ਹਮਲੇ ਵਿੱਚ ਬਰਤਾਨੀਆ ਦੀ ਭੁਮਿਕਾ ਵਾਲੀਆਂ ਫਾਈਲਾਂ ਜਨਤਕ ਕਰਨ ਦੇ ਮਾਮਲੇ ਤੇ ਸੁਣਵਾਈ ਜਾਰੀ

ਸ੍ਰੀ ਦਰਬਾਰ ਸਾਹਿਬ (ਅੰਮਿ੍ਤਸਰ) 'ਤੇ ਜੂਨ '84 'ਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ 'ਚ ਬਰਤਾਨੀਆਂ ਸਰਕਾਰ ਦੀ ਭੂਮਿਕਾ ਸਬੰਧੀ ਸਾਰੀਆਂ ਗੁਪਤ ਫਾਈਲਾਂ ਨੂੰ 30 ਸਾਲ ਬਾਅਦ ਦੇ ਨਿਯਮਾਂ ਤਹਿਤ ਜਨਤਕ ਨਾ ਕੀਤੇ ਜਾਣ ਸਬੰਧੀ ਅੱਜ ਲੰਡਨ ਦੇ ਟਿ੍ਬਿਊਨਲ ਸ਼ੈਸ਼ਨ 'ਚ ਸੁਣਵਾਈ ਹੋਈ।

Read More »

ਕੈਲਗਰੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਿੱਖ ਵਿਰੋਧੀ ਮਤਾ ਲਿਆਉਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਐਮ. ਪੀ. ਦੀਪਕ ਓਬਰਾਏ ਨੂੰ ਨਗਰ ਕੀਰਤਨ ਲਈ ਦਿੱਤਾ ਸੱਦਾ ਰੱਦ ਕੀਤਾ

ਕੈਲਗਰੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਿੱਖ ਵਿਰੋਧੀ ਮਤਾ ਲਿਆਉਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਐਮ. ਪੀ. ਦੀਪਕ ਓਬਰਾਏ ਨੂੰ ਨਗਰ ਕੀਰਤਨ ਲਈ ਦਿੱਤਾ ਸੱਦਾ ਰੱਦ ਕੀਤਾ

ਕੈਲਗਰੀ ਦੇ ਸਿੱਖਾਂ ਨੇ ਕੈਨੇਡਾ ‘ਚ ਸਿੱਖ ਵਿਰੋਧੀ ਮਤਾ ਲਿਆਉਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਕੰਜ਼ਰਵੇਟਿਵ ਐਮ. ਪੀ. ਦੀਪਕ ਓਬਰਾਏ ਬਾਰੇ ਸਖ਼ਤ ਫੈਸਲਾ ਲਿਆ ਹੈ।

Read More »

ਸਿੱਖਾਂ ਦੇ ਦਬਾਅ ਅੱਗੇ ਝੁਕਦਿਆਂ ਕੈਨੇਡਾ ਦੀ ਵਿਰੋਧੀ ਧਿਰ ਨੇ ਪੇਸ਼ ਕੀਤਾ ਜਾਣ ਵਾਲਾ ਸਿੱਖ ਵਿਰੋਧੀ ਮਤਾ ਰੋਕਿਆ

ਸਿੱਖਾਂ ਦੇ ਦਬਾਅ ਅੱਗੇ ਝੁਕਦਿਆਂ ਕੈਨੇਡਾ ਦੀ ਵਿਰੋਧੀ ਧਿਰ ਨੇ ਪੇਸ਼ ਕੀਤਾ ਜਾਣ ਵਾਲਾ ਸਿੱਖ ਵਿਰੋਧੀ ਮਤਾ ਰੋਕਿਆ

ਕੈਨੇਡੀਅਨ ਸਿੱਖਾਂ ਦੇ ਦਬਾਅ ਅੱਗੇ ਝੁਕਦਿਆਂ ਕੈਨੇਡਾ ਦੀ ਵਿਰੋਧੀ ਧਿਰ ਵੱਲੋਂ ਪੇਸ਼ ਕੀਤਾ ਜਾਣ ਵਾਲਾ ਸਿੱਖ ਵਿਰੋਧੀ ਮਤਾ ਟੋਰੀ ਪਾਰਟੀ ਨੇ ਰੋਕ ਲਿਆ ਹੈ।ਕੈਨੇਡਾ ਦੇ ਪ੍ਰਮੁੱਖ ਸਿੱਖ ਸੰਗਠਨਾਂ ਦੇ ਵੇਲੇ ਸਿਰ ਚੁੱਕੇ ਕਦਮ ਅਤੇ ਵਿਰੋਧ ਕਾਰਨ ਕੈਨੇਡਾ ਦੀ ਵਿਰੋਧੀ ਸਿਆਸੀ ਧਿਰ ਕੰਜ਼ਰਵੇਟਿਵ (ਟੋਰੀ) ਪਾਰਟੀ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਣ ਵਾਲਾ ‘ਸਿੱਖ ਵਿਰੋਧੀ’ ਮਤਾ ਐਨ ਮੌਕੇ ’ਤੇ ਰੋਕ ਲਿਆ ਗਿਆ ਹੈ।

Read More »

ਬਰਤਾਨਵੀ ਸੰਸਦ ਸਾਹਮਣੇ ਸਿੱਖ ‘ਤੇ ਨਸਲੀ ਹਮਲੇ ਦੇ ਮਾਮਲੇ ਨੂੰ ਐਮਪੀ ਤਨਮਨਜੀਤ ਸਿੰਘ ਨੇ ਸੰਸਦ ਵਿੱਚ ਚੁੱਕਿਆ

ਬਰਤਾਨਵੀ ਸੰਸਦ ਸਾਹਮਣੇ ਸਿੱਖ ‘ਤੇ ਨਸਲੀ ਹਮਲੇ ਦੇ ਮਾਮਲੇ ਨੂੰ ਐਮਪੀ ਤਨਮਨਜੀਤ ਸਿੰਘ ਨੇ ਸੰਸਦ ਵਿੱਚ ਚੁੱਕਿਆ

ਬਰਤਾਨੀਆ ਦੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਬਰਤਾਨਵੀ ਸੰਸਦ ਸਾਹਮਣੇ ਪੰਜਾਬ ਤੋਂ ਆਏ ਸਿੱਖ ਆਗੂ ਰਵਨੀਤ ਸਿੰਘ 'ਤੇ ਹੋਏ ਨਸਲੀ ਹਮਲੇ ਦਾ ਮਾਮਲਾ ਸੰਸਦ ਵਿਚ ਉਠਾਇਆ।

Read More »

ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਵਿਸ਼ਵ ਦੇ ਸਿੱਖਾਂ ਲਈ ਅਹਿਮ: ਸਿੱਖ ਫੈੱਡਰੇਸ਼ਨ ਯੂ.ਕੇ.

ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਵਿਸ਼ਵ ਦੇ ਸਿੱਖਾਂ ਲਈ ਅਹਿਮ: ਸਿੱਖ ਫੈੱਡਰੇਸ਼ਨ ਯੂ.ਕੇ.

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ 'ਤੇ ਸਿਰਫ਼ ਭਾਰਤੀਆਂ ਜਾਂ ਕੈਨੇਡੀਅਨਾਂ ਦੀਆਂ ਹੀ ਨਜ਼ਰਾਂ ਨਹੀਂ ਟਿਕੀਆਂ, ਸਗੋਂ ਵਿਸ਼ਵ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ।

Read More »

ਯੂ.ਕੇ. ਦੇ ਸਿੱਖਾਂ ਵੱਲੋਂ ਜਗਦੀਸ਼ ਟਾਈਟਲਰ ਦੀ ਗਿ੍ਫ਼ਤਾਰੀ ਦੀ ਮੰਗ

ਯੂ.ਕੇ. ਦੇ ਸਿੱਖਾਂ ਵੱਲੋਂ ਜਗਦੀਸ਼ ਟਾਈਟਲਰ ਦੀ ਗਿ੍ਫ਼ਤਾਰੀ ਦੀ ਮੰਗ

ਸਿੱਖ ਫੈੱਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪ੍ਰਗਟਾਉਂਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਦੀ ਜਨਤਕ ਹੋਈ ਵੀਡੀਓ ਦੇ ਆਧਾਰ 'ਤੇ ਉਸ ਿਖ਼ਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ।ਨਵੰਬਰ 1984 'ਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਅਜੇ ਤੱਕ ਉਹ ਸਜ਼ਾਵਾਂ ਨਹੀਂ ਦਿੱਤੀਆਂ ਗਈਆ, ਜਿਨ੍ਹਾਂ ਦੇ ਉਹ ਹੱਕਦਾਰ ਹਨ ।

Read More »

ਸਿੱਖ ਨਸਲਕੁਸ਼ੀ ‘ਤੇ ਅਧਾਰਿਤ ਦਸਤਵੇਜ਼ੀ ਫਿਲਮ ਜਦੋਂ ਸੂਰਜ ਨਹੀਂ ਸੀ ਚੜਿ੍ਹਆ’ ਯੂ.ਕੇ. ਭਰ ‘ਚ ਦਿਖਾਈ ਜਾ ਰਹੀ ਹੈ

ਸਿੱਖ ਨਸਲਕੁਸ਼ੀ ‘ਤੇ ਅਧਾਰਿਤ ਦਸਤਵੇਜ਼ੀ ਫਿਲਮ ਜਦੋਂ ਸੂਰਜ ਨਹੀਂ ਸੀ ਚੜਿ੍ਹਆ’ ਯੂ.ਕੇ. ਭਰ ‘ਚ ਦਿਖਾਈ ਜਾ ਰਹੀ ਹੈ

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਦਸਤਾਵੇਜ਼ੀ ਫ਼ਿਲਮ 'ਦਾ ਟੂਰ ਆਫ 1984 : ਜਦੋਂ ਸੂਰਜ ਨਹੀਂ ਸੀ ਚੜਿ੍ਹਆ' ਯੂ.ਕੇ. ਭਰ 'ਚ ਦਿਖਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਕੱਲ੍ਹ ਯੂਨੀਵਰਸਿਟੀ ਕਾਲਜ ਲੰਡਨ ਤੋਂ ਕੀਤੀ ਗਈ ।

Read More »

ਬਰਤਾਨੀਆ ਵਿੱਚ ਸਿੱਖ ਫੌਜੀਆ ਦੀ ਯਾਦਗਾਰ ਬਣਾਉਣ ਲਈ ਢੇਸੀ ਦੇ ਯਤਨਾਂ ਨੂੰ ਪਿਆ ਬੂਰ

ਬਰਤਾਨੀਆ ਵਿੱਚ ਸਿੱਖ ਫੌਜੀਆ ਦੀ ਯਾਦਗਾਰ ਬਣਾਉਣ ਲਈ ਢੇਸੀ ਦੇ ਯਤਨਾਂ ਨੂੰ ਪਿਆ ਬੂਰ

ਬਰਤਾਨਵੀ ਸੰਸਦ ਵਿਚ 30 ਜਨਵਰੀ ਦਾ ਦਿਨ ਬਰਤਾਨਵੀ ਸਿੱਖਾਂ ਲਈ ਇਤਿਹਾਸਕ ਦਿਨ ਰਿਹਾ, ਜਦ ਵਿਸ਼ਵ ਯੁੱਧਾਂ ਦੌਰਾਨ ਵਿਸ਼ਵ ਸ਼ਾਂਤੀ ਲਈ ਜੂਝਣ ਵਾਲੇ ਸੂਰਬੀਰ ਸਿੱਖ ਯੋਧਿਆਂ ਦੀ ਯਾਦਗਾਰ ਉਸਾਰਨ ਲਈ ਬਰਤਾਨੀਆ ਦੀਆਂ ਸਮੂਹ ਪਾਰਟੀਆਂ ਦੇ ਸੰਸਦੀ ਲੀਡਰਾਂ ਦੀ ਹਾਜ਼ਰੀ ਵਿਚ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਹਰ ਪੱਖੋਂ ਸਹਿਯੋਗ ਦੇਣ ਦੀ ਪੁਰਜ਼ੋਰ ਹਮਾਇਤ ਕੀਤੀ ਗਈ । ਭਾਰਤ ਦੀ ਦੋ ਫ਼ੀਸਦੀ ਆਬਾਦੀ ਵਾਲੀ ਸਿੱਖ ਕੌਮ ਦਾ ਬਿ੍ਟਿਸ਼ ਆਰਮੀ ਵਿਚ 20 ਫ਼ੀਸਦੀ ਯੋਗਦਾਨ ਰਿਹਾ ।

Read More »
Scroll To Top