Home / ਜਰਮਨ ਅਤੇ ਯੂਰਪ (page 30)

Category Archives: ਜਰਮਨ ਅਤੇ ਯੂਰਪ

Feed Subscription

ਬਰਤਾਨੀਆ ਵਿੱਚ ਇੱਕ ਸਾਲ ਦੌਰਾਨ ਸਿੱਖਾਂ ‘ਤੇ ਹੋਏ 236 ਨਸਲੀ ਹਮਲੇ

ਬਰਤਾਨੀਆ ਵਿੱਚ ਇੱਕ ਸਾਲ ਦੌਰਾਨ ਸਿੱਖਾਂ ‘ਤੇ ਹੋਏ 236 ਨਸਲੀ ਹਮਲੇ

ਲੰਡਨ (12 ਦਸੰਬਰ, 2015): ਬਰਤਾਨੀਆ ਸਰਕਾਰ ਪੁਲਿਸ ਨਾਲ ਧਰਮ ਦੇ ਆਧਾਰ ‘ਤੇ ਨਫਰਤੀ ਹਮਲਿਆਂ ਦੀ ਸਮੀਖਿਆ ਕਰੇਗੀ, ਜਿਸ ਨਾਲ ਭਵਿੱਖ ਵਿਚ ਧਰਮ ਤੇ ਨਸਲ ਦੇ ਆਧਾਰ ‘ਤੇ ਵੱਖ-ਵੱਖ ਸਹੀ ਅੰਕੜੇ ਪ੍ਰਾਪਤ ਹੋ ਸਕਿਆ ਕਰਨਗੇ । ਸਿੱਖ ਪਛਾਣ ਪ੍ਰਤੀ ਜਾਗਰੂਕਤਾ ਨਾ ...

Read More »

ਬਰਤਾਨੀਆ ਦੀ ਸਿੱਖ ਨੇ ਸਿੱਖ ਬੱਚੇ ਬੱਚੀਆਂ ਦੀ ਸੁਰੱਖਿਆ ਲਈ ਮੁਹਿੰਮ ਕੀਤੀ ਆਰੰਭ

ਬਰਤਾਨੀਆ ਦੀ ਸਿੱਖ ਨੇ ਸਿੱਖ ਬੱਚੇ ਬੱਚੀਆਂ ਦੀ ਸੁਰੱਖਿਆ ਲਈ ਮੁਹਿੰਮ ਕੀਤੀ ਆਰੰਭ

ਲੰਡਨ (8 ਦਸੰਬਰ , 2015): ਬਰਤਾਨੀਆਂ ਦੇ ਸਿੱਖ ਸੰਸਥਾ ਸਿੱਖ ਕੌਸਲ ਵੱਲੋਂ ਬੀਤੇ ਦਿਨੀ ਸਿੱਖਾਂ ਅਤੇ ਖਾਸ ਕਰਕੇ ਸਿੱਖ ਵਬੱਚੇ-ਬੱਚੀਆਂ ਦੀ ਸੁਰੱਖਿਆ ਲਈ ਇੱਕ ਵਿਸ਼ੇਸ ਪ੍ਰੋਗਰਾਮ ‘ਸੁਰੱਖਿਅਤ ਸਿੱਖ’ ਬੀਤੀ ਰਾਤ ਬਰਤਾਨੀਆਂ ਦੀ ਸੰਸਦ ਵਿੱਚ ਲਾਂਚ ਕੀਤਾ ।ਇਸ ਮੌਕੇ ਸੰਸਥਾ ਵੱਲੋਂ ...

Read More »

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਮੂਹ ਸਿੱਖਾਂ ਨੂੰ ਦੇਸ਼ (ਭਾਰਤ) ਧ੍ਰੋਹੀ ਬਣਨ ਦਾ ਸੱਦਾ

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਮੂਹ ਸਿੱਖਾਂ ਨੂੰ ਦੇਸ਼ (ਭਾਰਤ) ਧ੍ਰੋਹੀ ਬਣਨ ਦਾ ਸੱਦਾ

ਬਾਦਲ ਨੂੰ ਤਾਂ ਬੇਅੰਤੇ ਦੇ ਬੁੱਤ ਉਪਰ ਭਾਈ ਦਿਲਾਵਰ ਸਿੰਘ ਦੀ ਫੋਟੋ ਪਾਉਣੀ ਵੀ ਦੇਸ਼ ਧਰੋਹ ਲੱਗਦਾ ਹੈ ਲੰਡਨ ( 29 ਨਵੰਬਰ 2015) – 10 ਨਵੰਬਰ ਨੂੰ ਚੱਬਾ ਪਿੰਡ ਵਿੱਚ ਸਰਬੱਤ ਖਾਲਸਾ ਦੇ ਨਾਮ ਹੇਠ ਹੋਏ ਵਿਸ਼ਾਲ ਪੰਥਕ ਇੱਕਠ ਤੋਂ ...

Read More »

ਸੁਖਬੀਰ ਬਾਦਲ ਦੀ ਮੰਦਭਾਵਨਾ ਰੈਲੀ ਵਿੱਚ ਨਾ ਜਾਣ ਵਲਿਆਂ ਦਾ ਯੂਨਾਈਟਿਡ ਖਾਲਸਾ ਦਲ ਵਲੋਂ ਧੰਨਵਾਦ

ਸੁਖਬੀਰ ਬਾਦਲ ਦੀ ਮੰਦਭਾਵਨਾ ਰੈਲੀ ਵਿੱਚ ਨਾ ਜਾਣ ਵਲਿਆਂ ਦਾ ਯੂਨਾਈਟਿਡ ਖਾਲਸਾ ਦਲ ਵਲੋਂ ਧੰਨਵਾਦ

ਲੰਡਨ(24 ਨਵੰਬਰ 2015)-   ਅੱਜ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਅਖੌਤੀ ਸਦਭਾਵਨਾ ਰੈਲੀ ਕੀਤੀ ਗਈ । ਜਿਸ ਵਿੱਚ  ਹਜ਼ਾਰਾਂ ਬਿਹਾਰੀ ਮਜਦੂਰਾਂ ਅਤੇ ਸਿਰਸੇ ਵਾਲੇ ਅਸਾਧ ਗੁਰਮੀਤ ਰਾਮ ਰਹੀਮ ਦੇ ਚੇਲੇ ਚਪਟਿਆਂ ਦੀ ...

Read More »

ਭਾਈ ਜਗਤਾਰ ਸਿੰਘ ਹਾਵਾਰਾ ਦੇ ਦੋਸਤਾਂ ਮਿੱਤਰਾਂ ਅਤੇ ਸਕੇ ਸਬੰਧੀਆਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ

ਭਾਈ ਜਗਤਾਰ ਸਿੰਘ ਹਾਵਾਰਾ ਦੇ ਦੋਸਤਾਂ ਮਿੱਤਰਾਂ ਅਤੇ ਸਕੇ ਸਬੰਧੀਆਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ

”  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦਾ ਸੱਦਾ” ਲੰਡਨ (20 ਨਵੰਬਰ 2015)-  ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ  ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੇ ਨਾਇਕ ਅਤੇ ਪੰਜਾਬ ਦੇ ਮੁੱਖ ਮੰਤਰੀ ...

Read More »

ਫੈਡਰਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦਾ ਮੋਦੀ ਨਾਲ ਹੋਈ ਮੀਟਿੰਗ ਨਾਲ ਕੋਈ ਸਰੋਕਾਰ ਨਹੀ

ਫੈਡਰਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦਾ ਮੋਦੀ ਨਾਲ ਹੋਈ ਮੀਟਿੰਗ ਨਾਲ ਕੋਈ ਸਰੋਕਾਰ ਨਹੀ

ਲੰਡਨ (18 ਨਵੰਬਰ 2015)- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਗਲੈਂਡ ਫੇਰੀ ਦੌਰਾਨ ਕੱਝ ਸਿੱਖਾਂ ਵਲੋਂ ਕੀਤੀ ਮੀਟਿੰਗ ਨਾਲ ਸਿੱਖ ਜਥੇਬੰਦੀਆਂ ਦੇ ਸਾਂਝੇ  ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ  ਦਾ ਕੋਈ ਸਬੰਧ ਨਹੀਂ ਹੈ । ਮੋਦੀ ਨੂੰ ਮਿਲਣ ਵਾਲੇ ਕੁੱਝ ...

Read More »

ਪੰਚ ਪਰਧਾਨੀ ਯੂ.ਕੇ. ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕਾਨਫਰੰਸ

ਪੰਚ ਪਰਧਾਨੀ ਯੂ.ਕੇ. ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕਾਨਫਰੰਸ

ਨਵੰਬਰ ੧੯੮੪ ਵਿੱਚ ਸਿੱਖਾਂ ਦੇ ਕਤਲੇਆਮ ਨੂੰ ੩੧ ਸਾਲ ਬੀਤ ਚੁੱਕੇ ਹਨ ਪਰ ਇਸਦੇ ਬਾਵਜੂਦ ਵੀ ਅਜ਼ਾਦ ਅਤੇ ਜਮਹੂਰੀ ਭਾਰਤ ਵਿੱਚ ਉਸ ਬੇਕਿਰਕ ਕਤਲੇਆਮ ਦੇ ਕਿਸੇ ਇੱਕ ਵੀ ਮੁਲਜਮ ਨੂੰ ਸਜ਼ਾ ਨਹੀ ਦਿੱਤੀ ਗਈ। ਦਰਜਨਾ ਕਮਿਸ਼ਨ ਅਤੇ ਕਮੇਟੀਆਂ ਬਣਨ ਦੇ ਬਾਵਜੂਦ ਵੀ ਕਿਸੇ ਇੱਕ ਵੀ ਅਦਾਲਤ ਜਾਂ ਕਮੇਟੀ ਨੇ ਸਿੱਖਾਂ ਨੂੰ ਇਨਸਾਫ ਨਹੀ ਦਿੱਤਾ ਅਤੇ ਨਾ ਹੀ ਹੁਣ ਕਿਸੇ ਕਿਸਮ ਦਾ ਇਨਸਾਫ ਮਿਲਣ ਦੀ ਆਸ ਹੈ।

Read More »

ਲੰਡਨ ਵਿੱਚ ਹੋਏ ਸਿੱਖ ਸੰਮੇਲਨ ਵਿੱਚ ਪਾਸ ਕੀਤੇ ਅੱਠ ਮਤੇ

ਲੰਡਨ ਵਿੱਚ ਹੋਏ ਸਿੱਖ ਸੰਮੇਲਨ ਵਿੱਚ ਪਾਸ ਕੀਤੇ ਅੱਠ ਮਤੇ

  ਲੰਡਨ (1 ਸਤੰਬਰ, 2015): ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਵਿਸ਼ਵ ਪੱਧਰ ਦੇ ਸਿੱਖ ਸੰਮੇਲਨ ਵਿੱਚ ਜੁੜ ਬੈਠੀਆਂ ਸਿੱਖ ਸੰਗਤਾਂ ਅਤੇ ਸਿੱਖ ਜੱਥੇਬੰਦੀਆਂ ਦੀ ਸੇਵਾ ਵਿੱਚ ਅੱਠ ਮਤਿਆਂ ਦੇ ਰੂਪ ਵਿੱਚ ਕੌਮੀ ਐਲਾਨਨਾਮਾ ਪੇਸ਼ ਕੀਤਾ ਗਿਆ। ਇਸ ਸੰਮੇਲਨ ਦਾ ਪ੍ਰਬੰਧ  ...

Read More »

ਭਾਰਤੀ ਕੌਂਸਲੇਟ ਫਰੈਕਫਰਟ ਅੱਗੇ ਸਿੱਖਾਂ ਤੇ ਕਸ਼ਮੀਰੀਆਂ ਨੇ ਹਿੰਦੋਸਤਾਨ ਵਿੱਚ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਖਿਲਾਫ ਕੀਤਾ ਭਾਰੀ ਰੋਹ ਮੁਜ਼ਾਹਰਾ ।

ਭਾਰਤੀ ਕੌਂਸਲੇਟ ਫਰੈਕਫਰਟ ਅੱਗੇ ਸਿੱਖਾਂ ਤੇ ਕਸ਼ਮੀਰੀਆਂ ਨੇ ਹਿੰਦੋਸਤਾਨ ਵਿੱਚ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਖਿਲਾਫ ਕੀਤਾ ਭਾਰੀ ਰੋਹ ਮੁਜ਼ਾਹਰਾ ।

ਫਰੈਕਫੋਰਟ :- ਹਿੰਦੁਸਤਾਨ ਅੰਦਰ ਸਿੱਖਾˆ, ਮੁਸਲਮਾਨਾˆ, ਦਲਿਤਾˆ ਤੇ ਘਟਗਿਣਤੀਆˆ ਦੀ ਹੋ ਰਹੀ ਨਸਲਕੁਸ਼ੀ ਖਿਲਾਫ ਸਿੱਖਾˆ ਅਤੇ ਕਸ਼ਮੀਰੀਆˆ ਨੇ ਭਾਰੀ ਗਿਣਤੀ ਵਿੱਚ ਫਰੈਕਫੋਰਟ ਦੇ ਮੇਨ ਰੇਲਵੇ ਸਟੇਸ਼ਨ ਸਾਹਮਣੇ ਇਕੱਤਰ ਹੋ ਕੇ ਜਲੂਸ ਦੀ ਸ਼ਕਲ ਵਿੱਚ ਚਾਲੇ ਪਾ ਕੇ ਭਾਰਤੀ ਕੌਂਸਲੇਟ ਫਰੈˆਕਫਰਟ ...

Read More »

ਲੰਡਨ ਪੁਲਿਸ ਵੱਲੋਂ ਗਲਤੀ ਨੂੰ ਸਵੀਕਾਰ ਲੈਣਾ, ਪੰਜਾਬ ਅਤੇ ਭਾਰਤ ਦੀ ਪੁਲਿਸ ਲਈ ਵੀ ਇੱਕ ਨਸੀਹਤ: ਸਿੱਖ ਆਗੂ

ਲੰਡਨ ਪੁਲਿਸ ਵੱਲੋਂ ਗਲਤੀ ਨੂੰ ਸਵੀਕਾਰ ਲੈਣਾ, ਪੰਜਾਬ ਅਤੇ ਭਾਰਤ ਦੀ ਪੁਲਿਸ ਲਈ ਵੀ ਇੱਕ ਨਸੀਹਤ: ਸਿੱਖ ਆਗੂ

ਲੰਡਨ (31 ਅਕਤੂਬਰ ,2015): ਸਿੱਖ ਫੈਡਰੇਸ਼ਨ ਯੂ.ਕੇ., ਸਿੱਖ ਕੌਾਸਲ ਯੂ.ਕੇ. ਅਤੇ ਸਿੱਖ ਭਾਈਚਾਰੇ ਦੇ ਆਗੂਆਂ ਦੀ ਅਗਵਾਈ ਵਿਚ ਨਿਊ ਸਕਾਟਲੈਂਡ ਯਾਰਡ ਦੇ ਪੁਲਿਸ ਕਮਿਸ਼ਨਰ ਮੈਕ ਚਿਸ਼ਤੀ, ਸਿਲਵਰ ਕਮਾਂਡਰ ਚੀਫ ਸੁਪਰਡੈਂਟ ਕੋਲਿਨ ਮੌਰਗਨ ਨਾਲ ਵਿਸ਼ੇਸ਼ ਮੁਲਾਕਾਤ ਹੋਈ, ਜਿਸ ਵਿਚ 22 ਅਕਤੂਬਰ ...

Read More »
Scroll To Top