Home / ਜਰਮਨ ਅਤੇ ਯੂਰਪ (page 2)

Category Archives: ਜਰਮਨ ਅਤੇ ਯੂਰਪ

Feed Subscription

ਖ਼ਾਲਸਾ ਸਾਜਨਾ ਦਿਹਾੜੇ ‘ਤੇ ਲੰਡਨ ਵਿਚ ਨਗਰ ਕੀਰਤਨ ਸਜਾਇਆ ਗਿਆ

ਖ਼ਾਲਸਾ ਸਾਜਨਾ ਦਿਹਾੜੇ ‘ਤੇ ਲੰਡਨ ਵਿਚ ਨਗਰ ਕੀਰਤਨ ਸਜਾਇਆ ਗਿਆ

ਸਿੱਖ ਕੌਮ ਦੇ ਕੌਮੀ ਦਿਹਾੜੇ ਖਾਲਸਾ ਸਿਰਜਣਾ ਦਿਹਾੜੇ ਵਿਸਾਖੀ ਦੇ ਸੰਬੰਧਤ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ ਜਿਸ 'ਚ ਹਜ਼ਾਰਾਂ ਸਿੱਖ ਸੰਗਤ ਵਲੋਂ ਸ਼ਮੂਲੀਅਤ ਕੀਤੀ ਗਈ।

Read More »

ਕੈਨੇਡਾ: ਜਗਮੀਤ ਸਿੰਘ ਦਾ ਭਰਾ ਵੀ ਰਾਜਨੀਤੀ ਵਿੱਚ ਉਤਰਿਆ, ਓਨਟਾਰੀਓ ਸੂਬੇ ਤੋਂ ਲੜੀ ਚੋਣ

ਕੈਨੇਡਾ: ਜਗਮੀਤ ਸਿੰਘ ਦਾ ਭਰਾ ਵੀ ਰਾਜਨੀਤੀ ਵਿੱਚ ਉਤਰਿਆ, ਓਨਟਾਰੀਓ ਸੂਬੇ ਤੋਂ ਲੜੀ ਚੋਣ

ਕੈਨੇਡਾ ਦਾ ਸਭ ਤੋਂ ਵੱਡਾ ਸੂਬਾ ਓਨਟਾਰੀਓ ਸਿਆਸੀ ਸ਼ਕਤੀ ਤੋਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਓਨਟਾਰੀਓ ਸੂਬੇ ਦਾ ਅਹਿਮ ਹੋਣਾ ਲਾਜ਼ਮੀ ਹੈ, ਕਿਉਂਕਿ ਇੱਥੇ ਦੋ ਸਿੱਖ ਚਿਹਰੇ ਚੋਣ ਮੈਦਾਨ ‘ਚ ਹਨ। ਜਗਮੀਤ ਸਿੰਘ ਦੇ ਨਾਂ ਤੋਂ ਹੁਣ ਹਰ ਕੋਈ ਵਾਕਿਫ ਹੋਵੇਗਾ, ਜੋ ਕਿ ਬੀਤੇ ਸਾਲ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਚੁਣੇ ਗਏ। ਹੁਣ ਜਗਮੀਤ ਦਾ ਭਰਾ ਗੁਰਰਤਨ ਸਿੰਘ ਐੱਨ. ਡੀ. ਪੀ. ਪਾਰਟੀ ਵਲੋਂ ਨਾਮਜ਼ਦ ਹੋਇਆ ਹੈ ਅਤੇ ਉਹ ਚੋਣ ਮੁਕਾਬਲੇ ਲਈ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਈਸਟ ‘ਚ ਚੋਣ ਮੁਕਾਬਲੇ ਲਈ ਉਤਰੇ ਹਨ।

Read More »

ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ

ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ

ਸਿੱਖਾਂ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰਾਂ 'ਚ ਸ਼ਾਮਿਲ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਨੂੰ ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ 'ਚ ਰੱਖਿਆ ਗਿਆ ਹੈ ।

Read More »

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਵੀ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਹੁਕਮ ਜਾਰੀ ਕੀਤਾ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਵੀ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਹੁਕਮ ਜਾਰੀ ਕੀਤਾ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦਾ ਐਲਾਨ ਪਿਛਲੇ ਸਾਲ ਤਤਕਾਲੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕੀਤਾ ਸੀ, ਪਰ ਮੌਜੂਦਾ ਐੱਨਡੀਪੀ ਸਰਕਾਰ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ। ਬੀਸੀ ਦੀ ਲੈਫਟੀਨੈਂਟ ਗਵਰਨਰ ਵੱਲੋਂ ਇਸ ਐਲਾਨ ਨੂੰ ਲਾਗੂ ਕੀਤੇ ਜਾਣ ’ਤੇ ਸਹੀ ਪਾ ਦਿੱਤੀ ਗਈ ਹੈ।

Read More »

” ਨਾਨਕ ਸ਼ਾਹ ਫਕੀਰ” ਫਿਲਮ ਦਾ ਵਿਆਪਕ ਵਿਰੋਧ ਕੀਤਾ ਜਾਵੇਗਾ -ਯੂਨਾਈਟਿਡ ਖਾਲਸਾ ਦਲ ਯੂ,ਕੇ

” ਨਾਨਕ ਸ਼ਾਹ ਫਕੀਰ” ਫਿਲਮ ਦਾ ਵਿਆਪਕ ਵਿਰੋਧ ਕੀਤਾ ਜਾਵੇਗਾ -ਯੂਨਾਈਟਿਡ ਖਾਲਸਾ ਦਲ ਯੂ,ਕੇ

ਐਮੀਨੇਸ਼ਨ ਫਿਲਮ ਚਾਰ ਸਾਹਿਬਜਾਦਿਆਂ ਤੋਂ ਅਣਕਿਆਸੀ ਕਮਾਈ ਹੋਣ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ,ਗੁਰੂ ਪਰਿਵਾਰ ਅਤੇ ਸਿੱਖ ਸ਼ਹੀਦਾਂ ਬਾਰੇ ਫਿਲਮਾਂ ਬਣਾਉਣ ਦਾ ਰੁਝਾਨ ਇੱਕ ਦਮ ਵਧ ਗਿਆ ਹੈ। ਫਿਲਮ ਇੰਡਸਰਟੀ ਨਾਲ ਜੁੜੇ ਵਪਾਰੀ ਲੋਕਾਂ ਵਿੱਚ ਸਿੱਖ ਧਰਮ ਬਾਰੇ ਫਿਲਮਾਂ ਬਣਾਉਣ ਦੀ ਹੋੜ ਲੱਗ ਗਈ ਹੈ । ਇਸੇ ਹੀ ਕੜੀ ਅਧੀਨ ਹਰਿੰਦਰ ਸਿੱਕਾ ਵਲੋਂ ਫਿਲਮ "ਨਾਨਕ ਸ਼ਾਹ ਫਕੀਰ" ਬਣਾ ਕੇ ਸਿੱਖ ਕੌਮ ਨਾਲ ਸਿਧਾਂਤਕ ਤੌਰ ਤੇ ਵੱਡਾ ਖਿਲਵਾੜ ਕਰਨ ਦਾ ਯਤਨ ਕੀਤਾ ਗਿਆ ਹੈ ।

Read More »

ਬਰਤਾਨੀਆ ਵਿੱਚ ਸਿੱਖ ਵਿਦਿਆਰਥੀ ਨੂੰ ਕਾਲਜ਼ ਵਿੱਚ ਕਿਰਪਾਨ ਪਾ ਕੇ ਆਉਣ ਤੋਂ ਰੋਕਣ ਮਸਲਾ ਸਿੱਖ ਜੱਥੇਬੰਦੀਆਂ ਦੇ ਅੱਗੇ ਆਉਣ ਨਾਲ ਹੱਲ ਹੋਇਆ

ਬਰਤਾਨੀਆ ਵਿੱਚ ਸਿੱਖ ਵਿਦਿਆਰਥੀ ਨੂੰ ਕਾਲਜ਼ ਵਿੱਚ ਕਿਰਪਾਨ ਪਾ ਕੇ ਆਉਣ ਤੋਂ ਰੋਕਣ ਮਸਲਾ ਸਿੱਖ ਜੱਥੇਬੰਦੀਆਂ ਦੇ ਅੱਗੇ ਆਉਣ ਨਾਲ ਹੱਲ ਹੋਇਆ

ਅੰਮ੍ਰਿਤਧਾਰੀ ਨੌਜਵਾਨ ਨੂੰ ਕਰੈਨਫੋਰਡ ਕਮਿਊਨਿਟੀ ਕਾਲਜ ਵਿਚ ਕਿਰਪਾਨ ਧਾਰਨ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਬਰਤਾਨੀਆ ਵਿੱਚ ਸਿੱਖਾਂ ਦੀ ਨੁਮਾਂਇਦਗੀ ਕਰ ਰਹੀ ਸਿੱਖ ਕੌਸਲ ਵੱਲੋਂ ਦਖਲ ਦੇਣ ‘ਤੇ ਮਾਮਲਾ ਹੱਲ ਹੋ ਗਿਆ ਹੈ ਅਤੇ ਕਾਲਜ਼ ਪ੍ਰਬੰਧਕਾਂ ਵੱਲੋਂ ਨੌਜਵਾਨ ਨੂੰ ਕਿਰਪਾਨ ਧਾਰਨ ਕਰਕੇ ਆਉਣ ਦੀ ਖੁੱਲ ਦੇ ਦਿੱਤੀ ਹੈ।

Read More »

ਭਾਈ ਗੁਰਬਖਸ ਸਿੰਘ ਖ਼ਾਸਲਾ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ: ਸਿੱਖ ਆਗੂ ਜਰਮਨੀ

ਭਾਈ ਗੁਰਬਖਸ ਸਿੰਘ ਖ਼ਾਸਲਾ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ: ਸਿੱਖ ਆਗੂ ਜਰਮਨੀ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੌਰਾਨ ਆਪਣੀ ਜਾਨ ਨਿਛਾਵਰ ਕਰਨ ਵਾਲੇ ਬਾਈ ਗੁਰਬਖਸ਼ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਸੰਗਤ ਵੱਡੀ ਗਿਣਤੀ ਵਿੱਚ 29 ਮਾਰਚ ਨੂੰ ਲਖਨੌਰ ਸਾਹਿਬ ਪਹੁੰਚੇ।

Read More »

ਕੈਨੇਡਾ ਵਿੱਚ ਸਿੱਖ ਨੌਜਵਾਨ ਨਸਲੀ ਨਫਰਤ ਦਾ ਨਿਸ਼ਾਨਾ ਬਣਿਆ, ਪੱਗ ਲਾਹ ਕੇ ਪਾੜੀ

ਕੈਨੇਡਾ ਵਿੱਚ ਸਿੱਖ ਨੌਜਵਾਨ ਨਸਲੀ ਨਫਰਤ ਦਾ ਨਿਸ਼ਾਨਾ ਬਣਿਆ, ਪੱਗ ਲਾਹ ਕੇ ਪਾੜੀ

ਕੈਨੇਡਾ ਵਿੱਚ ਭਾਂਵੇ ਸਿੱਖਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਵੱਡੇ ਸਰਕਾਰੀ ਅਤੇ ਰਾਜਸੀ ਅਹੁਦਿਆਂ ‘ਤੇ ਸਿੱਖ ਬਿਰਾਜ਼ਮਾਨ ਹਨ। ਕੈਨੇਡਾ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੋਣ ਕਰਕੇ ਮਿੰਨੀ ਪੰਜਾਬ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਪਰ ਫਿਰ ਸਿੱਖ ਕਿਤੇ ਨਾ ਕਿਤੇ ਨਸਲੀ ਨਫਰਤ ਦਾ ਸ਼ਿਕਾਰ ਹੋ ਜਾਂਦੇ ਹਨ।

Read More »

ਬਰਤਾਨਵੀ ਸੰਸਦ ਵਿੱਚ ਮਨਾਇਆ ਦਸਤਾਰ ਦਿਹਾੜਾ, ਮੈਂਬਰਾਂ ਨੇ ਸਜ਼ਾਈਆਂ ਦਸਤਾਰਾਂ

ਬਰਤਾਨਵੀ ਸੰਸਦ ਵਿੱਚ ਮਨਾਇਆ ਦਸਤਾਰ ਦਿਹਾੜਾ, ਮੈਂਬਰਾਂ ਨੇ ਸਜ਼ਾਈਆਂ ਦਸਤਾਰਾਂ

ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਵੱਲੋਂ ਸਿੱਖ ਪਛਾਣ ਅਤੇ ਦਸਤਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਸਿੱਖ ਕੌਮ ਨੂੰ ਨਿਆਰੀ ਪੁਸ਼ਾਕ ਅਤੇ ਨਿਆਰੇ ਸਰੂਪ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਾ ਰਹੇ। ਇਸੇ ਕੜੀ ਵਿੱਚ ਬਰਤਾਨੀਆ ਦੀ ਸੰਸਦ ‘ਚ 27 ਮਾਰਚ ਨੂੰ ‘ਦਸਤਾਰ ਦਿਹਾੜਾ’ ਮਨਾਇਆ ਗਿਆ, ਜਿਸ ਵਿੱਚ ਬਰਤਾਨੀਆ ਦੀ ਸੰਸਦ ਦੇ ਮੈਂਬਰਾਂ ਨੂੰ ਪੱਗਾਂ ਬੰਨੀਆ।

Read More »

” ਘੱਟ ਗਿਣਤੀਆਂ ਹਿੰਦੂਤਵੀ ਮੋਦੀ ਖਿਲਾਫ” ਦੇ ਬੈਨਰ ਹੇਠ ਹੋਵੇਗਾ ਜਬਰਦਤ ਵਿਰੋਧ ਪ੍ਰਦਰਸ਼ਨ “: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

” ਘੱਟ ਗਿਣਤੀਆਂ ਹਿੰਦੂਤਵੀ ਮੋਦੀ ਖਿਲਾਫ” ਦੇ ਬੈਨਰ ਹੇਠ ਹੋਵੇਗਾ ਜਬਰਦਤ ਵਿਰੋਧ ਪ੍ਰਦਰਸ਼ਨ “: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਇੰਗਲੈਂਡ ਫੇਰੀ ਦੌਰਾਨ ਉਸਦਾ ਵੱਡੀ ਪੱਧਰ ਤੇ ਵਿਰੋਧ ਕਰਨ ਲਈ ਸਰਗਰਮੀਆਂ ਅਰੰਭ ਹੋ ਚੁੱਕੀਆਂ ਹਨ ।ਸਿੱਖ ਜਥੇਬੰਦੀਆਂ ਵਲੋਂ ਵੱਖ ਵੱਖ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦਾ ਸਿਲਸਲਾ ਅਰੰਭ ਕਰ ਦਿੱਤਾ ਗਿਆ ਹੈ ।

Read More »
Scroll To Top