Home / ਜਰਮਨ ਅਤੇ ਯੂਰਪ (page 10)

Category Archives: ਜਰਮਨ ਅਤੇ ਯੂਰਪ

Feed Subscription

ਮਨੁੱਖਤਾ ਦੀ ਸੇਵਾ ਲਈ ਤਤਪਰ ਖ਼ਾਲਸਾ ਏਡ ਦਾ ਬਰਤਾਨੀਆ ਦੀ ਸੰਸਦ ਵਿੱਚ ਇਸਾਈ ਭਾਈਚਾਰੇ ਦਾ ਸਨਮਾਨ

ਮਨੁੱਖਤਾ ਦੀ ਸੇਵਾ ਲਈ ਤਤਪਰ ਖ਼ਾਲਸਾ ਏਡ ਦਾ ਬਰਤਾਨੀਆ ਦੀ ਸੰਸਦ ਵਿੱਚ ਇਸਾਈ ਭਾਈਚਾਰੇ ਦਾ ਸਨਮਾਨ

ਮਨੁੱਖਤਾ ਦੀ ਸੇਵਾ ਵਿੱਚ ਤਤਪਰ ਜੱਥੇਬੰਦੀ ਖ਼ਾਲਸਾ ਏਡ ਦਾ ਜੈਨ ਭਾਈਚਾਰੇ ਵੱਲੋਂ ਬਰਤਾਨੀਆ ਦੀ ਸੰਸਦ ਵਿੱਚ ਰੱਖੇ ਸਮਾਗਮ ਵਿੱਚ ਸਨਮਾਨ ਕੀਤਾ ਗਿਆ। ਜੈਨ ਭਾਈਚਾਰੇ ਵੱਲੋਂ ਮਨੁੱਖਤਾ ਦੇ ਕਾਰਜ਼ ਕਰਨ ਵਾਲੀਆਂ ਸ਼ਖਸ਼ੀਅਤਾਂ/ਸੰਸਥਾਵਾਂ ਦਾ ਹਰ ਸਾਲ ਵਿਸੇਸ਼ ਪੁਰਸਕਾਰ ਨਾਲ ਸਨਾਮਾਨ ਕੀਤਾ ਜਾਂਦਾ ਹੈ।

Read More »

ਸਿੱਖ ਰਾਜ ਦੇ ਸਿੱਕਿਆਂ ਬਾਰੇ ਕੈਨੇਡਾ ਵਾਸੀ ਸੁਰਜੀਤ ਸਿੰਘ ਪਾਹਵਾ ਬਣਾਵੇਗਾ ਦਸਤਾਵੇਜ਼ੀ ਫ਼ਿਲਮ

ਸਿੱਖ ਰਾਜ ਦੇ ਸਿੱਕਿਆਂ ਬਾਰੇ ਕੈਨੇਡਾ ਵਾਸੀ ਸੁਰਜੀਤ ਸਿੰਘ ਪਾਹਵਾ ਬਣਾਵੇਗਾ ਦਸਤਾਵੇਜ਼ੀ ਫ਼ਿਲਮ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਰਹਿੰਦੇ ਨਿਰਮਾਤਾ ਸੁਰਜੀਤ ਸਿੰਘ ਪਾਹਵਾ ਹੁਣ ‘ਆਜ਼ਾਦ ਸਿੱਖ ਰਾਜ ਦੇ ਸਿੱਕੇ’ ਦਸਤਾਵੇਜ਼ੀ ਬਣਾ ਕੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ ਵਿਉਂਤ ਬਣਾ ਰਹੇ ਹਨ। ਇਸ ਵਿੱਚ 18ਵੀਂ ਤੋਂ 19ਵੀਂ ਸਦੀ ਦੇ ਅੱਧ ਤੱਕ ਦੇ ‘ਨਾਨਕਸ਼ਾਹੀ’, ‘ਗੋਬਿੰਦਸ਼ਾਹੀ’, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕਿਆਂ ਤੇ ਮੋਹਰਾਂ ਦੀ ਜਾਣਕਾਰੀ ਹੋਵੇਗੀ।

Read More »

ਬਰਤਾਨੀਆ ਸਰਕਾਰ ਨੇ ਨਹੀਂ ਕੀਤੇ ਘੱਟ ਗਿਣਤੀਆਂ ਦੇ ਅੰਕੜੇ, ਸਿੱਖ ਐੱਮਪੀ ਪ੍ਰੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਕੀਤਾ ਸੁਆਲ

ਬਰਤਾਨੀਆ ਸਰਕਾਰ ਨੇ ਨਹੀਂ ਕੀਤੇ ਘੱਟ ਗਿਣਤੀਆਂ ਦੇ ਅੰਕੜੇ, ਸਿੱਖ ਐੱਮਪੀ ਪ੍ਰੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਕੀਤਾ ਸੁਆਲ

ਬਰਤਾਨੀਆ ਸਰਕਾਰ ਵੱਲੋਂ ਦੇਸ਼ ਵਿੱਚ ਰਹਿ ਰਹੀਆਂ ਘੱਟਗਿਣਤੀਆਂ ਦੇ ਅੰਕੜੇ ਜਾਰੀ ਨਾਲ ਕਰਨ ਦੇ ਮਾਮਲੇ ‘ਤੇ ਸਿੱਖ ਸੰਸਦ ਮੈਂਬਰ ਐੱਮ. ਪੀ. ਬੀਬੀ ਪ੍ਰੀਤ ਕੌਰ ਗਿੱਲ ਨੇ ਕੱਲ੍ਹ ਮੁੜ ਬਰਤਾਨੀਆ ਦੀ ਸੰਸਦ ਵਿਚ ਕੇਂਦਰੀ ਮੰਤਰੀ ਡੈਮੀਅਨ ਗਰੀਨ ਨੂੰ ਸਵਾਲ ਕੀਤਾ ਕਿ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਵੱਖਰਾ ਧਰਮ ਤੇ ਵੱਖਰੀ ਨਸਲ ਦੀ ਮਾਨਤਾ ਹੈ, ਫਿਰ ਸਿੱਖਾਂ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ, ਕਿਉਂ ਨਹੀਂ ਸਿੱਖਾਂ ਦੀ ਗਿਣਤੀ ਘੱਟ ਗਿਣਤੀ ਲੋਕਾਂ ਦੇ ਵੱਖਰੇ ਖਾਨੇ ਨਾਲ ਦਰਜ ਕਰਕੇ ਕੀਤੀ ਜਾ ਰਹੀ।

Read More »

ਨਿਰੀਆਂ ਗੱਲਾਂ ਨਾਲ ਕੁਰਬਾਨੀ ਬਾਰੇ ਚਰਚਾ ਕਰਨਾ ਸ਼ਹੀਦਾਂ ਦੀਆਂ ਪਵਿੱਤਰ ਰੂਹਾਂ ਨਾਲ ਬੇਇਨਸਾਫੀ : ਭਾਈ ਅਜਮੇਰ ਸਿੰਘ

ਨਿਰੀਆਂ ਗੱਲਾਂ ਨਾਲ ਕੁਰਬਾਨੀ ਬਾਰੇ ਚਰਚਾ ਕਰਨਾ ਸ਼ਹੀਦਾਂ ਦੀਆਂ ਪਵਿੱਤਰ ਰੂਹਾਂ ਨਾਲ ਬੇਇਨਸਾਫੀ : ਭਾਈ ਅਜਮੇਰ ਸਿੰਘ

ਫਰੀਮੌਂਟ/ਬਲਵਿੰਦਰਪਾਲ ਸਿੰਘ ਖਾਲਸਾ :ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਖਾਲਿਸਤਾਨ ਦੇ ਮਹਾਨ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਸਮਾਗਮ ਉਤੇ ਸਿੱਖ ਚਿੰਤਕ, ਵਿਦਵਾਨ ਤੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਨੇ ਉਨ੍ਹਾਂ ਦੀ ਸ਼ਹਾਦਤ ਉਤੇ ਸੰਗਤਾਂ ਨਾਲ ਵਿਚਾਰ ...

Read More »

ਸ਼੍ਰੋਮਣੀ ਕਮੇਟੀ ਸ੍ਰ. ਜਗਮੀਤ ਸਿੰਘ ਦੇ ਸਨਮਾਨ ਲਈ ਵੀਜ਼ਾ ਦੇਣ ਦੀ ਭਾਰਤ ਸਰਕਾਰ ਨੂੰ ਸਿਫਾਰਸ਼ ਕਰੇਗੀ: ਬਡੂੰਗਰ

ਸ਼੍ਰੋਮਣੀ ਕਮੇਟੀ ਸ੍ਰ. ਜਗਮੀਤ ਸਿੰਘ ਦੇ ਸਨਮਾਨ ਲਈ ਵੀਜ਼ਾ ਦੇਣ ਦੀ ਭਾਰਤ ਸਰਕਾਰ ਨੂੰ ਸਿਫਾਰਸ਼ ਕਰੇਗੀ: ਬਡੂੰਗਰ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਗਮੀਤ ਸਿੰਘ ਦਾ ਭਾਰਤ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਰਵਾਇਤ ਅਨੁਸਾਰ ਸਨਮਾਨ ਕੀਤਾ ਜਾਵੇਗਾ।

Read More »

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਵਿਚ ਸ਼ੇਰ ਗਰੁੱਪ ਦੀ ਸ਼ਾਨਦਾਰ ਜਿੱਤ

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਵਿਚ ਸ਼ੇਰ ਗਰੁੱਪ ਦੀ ਸ਼ਾਨਦਾਰ ਜਿੱਤ ਹੋਈ ਹੈ । ਇਨ੍ਹਾਂ ਚੋਣਾਂ ਵਿਚ ਸ਼ੇਰ ਗਰੁੱਪ ਦੇ 15 ਮੈਂਬਰ ਅਤੇ 6 ਬਾਜ਼ ਗਰੁੱਪ ਦੇ ਮੈਂਬਰ ਚੋਣ ਜਿੱਤੇ ਹਨ । ਜਿਸ ਵਿੱਚ ਸ਼ੇਰ ਗਰੁੱਪ ਨੂੰ ਬਹੁਮੱਤ ਮਿਲਿਆ ਹੈ ਅਤੇ ਜਿੱਤੇ ਗਏ 15 ਮੈਂਬਰਾਂ ਵਲੋਂ ਨਵੀਂ ਪ੍ਰਬੰਧਕ ਕਮੇਟੀ ਐਲਾਨੀ ਜਾਵੇਗੀ । ਜਦ ਕਿ ਬਾਜ ਗਰੁੱਪ ਦੇ 6 ਮੈਂਬਰ ਵੀ ਕਮੇਟੀ ਵਿਚ ਸ਼ਾਮਿਲ ਹੋਣਗੇ ।

Read More »

ਕੜਾ ਲਾਹੋ ਜਾਂ ਸਕੂਲ ਛੱਡ: ਬਰਤਾਨੀਆ ਸਕੂਲ

ਕੜਾ ਲਾਹੋ ਜਾਂ ਸਕੂਲ ਛੱਡ: ਬਰਤਾਨੀਆ ਸਕੂਲ

ਦੁਨੀਆ ਭਰ ਵਿੱਚ ਸਿੱਖਾਂ ਨੇ ਭਾਂਵੇ ਹਰ ਖੇਤਰ ਵਿੱਚ ਨਾਮਣਾ ਖੱਟਿਆ ਅਤੇ ਮੱਲਾਂ ਮਾਰੀਆਂ ਹਨ, ਪਰ ਧਾਰਮਿਕ ਵਿਤਕਰੇ ਦਾ ਵਰਤਾਰਾ ਸਿੱਖਾਂ ਦਾ ਖਹਿੜਾ ਛੱਡਦਾ ਨਜ਼ਰ ਨਹੀਂ ਆ ਰਿਹਾ। ਸਿੱਖਾਂ ਦੇ ਨਿਆਰੇਪਨ ਤੋਂ ਅਨਜਾਣ ਜਾਂ ਕਿਸੇ ਖੁਣਸ ਕਾਰਨ ਸਿੱਖਾਂ ਨੂੰ ਪੰਜ ਕੱਕਾਰਾ ਕਰਕੇ ਬਹੁਤ ਵਾਰੀ ਮੁਸ਼ਕਲਾਂ ਦਾ ਸਾਹਮਣ ਕਰਨਾ ਪੈਂਦਾ ਹੈ।

Read More »

ਸ੍ਰ. ਜਗਮੀਤ ਸਿੰਘ ਕੈਨੇਡਾ ਦੀ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਚੁਣੇ ਗਏ

ਸ੍ਰ. ਜਗਮੀਤ ਸਿੰਘ ਕੈਨੇਡਾ ਦੀ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਚੁਣੇ ਗਏ

ਕੈਨੇਡਾ ਦੀ ਰਾਜਨੀਤੀ ਵਿਚ ਸਿੱਖਾਂ ਨੇ ਇੱਕ ਹੋਰ ਨਵਾਂ ਇਤਿਹਾਸ ਸਿਰਜਿਆ ਹੈ। ਇਹ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀਵਾਰ ਹੋਇਆ ਹੈ ਕਿਇੱਕ ਅੰਮ੍ਰਿਤਧਾਰੀ ਸਿੱਖ ਨੂੰ ਕੈਨੇਡਾ ਦੀ ਕਿਸੇ ਫੈਡਰਲ ਪਾਰਟੀ ਦਾ ਕੌਮੀ ਨੇਤਾ ਚੁਣਿਆ ਗਿਆ ।

Read More »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਅੱਜ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਣਗੀਆਂ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਜਨਰਲ ਸਕੱਤਰ ਮਨਜੀਤ ਸਿੰਘ ਬੁੱਟਰ ਨੇ ਕਿਹਾ ਕਿ ਮੀਡੀਆ ਨੂੰ ਤਿੰਨੇ ਗਰੁੱਪਾਂ ਦੇ ਉਮੀਦਵਾਰਾਂ ਦੇ ਨਾਵਾਂ ਵਾਲਾ ਅਸਲ ਬੈਲੇਟ ਪੇਪਰ ਜਾਰੀ ਕਰ ਦਿੱਤਾ ਗਿਆ ਹੈ ।

Read More »

ਬਰਤਾਨੀਆ ਦੇ ਖਾਲਸਾ ਟੀਵੀ ਦੇ ਪੇਸ਼ਕਾਰ ਅਵਤਾਰ ਸਿੰਘ ਖੰਡਾ ‘ਤੇ ਹਮਲਾ

ਬਰਤਾਨੀਆ ਦੇ ਖਾਲਸਾ ਟੀਵੀ ਦੇ ਪੇਸ਼ਕਾਰ ਅਵਤਾਰ ਸਿੰਘ ਖੰਡਾ ‘ਤੇ ਹਮਲਾ

ਬਰਤਾਨੀਆ ਦੇ ਖਾਲਸਾ ਟੀ. ਵੀ. (ਕੇ.ਟੀ.ਵੀ.) ਦੇ ਪੇਸ਼ਕਰਤਾ ਅਵਤਾਰ ਸਿੰਘ ਖੰਡਾ 'ਤੇ ਕੱਲ੍ਹ ਵੈਸਟ ਬ੍ਰਾਮਿਚ ਦੇ ਇਕ ਸ਼ਾਪਿੰਗ ਸੈਂਟਰ 'ਚ ਹਮਲਾ ਹੋਣ ਦੀ ਖ਼ਬਰ ਮਿਲੀ ਹੈ । ਕੇ.ਟੀ.ਵੀ. ਅਨੁਸਾਰ ਪੁਲਿਸ ਨੇ ਗੁਰਮਿੰਦਰ ਸਿੰਘ ਨਾਂ ਦੇ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ ।

Read More »
Scroll To Top