Home / ਜਰਮਨ ਅਤੇ ਯੂਰਪ

Category Archives: ਜਰਮਨ ਅਤੇ ਯੂਰਪ

Feed Subscription

ਅਜ਼ਾਦੀ ਸੰਗਰਾਮ ਦੇ ਸਿਪਾਹ ਸਲਾਰ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾ” ਤੇ ਸ਼ਹੀਦ ਭਾਈ ਸੁਖਦੇਵ ਸਿੰਘ“ਸੁੱਖਾ”ਦੇ 9 ਅਕਤੂਬਰ ਨੂੰ ਸ਼ਹੀਦੀ ਦਿਹਾੜੇ ਤੇ ਲੱਖ ਲੱਖ ਪ੍ਰਣਾਮ !—ਗੁਰਚਰਨ ਸਿੰਘ ਗੁਰਾਇਆ

ਅਜ਼ਾਦੀ ਸੰਗਰਾਮ ਦੇ ਸਿਪਾਹ ਸਲਾਰ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾ” ਤੇ ਸ਼ਹੀਦ ਭਾਈ ਸੁਖਦੇਵ ਸਿੰਘ“ਸੁੱਖਾ”ਦੇ 9 ਅਕਤੂਬਰ ਨੂੰ ਸ਼ਹੀਦੀ ਦਿਹਾੜੇ ਤੇ ਲੱਖ ਲੱਖ ਪ੍ਰਣਾਮ !—ਗੁਰਚਰਨ ਸਿੰਘ ਗੁਰਾਇਆ

ਖਾਤਰ ਪੰਥ ਦੀ ਮਰਨ ਦਾ ਚਾਅ ਸਾਨੂੰ, ਸਾਡੀ ਮੌਤ ਨਾਲ ਸਗਾਈ ਹੋਈ ਏ ॥ ਅਸਲ ਜਿੰਦਗੀ ਮੌਤ ਦੇ ਵਿਚ ਹੀ ਹੈ, ਇਹੋ ਗੱਲ ਅਸਾਂ ਦਿਲੀ ਵਸਾਈ ਹੋਈ ਏ ॥ ਅਜ਼ਾਦੀ ਸੰਗਰਾਮ ਦੇ ਸਿਪਾਹ ਸਲਾਰ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾ” ...

Read More »

ਬਰਤਾਨੀਆ ਦੀ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨਾਲ ਖਾਲਸਾ ਸਾਜਣਾ ਦਿਹਾੜਾ ਮਨਾਇਆ

ਬਰਤਾਨੀਆ ਦੀ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨਾਲ ਖਾਲਸਾ ਸਾਜਣਾ ਦਿਹਾੜਾ ਮਨਾਇਆ

ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਵੱਲੋਂ ਖਾਲਸਾ ਸਾਜਣਾ ਦਿਹਾੜਾ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਬਾਰਤ ਨੂੰ ਛੱਡ ਕੇ ਉਸਦੇ ਉੱਚ ਰਾਜਸੀ ਆਹੁਦਿਆਂ ‘ਤੇ ਬੈਠੇ ਬੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖਾਲਸਾ ਸਾਜਣਾ ਦਿਹਾੜੇ ਦੀਆਂ ਵਧਾਈਆਂ ਕੌਮ ਨੂੰ ਦਿੱਤੀਆਂ ਗਈਆਂ।

Read More »

ਅੰਮਿ੍ਤਧਾਰੀ ਸਿੱਖ ਕਿਰਤਰਾਜ ਸਿੰਘ ਬ੍ਰਮਿੰਘਮ ਦੇ 30 ਸਾਲ ਤੋਂ ਘੱਟ ਉਮਰ ਦੇ 30 ਹੋਣਹਾਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ

ਅੰਮਿ੍ਤਧਾਰੀ ਸਿੱਖ ਕਿਰਤਰਾਜ ਸਿੰਘ ਬ੍ਰਮਿੰਘਮ ਦੇ 30 ਸਾਲ ਤੋਂ ਘੱਟ ਉਮਰ ਦੇ 30 ਹੋਣਹਾਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ

ਬਰਤਾਨੀਆ ਵਿੱਚ ਸਿੱਖਾਂ ਨੇ ਪਹਿਲਾਂ ਹੀ ਆਪਣੀ ਕਾਬਲੀਅਤ ਸਦਕਾ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਕੌਮੀ ਜੱਸ ਵਿੱਚ ਵਾਧਾ ਕੀਤਾ ਹੈ। ਇਸ ਕੌਮੀ ਜੱਸ ਵਿੱਚ ਵਾਧਾ ਬ੍ਰਮਿੰਘਮ ਦੇ 30 ਅੰਮ੍ਰਿਤਧਾਰੀ ਨੌਜਵਾਨ ਸਿੱਖ ਕਿਰਤਰਾਜ ਸਿੰਘ ਨੇ ਕੀਤਾ ਹੈ।

Read More »

ਬਰਤਾਨੀਆ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਦੋਰਾਨ ਭਾਰਤੀ ਝੰਡਾ ਪਾੜਿਆ

ਬਰਤਾਨੀਆ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਦੋਰਾਨ ਭਾਰਤੀ ਝੰਡਾ ਪਾੜਿਆ

ਨਰਿੰਦਰ ਮੋਦੀ ਦੀ ਬਰਤਾਨੀਆ ਦੀ ਫੇਰੀ ਸਮੇਂ ਭਾਰਤ ਵਿੱਚ ਹਿੰਸਾ ਤੇ ਬਲਾਤਕਾਰਾਂ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦੇ ਦਮਨ ਦੀਆਂ ਘਟਨਾਵਾਂ ਖ਼ਿਲਾਫ਼ ਕੁਝ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦੌਰਾਨ ਇਥੇ 53 ਰਾਸ਼ਟਰ ਮੰਡਲ ਮੁਲਕਾਂ ਦੇ ਲਾਏ ਵੱਖ-ਵੱਖ ਕੌਮੀ ਝੰਡਿਆਂ ਵਿੱਚੋਂ ਭਾਰਤੀ ਤਿਰੰਗਾ ਪਾੜ ਦਿੱਤਾ ਗਿਆ।

Read More »

ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਜਾਂ ਸਾਜਿਸ਼ੀ ਕਤਲ…  

ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਜਾਂ ਸਾਜਿਸ਼ੀ ਕਤਲ…  

ਕੀ ਇਸ ਦੇਸ਼ ਦੀ ਹਿੰਦੂਤਵੀ ਸਰਕਾਰ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਉਸਨੇ ਸਿੱਖ ਸੰਘਰਸ਼ ਦੇ ਪ੍ਰਤੀਕ ਜੇਲਾਂ ਵਿੱਚ ਬੰਦ, ਬੰਦੀ ਸਿੰਘਾਂ ਨੂੰ ਜਿਉਦੇ ਰਿਹਾਅ ਨਹੀਂ ਕਰਨਾ? ਸਗੋਂ ਉਹਨਾਂ ਨੂੰ ਕੋਹ-ਕੋਹ ਕੇ ਜੇਲਾਂ ਵਿੱਚ ਕਤਲ ਕੀਤਾ ਜਾਵੇਗਾ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਹਰਮਿੰਦਰ ਸਿੰਘ ਮਿੰਟੂ ਉਰਫ਼ ਨਿਹੰਗ ਇਸ ਫ਼ਾਨੀ ਸੰਸਾਰ ਤੋਂ ਆਪਣੇ ਸੰਘਰਸ਼ਮਈ ਜੀਵਨ ਇਤਿਹਾਸ ਨੂੰ ਸਿਰਜ ਕੇ ਕੂਚ ਕਰ ਗਏ ਹਨ।

Read More »

ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਮਾਮਲਾ ਮੋਦੀ ਕੋਲ ਉਠਾਉਣ ਲਈ ਜੱਥੇਬੰਦੀਆਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਪੱਤਰ ਸੌਪਿਆ

ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਮਾਮਲਾ ਮੋਦੀ ਕੋਲ ਉਠਾਉਣ ਲਈ ਜੱਥੇਬੰਦੀਆਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਪੱਤਰ ਸੌਪਿਆ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਤੋਂ ਪਹਿਲਾਂ ਅਧਿਕਾਰ ਜੱਥੇਬੰਦੀਆਂ ਵੱਲੋਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮਾਮਲੇ ਬਾਰੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਇੱਕ ਮੰਗ ਪੱਤਰ ਦਿੱਤਾ ਹੈ।

Read More »

ਕੈਨੇਡਾ ਦੀ ਸਰਕਾਰ ਵਿੱਚ ਖ਼ਾਲਸਾ ਬਰਾਬਰੀ ਦੇ ਸਿਧਾਂਤ ਕਰਕੇ ਭਾਈਵਾਲ ਹੈ: ਮੇਅਰ ਲਿੰਡਾ ਜਾਫਰੀ

ਕੈਨੇਡਾ ਦੀ ਸਰਕਾਰ ਵਿੱਚ ਖ਼ਾਲਸਾ ਬਰਾਬਰੀ ਦੇ ਸਿਧਾਂਤ ਕਰਕੇ ਭਾਈਵਾਲ ਹੈ: ਮੇਅਰ ਲਿੰਡਾ ਜਾਫਰੀ

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਬੋਲਦਿਆਂ ਬਰੈਂਪਟਨ ਦੀ ਸਿਟੀ ਮੇਅਰ ਲਿੰਡਾ ਜਾਫਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਮੌਕੇ ਖ਼ਾਲਸਾ ਪੰਥ ਦੀ ਨੀਂਹ ਰੱਖ ਕੇ ਪੂਰੇ ਸੰਸਾਰ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਬਰਾਬਰੀ ਵਾਲਾ ਸਮਾਜ ਸਿਰਜਨ ਦਾ ਸੰਦੇਸ਼ ਦਿੱਤਾ ਸੀ। ਇਸੇ ਕਰਕੇ ਦੁਨੀਆਂ ਨੇ ਉਨ੍ਹਾਂ ਦੇ ਮਿਸ਼ਨ ਨੂੰ ਜੀ ਆਇਆਂ ਕਿਹਾ। ਇਹ ਮਾਲਟਨ ਦੇ ਖੇਤਰ ਵਿੱਚ ਪੈਂਦੇ ਗੁਰਦੁਆਰੇ ਵਿਖੇ ਕਰਵਾਇਆ ਗਿਆ।

Read More »

ਨਰਿੰਦਰ ਮੋਦੀ ਦੇ ਬਰਤਾਨੀਆ ਵਿੱਚ ਵਿਰੋਧ ਦੇ ਪ੍ਰਚਾਰ ਲਈ ਤਿੰਨ ਬੱਸਾਂ ਸ਼ੁਰੂ

ਨਰਿੰਦਰ ਮੋਦੀ ਦੇ ਬਰਤਾਨੀਆ ਵਿੱਚ ਵਿਰੋਧ ਦੇ ਪ੍ਰਚਾਰ ਲਈ ਤਿੰਨ ਬੱਸਾਂ ਸ਼ੁਰੂ

ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਹੋ ਰਹੇ ਹਕੂਮਤੀ ਜ਼ਬਰ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਦੌਰਾਨ ਸਿੱਖਾਂ ਸਮੇਤ ਘੱਟ ਗਿਣਤੀਆਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Read More »

ਬਰਤਾਨੀਆ ਵਿੱਚ ਨਾਨਕਸ਼ਾਹ ਫ਼ਕੀਰ ਫਿਲਮ ਨਹੀਂ ਲੱਗਣ ਦਿਆਂਗੇ: ਸਿੱਖ ਜਥੇਬੰਦੀਆਂ

ਬਰਤਾਨੀਆ ਵਿੱਚ ਨਾਨਕਸ਼ਾਹ ਫ਼ਕੀਰ ਫਿਲਮ ਨਹੀਂ ਲੱਗਣ ਦਿਆਂਗੇ: ਸਿੱਖ ਜਥੇਬੰਦੀਆਂ

ਸਿੱਖੀ ਦੇ ਬੁਨਿਆਦੀ ਸਿਧਾਂਤਾਂ ਉੱਤੇ ਵਾਰ ਕਰਦੀ ਵਿਵਾਦਤ ਫਿਲਮ ਨਾਨਕ ਸ਼ਾਹ ਫ਼ਕੀਰ ਖ਼ਿਲਾਫ਼ ਸੰਸਾਰ ਭਰ ਦੇ ਸਿੱਖਾਂ ਵਿੱਚ ਤਕੜਾ ਰੋਹ ਪੈਦਾ ਹੋਇਆ ਪੈਦਾ ਹੈ ਅਤੇ ਸਮੁੱਚੀ ਸਿੱਖ ਕੌਮ ਨੇ ਫਿਲਮ ਨੂੰ ਸਿਨੇਮਾ ਘਰਾਂ ਵਿਚ ਨਾ ਲੱਗਣ ਦੇਣ ਲਈ ਕਮਰ ਕੱਸ ਲਈ ਹੈ।

Read More »

ਖ਼ਾਲਸਾ ਸਾਜਨਾ ਦਿਹਾੜਾ: ਅਪ੍ਰੈਲ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਾਨਤਾ ਦੇਣ ਉੱਪਰ ਸਾਨੂੰ ਮਾਣ ਹੈ – ਮੁੱਖ ਮੰਤਰੀ ਅਲਬਰਟਾ

ਖ਼ਾਲਸਾ ਸਾਜਨਾ ਦਿਹਾੜਾ: ਅਪ੍ਰੈਲ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਾਨਤਾ ਦੇਣ ਉੱਪਰ ਸਾਨੂੰ ਮਾਣ ਹੈ  – ਮੁੱਖ ਮੰਤਰੀ ਅਲਬਰਟਾ

ਕੈਨੇਡਾ ਦੇ ਅਲਬਰਟਾ ਸੂਬੇ ਦੀ ਮੁੱਖ ਮੰਤਰੀ ਰੇਚਲ ਨੋਟਲੇ ਨੇ ਖਾਲਸਾ ਸਾਜਨਾ ਦਿਹਾੜੇ ਵਿਸਾਖੀ ਸਬੰਧੀ ਕਿਹਾ ਕਿ ਅਪ੍ਰੈਲ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਾਨਤਾ ਦੇਣ ਉੱਪਰ ਸਾਨੂੰ ਮਾਣ ਹੈ।

Read More »
Scroll To Top