Home / ਸੰਪਾਦਕੀ ਟਿੱਪਣੀਆਂ (page 6)

Category Archives: ਸੰਪਾਦਕੀ ਟਿੱਪਣੀਆਂ

Feed Subscription

ਬਾਦਲ ਦੇ ਗੁਲਾਮ ਜਥੇਦਾਰਾਂ ਤੇ ਝੋਲੀ ਚੁੱਕਾਂ ਤੋਂ ਕਿਨਾਰਾਂ ਕੀਤੇ ਬਿਨ੍ਹਾਂ ਪੰਥਕਧਿਰਾਂ ਦਾ, ਕੌਮੀ ਹਿੱਤਾਂ ਲਈ ,ਸੰਘਰਸ਼ ਨੂੰ ਸਫਲ ਬਣਾਉਣਾ ਮੁਸ਼ਕਲ ।

ਬਾਦਲ ਦੇ ਗੁਲਾਮ ਜਥੇਦਾਰਾਂ ਤੇ ਝੋਲੀ ਚੁੱਕਾਂ ਤੋਂ ਕਿਨਾਰਾਂ ਕੀਤੇ ਬਿਨ੍ਹਾਂ ਪੰਥਕਧਿਰਾਂ ਦਾ, ਕੌਮੀ ਹਿੱਤਾਂ ਲਈ ,ਸੰਘਰਸ਼ ਨੂੰ ਸਫਲ ਬਣਾਉਣਾ ਮੁਸ਼ਕਲ  ।

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜਤ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਆਜ਼ਾਦ ਸੋਚ ਨੂੰ ਰੂਪਮਾਨ ਕਰਦੀ ਪ੍ਰਭੂਸਤਾ ਸੰਪੰਨ ਸੰਸਥਾ ਹੈ । ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ । ਇਸਦੀ ਸਥਾਪਨਾ ...

Read More »

ਬਾਦਲ ਹਕੂਮਤ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਉਹੀ ਕੀਤਾ ਜੋ ਸਰਕਾਰਾਂ ਕਰਦੀਆਂ ਹਨ ਹੁਣ ਇਹ ਸਿੱਖ ਸੋਚਣ ਕੀ ਠੀਕ ਤੇ ਕੀ ਗਲਤ ਹੈ ।

ਹਿੰਦੁਸਤਾਨ ਦੀ ਬ੍ਰਾਹਮਣਵਾਦੀ ਸਰਕਾਰ ਦੀ ਗੁਲਾਮ ਬਾਦਲ ਸਰਕਾਰ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਫਿਰ ਸਿੱਖ ਕੌੰਮ ਨੂੰ ਦਿਖਾਇਆ ਹੈ । ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਉਹਨਾਂ ਨੇ ਉਹੀ ਕੀਤਾ ਜਿਸਦੀ ਪੰਥਕ ਹਲਕਿਆਂ ਵਿੱਚ ਚਰਚਾ ਚਲ ਰਹੀ ਸੀ । ਜਦੋਂ ਹੀ ...

Read More »

ਮੋਦੀ ਦੀ ਲਲਕਾਰ ਰੈਲੀ ਤੇ ਧਾਰਾ 370 ਦੇ ਮੁੜ ਵੀਚਾਰਨ ਤੇ ਕਸ਼ਮੀਰੀ ਸਿਆਸਦਾਨਾਂ ਦਾ ਕੋਰਾ ਤੇ ਠੋਕਵਾਂ ਜਵਾਬ ਸ਼ਲਾਘਾਯੋਗ !

ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਅੰਦਰ “ਲਲਕਾਰ ਰੈਲੀ” ਕਰਦਿਆਂ ਕਿਹਾ ਕਿ ਧਾਰਾ 370 ਜਿਸ ਨਾਲ ਕਸ਼ਮੀਰੀਆਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ, ਜੇ ਉਹ ਸਤਾ ਵਿੱਚ ਆਏ ਤਾਂ ਇਸ ਧਾਰਾ ਉੱਤੇ ਦੁਬਾਰਾ ਗੌਰ ...

Read More »

ਕਬੱਡੀ ਤੇ ਸਭਿਆਚਾਰ ਦੇ ਨਾਮ ਹੇਠ ਪੰਜਾਬ ਵਿਨਾਸ਼ ਦਾ ਬਣਿਆ ਚੈਂਪੀਆਨ ਬਾਦਲ ਪਰਿਵਾਰ !

ਕਬੱਡੀ ਤੇ ਸਭਿਆਚਾਰ ਦੇ ਨਾਮ ਹੇਠ ਪੰਜਾਬ ਵਿਨਾਸ਼ ਦਾ ਬਣਿਆ ਚੈਂਪੀਆਨ ਬਾਦਲ ਪਰਿਵਾਰ !

ਸ਼ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਰਾਜਸੀ ਵਿੰਗ ਵਜੋਂ 1920 ਵਿੱਚ ਹੋਈ ਸੀ । ਜਿੱਥੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਧਾਰਮਿਕ ਹਿੱਤਾਂ ਦੀ ਰਾਖੀ ਕਰਦੀ ਸੀ ਉੱਥੇ ਰਾਜਸੀ ਹਿੱਤਾਂ ਦੀ ਰਾਖੀ ਲਈ ਸ਼ਰੋਮਣੀ ...

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੀ ਭੁੱਖ ਹੜਤਾਲ 18ਵੇਂ ਦਿਨ ਵਿੱਚ ਪੰਥਕ ਸੋਚ ਵਾਲੀਆਂ ਧਿਰਾਂ ਵੱਲੋ ਹਮਾਇਤ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ।

ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੀ ਭੁੱਖ ਹੜਤਾਲ 18ਵੇਂ ਦਿਨ ਵਿੱਚ ਪੰਥਕ ਸੋਚ ਵਾਲੀਆਂ ਧਿਰਾਂ ਵੱਲੋ ਹਮਾਇਤ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ।

ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਲੰਮੇਂ ਸਮੇਂ ਤੋਂ ਸਜ਼ਾਵਾਂ ਖਤਮ ਹੋਣ ਦੇ ਬਾਵਜੂਦ ਵੀ ਹਿੰਦੁਸਤਾਨ ਦੀਆਂ ਜੇਲਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰੰਭੀ ਗਈ ਭੁੱਖ ਹੜਤਾਲ 18ਵੇਂ ਦਿਨ ਵਿੱਚ ਪਹੁੰਚ ਗਈ ਹੈ । ਭਾਈ ਸਾਹਿਬ ਦੇ ਇਸ ਕਦਮ ਦੀ ...

Read More »

ਸਿੱਖਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਵਿੱਚ ਬਾਦਲ ਦਲ ਦਾ ਰੋਲ ਕਾਂਗਰਸ ਤੋਂ ਵੱਖਰਾ ਨਹੀਂ

ਸਿੱਖਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਵਿੱਚ ਬਾਦਲ ਦਲ ਦਾ ਰੋਲ ਕਾਂਗਰਸ ਤੋਂ ਵੱਖਰਾ ਨਹੀਂ

ਇਹ ਇੱਕ ਇਤਿਹਾਸਕ ਸਚਾਈ ਹੈ ਕਿ ਕਾਂਗਰਸ ਨੇ 1984 ਦੇ ਸਿੱਖ  ਕਤਲੇਆਮ  ਦੇ ਦੋਸ਼ੀਆਂ ਨੂੰ ਸਿਰਫ ਬਚਾਇਆ ਹੀ ਨਹੀਂ ਸਗੋਂ ਉੱਚ-ਰਾਜਨੀਤਿਕ ਅਹੁਦਿਆਂ ਨਾਲ ਨਿਵਾਜਿਆ ਵੀ ਹੈ। ਕਾਂਗਰਸ ਨੇ ਸੱਜਣ ਕੁਮਾਰ, ਜਗਦੀਸ਼ ਟਾਇਟਲਰ, ਕਮਲ ਨਾਥ ਅਤੇ ਕਈ ਹੋਰ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ...

Read More »

ਬਾਦਲ ਪਰਿਵਾਰ ਦੇ ਤਾਨਾਸ਼ਾਹੀ ਵੱਲ ਵੱਧ ਰਹੇ ਕਦਮ !

ਅੱਜਕੱਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੀਡੀਆ ਵਿੱਚ ਚਰਚਾ ਹੈ ਕਿ ਉਹ ਪੰਜਾਬ ਅੰਦਰ ਬਿਜ਼ਨਸ ਦੀ ਤਰਜ਼ ਤੇ ਸਰਕਾਰ ਚਲਾਉਂਦੇ ਹਨ । ਉਹਨਾ ਬੜੀ ਸਫਲਤਾ ਨਾਲ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ...

Read More »

ਪਿੰਡ ਢੁਡੀਕੇ ਸਰਕਾਰੀ ਸ਼ਹਿ ਤੇ ਸੌਦਾ ਸਾਧ ਦੇ ਚੇਲਿਆ ਵੱਲੋ ਨਾਮ ਚਰਚਾਂ ਹਿੰਦੂਤਵੀ ਬਲਰਾਮ ਦਾਸ ਟੰਡਨ ਦੇ ਬਿਆਨ ਤੋਂ ਸਿੱਖ ਕੌਮ ਨੂੰ ਅਜ਼ਾਦੀ ਅਤੇ ਗੁਲਾਮੀ ਦੇ ਫਰਕ ਦੀ ਸਮਝ ਆ ਜਾਣੀ ਚਾਹੀਦੀ ਹੈ

ਪਿੰਡ ਢੁਡੀਕੇ ਸਰਕਾਰੀ ਸ਼ਹਿ ਤੇ ਸੌਦਾ ਸਾਧ ਦੇ ਚੇਲਿਆ ਵੱਲੋ ਨਾਮ ਚਰਚਾਂ ਹਿੰਦੂਤਵੀ ਬਲਰਾਮ ਦਾਸ ਟੰਡਨ ਦੇ ਬਿਆਨ ਤੋਂ ਸਿੱਖ ਕੌਮ ਨੂੰ ਅਜ਼ਾਦੀ ਅਤੇ ਗੁਲਾਮੀ ਦੇ ਫਰਕ ਦੀ ਸਮਝ ਆ ਜਾਣੀ ਚਾਹੀਦੀ ਹੈ

ਪਿਛਲੇ ਦਿਨੀਂ ਢੁਡੀਕੇ ਪਿੰਡ ਵਿੱਚ ਸੌਦਾ ਸਾਧ ਦੇ ਚੇਲਿਆਂ ਵੱਲੋਂ ਕੀਤੀ ਜਾ ਰਹੀ ਨਾਮ ਚਰਚਾ ਦਾ ਵਿਰੋਧ ਕਰਦੇ ਹੋਏ ਸਿੱਖਾਂ ਨੂੰ ਪੁਲਿਸ ਵੱਲੋਂ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ । ਸੌਦਾ ਸਾਧ ਵੱਲੋਂ ਸਿੱਖ ਗੁਰੂ ਸਾਹਿਬਾਨ ਖਿਲਾਫ ਬੋਲਣ ਅਤੇ ਦਸਮ ਪਾਤਸ਼ਾਹ ...

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ 16ਵੇਂ ਦਿਨ ਵਿੱਚ ਦਾਖਲ ਸਰਕਾਰ ਤੇ ਮੀਡੀਏ ਦੀ ਬੇਧਿਆਨੀ ਪਰ ਸਿੱਖ ਕੌਮ ਇੰਨੀ ਅਵੇਸਲੀ ਕਿਉ ?

ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਕਰਾਉਣ ਲਈ ਰੱਖੀ ਗਈ ਭੁੱਖ ਹੜਤਾਲ 16ਵੇਂ ਦਿਨ ਵਿੱਚ ਦਾਖਲ ਹੋ ਗਈ ਹੈ । ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਇਸ ਕਦਮ ਦੀ ਪੰਥ ਨਾਲ ਪਿਆਰ ਰੱਖਣ ...

Read More »

ਹਿੰਦੋਸਤਾਨ ਦੀ ਸਰਕਾਰ ਤੇ ਫਿਰਕੂ ਮੀਡੀਆਂ ਅਸਲ ਸਮੱਸਿਆਵਾਂ ਵੱਲ ਤੇ ਹੱਲ ਦੀ ਬਜਾਏ ਬਾਹਰੀ ਹਮਲਿਆ ਤੋਂ ਸੁਰੱਖਿਆਂ ਦੀ ਪਾ ਰਹੇ ਦੁਹਾਈ ।

ਹਿੰਦੋਸਤਾਨ ਦੀ ਸਰਕਾਰ ਤੇ ਫਿਰਕੂ ਮੀਡੀਆਂ ਅਸਲ ਸਮੱਸਿਆਵਾਂ ਵੱਲ ਤੇ ਹੱਲ ਦੀ ਬਜਾਏ ਬਾਹਰੀ ਹਮਲਿਆ ਤੋਂ ਸੁਰੱਖਿਆਂ ਦੀ ਪਾ ਰਹੇ ਦੁਹਾਈ ।

ਮੁੰਬਈ ਅੰਦਰ ਹੋਏ ਹਮਲੇ, ਜਿਸ ਨੂੰ ਕਿ ਹਿੰਦੁਸਤਾਨ ਦੀ ਸਰਕਾਰ ਤੇ ਮੀਡੀਆ 26/11 ਦਾ ਨਾਮ ਦਿੰਦੇ ਹਨ, ਨੂੰ 5 ਸਾਲ ਹੋ ਗਏ ਹਨ । 5 ਸਾਲ ਬਾਅਦ ਹਿੰਦੁਸਤਾਨ ਨੂੰ ਅੰਦਰੂਨੀ ਤੇ ਬਾਹਰੀ ਖਤਰਿਆਂ ਦਾ ਸਾਹਮਣਾ ਕਰਨ ਦੀ ਯੋਗਤਾ ਦਾ ਮੁਲਾਂਕਣ ...

Read More »
Scroll To Top