Home / ਵੀਡੀਓ (page 5)

Category Archives: ਵੀਡੀਓ

Feed Subscription

ਭਾਈ ਪੰਥਪ੍ਰੀਤ ਸਿੰਘ ਨਾਲ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਗੱਲਬਾਤ ਕੀਤੀ ਗਈ (ਵੇਖੋ ਵੀਡੀਓੁ)

ਭਾਈ ਪੰਥਪ੍ਰੀਤ ਸਿੰਘ ਨਾਲ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਗੱਲਬਾਤ ਕੀਤੀ ਗਈ (ਵੇਖੋ ਵੀਡੀਓੁ)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਉੱਘੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਸੰਘਰਸ਼ ਅਤੇ ਸਰਬੱਤ ਖਾਲਸਾ 2015 ਸਬੰਧੀ ਗਲਬਾਤ ਕੀਤੀ ਗਈ ਅਤੇ ਬਹੁਤ ਸਾਰੇ ਸਿੱਧੇ-ਸਪੱਸ਼ਟ ਸਵਾਲ ਉਨ੍ਹਾਂ ਨੂੰ ਕੀਤੇ।

Read More »

ਸਰਬੱਤ ਖਾਲਸਾ 2015 ਸੰਬੰਧੀ ਭਾਈ ਮਨਧੀਰ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ (ਭਾਗ-2)

ਸਰਬੱਤ ਖਾਲਸਾ 2015 ਸੰਬੰਧੀ ਭਾਈ ਮਨਧੀਰ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ (ਭਾਗ-2)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਨੌਜਵਾਨ ਆਗੂ, ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਜਨਰਲ ਸਕੱਤਰ ਸ੍ਰ. ਮਨਧੀਰ ਸਿੰਘ ਨਾਲ ਸਰਬੱਤ ਖਾਲਸਾ ਸੰਸਥਾ ਬਾਰੇ ਗੱਲ ਕੀਤੀ ਗਈ।

Read More »

“ਸ਼ਹੀਦ ਅਤੇ ਸਾਡੇ ਫਰਜ਼” ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਸ. ਪ੍ਰਭਜੋਤ ਸਿੰਘ

“ਸ਼ਹੀਦ ਅਤੇ ਸਾਡੇ ਫਰਜ਼” ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਸ. ਪ੍ਰਭਜੋਤ ਸਿੰਘ

ਸਾਬਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ "ਸਿੱਖ ਯੂਥ ਆਫ ਪੰਜਾਬ" ਵੱਲੋਂ ਜਲੰਧਰ ਵਿਖੇ "ਸ਼ਹੀਦ ਅਤੇ ਸਾਡੇ ਫਰਜ਼" ਵਿਸ਼ੇ ਤੇ ਕਾਨਫਰੰਸ ਕਰਵਾਈ ਗਈ।ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ "ਸਿੱਖ ਯੂਥ ਆਫ ਪੰਜਾਬ" ਦੇ ਮੁੱਖ ਸਲਾਹਕਾਰ ਸ. ਪ੍ਰਭਜੋਤ ਸਿੰਘ।

Read More »

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤਕ ਪੱਖ: ਭਾਈ ਮਨਧੀਰ ਸਿੰਘ ਨਾਲ ਕੀਤੀ ਗੱਲ-ਬਾਤ ਦੀ ਵੀਡੀਓੁ (ਭਾਗ-1)

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤਕ ਪੱਖ: ਭਾਈ ਮਨਧੀਰ ਸਿੰਘ ਨਾਲ ਕੀਤੀ ਗੱਲ-ਬਾਤ ਦੀ ਵੀਡੀਓੁ (ਭਾਗ-1)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਨੌਜਵਾਨ ਆਗੂ, ਅਕਾਲੀ ਦਲ ਪੰਚ ਪ੍ਰਧਾਨੀ ਦੀ ਨੌਜਵਾਨ ਇਕਾਈ ਦੇ ਸਾਬਕਾ ਜਨਰਲ ਸਕੱਤਰ ਸ੍ਰ. ਮਨਧੀਰ ਸਿੰਘ ਨਾਲ ਸਰਬੱਤ ਖਾਲਸਾ ਸੰਸਥਾ ਬਾਰੇ ਗੱਲ ਕੀਤੀ ਗਈ। ਗੱਲ-ਬਾਤ ਦੀ ਵੀਡੀਓੁ ਦੇ ਇਸ ਪਹਿਲਾ ਭਾਗ ਸਰਬੱਤ ਖਾਲਸਾ ਦੇ ਸਿਧਾਂਤਕ ਪੱਖਾਂ ਦੁਆਲੇ ਕੇਂਦਰਿਤ ਹੈ।

Read More »

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤਕ ਪੱਖ: ਭਾਈ ਮਨਧੀਰ ਸਿੰਘ ਨਾਲ ਕੀਤੀ ਗੱਲ-ਬਾਤ ਦੀ ਵੀਡੀਓੁ (ਭਾਗ-1)

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤਕ ਪੱਖ: ਭਾਈ ਮਨਧੀਰ ਸਿੰਘ ਨਾਲ ਕੀਤੀ ਗੱਲ-ਬਾਤ ਦੀ ਵੀਡੀਓੁ (ਭਾਗ-1)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਨੌਜਵਾਨ ਆਗੂ, ਅਕਾਲੀ ਦਲ ਪੰਚ ਪ੍ਰਧਾਨੀ ਦੀ ਨੌਜਵਾਨ ਇਕਾਈ ਦੇ ਸਾਬਕਾ ਜਨਰਲ ਸਕੱਤਰ ਸ੍ਰ. ਮਨਧੀਰ ਸਿੰਘ ਨਾਲ ਸਰਬੱਤ ਖਾਲਸਾ ਸੰਸਥਾ ਬਾਰੇ ਗੱਲ ਕੀਤੀ ਗਈ।

Read More »

ਕਸ਼ਮੀਰ ਦੇ ਅਜੋਕੇ ਖਾੜਕੂ: ਕਸ਼ਮੀਰੀ ਖਾੜਕੂ ਲਹਿਰ ‘ਤੇ ਹਿੰਦੂਸਤਾਨ ਟਾਇਮਜ਼ ਦੀ ਦਸਤਾਵੇਜ਼ੀ (ਵੇਖੋ ਵੀਡੀਓੁ)

ਕਸ਼ਮੀਰ ਦੇ ਅਜੋਕੇ ਖਾੜਕੂ: ਕਸ਼ਮੀਰੀ ਖਾੜਕੂ ਲਹਿਰ ‘ਤੇ ਹਿੰਦੂਸਤਾਨ ਟਾਇਮਜ਼ ਦੀ ਦਸਤਾਵੇਜ਼ੀ (ਵੇਖੋ ਵੀਡੀਓੁ)

ਹਿੰਦੁਸਤਾਨ ਟਾਈਮਸ ਵੱਲੋਂ ਬਣਾਈ ਗਈ ਇਹ ਦਸਤਾਵੇਜ਼ੀ ਵੀਡੀਓ ਵੇਖਣਯੋਗ ਹੈ। ਇਸ ਨੂੰ ਵੇਖ ਕੇ ਪਤਾ ਲੱਗ ਸਕਦਾ ਹੈ ਕਿ ਜੇ ਅੱਜ ਕਸ਼ਮੀਰ ਦੀ ਖਾੜਕੂ ਲਹਿਰ ਵਿੱਚ ਕਿਸ ਤਰਾਂ ਨਵੀ ਉਮਰ ਦੇ ਪੜੇ ਲਿਖੇ ਮੰਡੇ ਸ਼ਾਮਲ ਹੋ ਰਹੇ ਹਨ।ਦਰਅਸਲ ਵਿੱਚ ਦਸਤਾਵੇਜੀ ਵਿੱਚ ਕਸ਼ਮੀਰੀ ਅਵਾਮ ਵਿੱਚ ਭਾਰਤੀ ਸੁਰੱਖਿਆ ਦਸਤਿਆਂ ਦੇ ਜ਼ਬਰ ਅਤੇ ਭਾਰਤ ਵਿੱਚ ਰਹਿੰਦਿਆਂ ਗੁਲਾਮੀ ਦਾ ਅਹਿਸਾਸ ੳੇੁਨ੍ਹਾਂ ਨੂੰ ਖਾੜਕੂ ਸੰਘਰਸ਼ ਦੇ ਰਾਹ ਤੋਰਨ ਦਾ ਮੁੱਖ ਕਾਰਨ ਹੈ।

Read More »

ਸ੍ਰ. ਸਿਮਰਨਜੀਤ ਸਿੰਘ ਮਾਨ ਨਾਲ ਸਰਬੱਤ ਖਾਲਸਾ (2015) ਅਤੇ ਹੋਰ ਮੁੱਦਿਆਂ ‘ਤੇ ਕੀਤੀ ਗੱਲਬਾਤ (ਵੇਖੋ ਵੀਡੀਓੁ)

ਸ੍ਰ. ਸਿਮਰਨਜੀਤ ਸਿੰਘ ਮਾਨ ਨਾਲ ਸਰਬੱਤ ਖਾਲਸਾ (2015) ਅਤੇ ਹੋਰ ਮੁੱਦਿਆਂ ‘ਤੇ ਕੀਤੀ ਗੱਲਬਾਤ (ਵੇਖੋ ਵੀਡੀਓੁ)

ਸਰਬੱਤ ਖਾਲਸਾ (2015) ਅਤੇ ਹੋਰ ਮੁੱਦਿਆਂ ‘ਤੇ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ। ਇਹ ਉਨ੍ਹਾਂ ਨਾਲ ਕੀਤੀ ਗੱਲਬਾਤ ਦੀ ਪੂਰੀ ਰਿਕਾਰਡਿੰਗ ਹੈ।

Read More »

ਪਿੰਕੀ ਕੈਟ ਵੱਲੋਂ ਕੀਤੇ ਖੁਲਾਸਿਆਂ ਤੇ ਬੋਲੇ ਕੰਵਰ ਸੰਧੂ; ਵੀਡੀਓ ਵੇਖੋ

ਪਿੰਕੀ ਕੈਟ ਵੱਲੋਂ ਕੀਤੇ ਖੁਲਾਸਿਆਂ ਤੇ ਬੋਲੇ ਕੰਵਰ ਸੰਧੂ; ਵੀਡੀਓ ਵੇਖੋ

ਚੰਡੀਗੜ੍ਹ ਦੇ ਮੱਖਣ ਸ਼ਾਹ ਲੁਬਾਣਾ ਹਾਲ ਵਿੱਚ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਤੇ ਬੋਲਦਿਆਂ ਗੁਰਮੀਤ ਪਿੰਕੀ ਵੱਲੋਂ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਖੁਲਾਸਿਆਂ ਬਾਰੇ ਬੋਲਦਿਆਂ ਕੀ ਕਿਹਾ ਪੱਤਰਕਾਰ ਕੰਵਰ ਸੰਧੂ ਨੇ ਉਸ ਨੂੰ ਵੇਖੋ।

Read More »

ਪੰਜਾਬੀ ਛੋਟੀ ਫਿਲਮ PK with Singh ਨੂੰ ਦਰਸ਼ਕਾਂ ਦਾ ਮਿਲਿਆ ਭਰਪੁਰ ਹੁੰਗਾਰਾ

ਪੰਜਾਬੀ ਛੋਟੀ ਫਿਲਮ PK with Singh ਨੂੰ ਦਰਸ਼ਕਾਂ ਦਾ ਮਿਲਿਆ ਭਰਪੁਰ ਹੁੰਗਾਰਾ

ਪੰਜ ਤੀਰ ਰਿਕਾਰਡਰਜ਼ ਵੱਲੋਂ ਗੁਰੂ ਨਾਨਕ ਸਾਹਿਬ ਦੇ ਸੁਨਿਹਰੀ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ‘ਤੇ ਅਧਾਰਿਤ ਬਣਾਈ ਗਈ ਪੰਜਾਬੀ ਛੋਟੀ ਫਿਲਮ PK with Singh ਨੂੰ ਦਰਸ਼ਕਾ ਵੱਲੋਂ ਭਰਪੁਰ ਹੁੰਗਾਰਾ ਮਿਲ ਰਿਹਾ ਹੈ।ਯੂ-ਟਿਊਬ ‘ਤੇ ਇਸ ਫਿਲਮ ਨੂੰ ਵੇਖਣ ਵਾਲ਼ਿਆਂ ਦੀ ਗਿਣਤੀ 87 ਹਜ਼ਾਰ ਤੋਂ ਟੱਪ ਚੁੱਕੀ ਹੈ।

Read More »

ਜਸਟਿਸ ਮਾਰਕੰਡੇ ਕਾਟਜੂ ਵੱਲੋਂ ਮਨੁੱਖੀ ਅਧਿਕਾਰ ਦਿਹਾੜੇ ‘ਤੇ ਦਿੱਤਾ ਗਿਆ ਭਾਸ਼ਣ (ਵੇਖੋ ਵੀਡੀਓੁ)

ਜਸਟਿਸ ਮਾਰਕੰਡੇ ਕਾਟਜੂ ਵੱਲੋਂ ਮਨੁੱਖੀ ਅਧਿਕਾਰ ਦਿਹਾੜੇ ‘ਤੇ ਦਿੱਤਾ ਗਿਆ ਭਾਸ਼ਣ (ਵੇਖੋ ਵੀਡੀਓੁ)

ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਾਰਕੰਡੇ ਕਾਟਜੂ ਨੇ ਪੰਜਾਬ, ਕਸ਼ਮੀਰ ਅਤੇ ਸਮੁੱਚੇ ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਸਿੱਖ ਫਾਰ ਲਾਇਰਜ਼ ਵਾਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ ਕਰਵਾਏ ਗਏ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ 1988-90ਵਿਆਂ ਦੌਰਾਨ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖਾਂ ਨੂੰ ਮਾਰਨ, ਜਬਰੀ ਚੁੱਕ ਕੇ ਲਾਪਤਾ ਕਰਨ ਅਤੇ ਹੋਰ ਗੈਰਕਾਨੂੰਨੀ ਢੰਗ ਨਾਲ ਕੀਤੇ ਕਤਲਾਂ ਦੇ ਜਿਮੇਵਾਰ ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਖਿਲਾਫ ਮੁਕੱਦਮੇ ਦਰਜ਼ ਕੀਤੇ ਜਾਣੇ ਚਾਹੀਦੇ ਹਨ।

Read More »
Scroll To Top