Home / ਵੀਡੀਓ (page 3)

Category Archives: ਵੀਡੀਓ

Feed Subscription

ਸ਼ਹਾਦਤ ਅਤੇ ਸਿੱਖ ਸ਼ਹਾਦਤ ‘ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਵਿਚਾਰ

ਸ਼ਹਾਦਤ ਅਤੇ ਸਿੱਖ ਸ਼ਹਾਦਤ ‘ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਵਿਚਾਰ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਵਲੋਂ ਜਲੰਧਰ ਦੇ ਗੁਰਦੁਆਰਾ ਪ੍ਰੀਤ ਨਗਰ ਵਿਖੇ “ਸ਼ਹਾਦਤ ਅਤੇ ਸਿੱਖ ਸ਼ਹਾਦਤ” ਵਿਸ਼ੇ ‘ਤੇ ਦਿੱਤਾ ਗਿਆ ਭਾਸ਼ਣ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। 18 ਸਤੰਬਰ, 2016 ਨੂੰ ਹੋਏ ਇਸ ਪ੍ਰੋਗਰਾਮ ਨੂੰ ਜੱਥਾ ਨੀਲੀਆਂ ਫੌਜਾਂ ਵਲੋਂ ਕਰਵਾਇਆ ਗਿਆ ਸੀ।

Read More »

“ਸ਼ਹਾਦਤ ਅਤੇ ਸਿੱਖ ਸ਼ਹਾਦਤ” ਵਿਸ਼ੇ ‘ਤੇ ਪ੍ਰੋਫੈਸਰ ਕਮਲਜੀਤ ਸਿੰਘ ਦੇ ਵਿਚਾਰ(ਵੇਖੋ ਵੀਡੀਓੁ)

“ਸ਼ਹਾਦਤ ਅਤੇ ਸਿੱਖ ਸ਼ਹਾਦਤ” ਵਿਸ਼ੇ ‘ਤੇ ਪ੍ਰੋਫੈਸਰ ਕਮਲਜੀਤ ਸਿੰਘ ਦੇ ਵਿਚਾਰ(ਵੇਖੋ ਵੀਡੀਓੁ)

8 ਸਤੰਬਰ, 2016 ਨੂੰ ਗੁਰਦੁਆਰਾ ਪ੍ਰੀਤ ਨਗਰ, ਜਲੰਧਰ ਵਿਖੇ ਹੋਏ ਪ੍ਰੋਗਰਾਮ ਦੌਰਾਨ ਪ੍ਰੋਫੈਸਰ ਕਮਲਜੀਤ ਸਿੰਘ ਨੇ “ਸ਼ਹਾਦਤ ਅਤੇ ਸਿੱਖ ਸ਼ਹਾਦਤ” ਵਿਸ਼ੇ ‘ਤੇ ਆਪਣੇ ਵਿਚਾਰ ਰੱਖੇ। ਇਹ ਪ੍ਰੋਗਰਾਮ ਜੱਥਾ ਨੀਲੀਆਂ ਫੌਜਾਂ ਵਲੋਂ ਕਰਵਾਇਆ ਗਿਆ ਸੀ।

Read More »

ਪੰਜਾਬ ਪੁਲਿਸ ਸਮਾਣਾ ਵਿੱਚ ਕਾਰ ਸਵਾਰਾਂ ‘ਤੇ ਗੋਲੀਆਂ ਚਲਾ ਕੇ ਫਰਾਰ, ਇੱਕ ਕੁੜੀ ਦੀ ਮੌਤ

ਪੰਜਾਬ ਪੁਲਿਸ ਸਮਾਣਾ ਵਿੱਚ ਕਾਰ ਸਵਾਰਾਂ ‘ਤੇ ਗੋਲੀਆਂ ਚਲਾ ਕੇ ਫਰਾਰ, ਇੱਕ ਕੁੜੀ ਦੀ ਮੌਤ

ਚੰਡੀਗੜ੍ਹ: ਪੰਜਾਬ ਪੁਲਿਸ ਸਮਾਣਾ ਵਿੱਚ ਕਾਰ ਸਵਾਰਾਂ 'ਤੇ ਗੋਲੀਆਂ ਚਲਾ ਕੇ ਫਰਾਰ ਹੋਣ ਦਾ ਵੀਡੀਓੁ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਿਚ ਪੰਜਾਬ ਪੁਲਿਸ ਵਾਲੇ ਭੱਜਦੇ ਦਿਖਾਈ ਦੇ ਰਹੇ ਹਨ ਜਦਕਿ ਇਕ ਪੁਲਿਸ ਵਾਲੇ ਨੂੰ ਲੋਕਾਂ ਨੇ ਫੜ ਲਿਆ ਹੈ।

Read More »

ਪਾਣੀਆਂ ਦੇ ਮੁੱਦੇ ‘ਤੇ ਭਾਰਤੀ ਸੁਪਰੀਮ ਕੋਰਟ ਦੇ ਫੈਸ਼ਲੇ ਬਾਰੇ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ

ਪਾਣੀਆਂ ਦੇ ਮੁੱਦੇ ‘ਤੇ ਭਾਰਤੀ ਸੁਪਰੀਮ ਕੋਰਟ ਦੇ ਫੈਸ਼ਲੇ ਬਾਰੇ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ

ਪਾਣੀਆਂ ਦੇ ਮੁੱਦੇ 'ਤੇ ਭਾਰਤੀ ਸੁਪਰੀਮ ਕੋਰਟ ਦੇ 10 ਨਵੰਬਰ, 2016 ਨੂੰ ਆਏ ਫੈਸਲੇ ਤੋਂ ਬਾਅਦ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਗੱਲਬਾਤ ਕੀਤੀ।

Read More »

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਸੁਨੇਹਾ ਦਿੰਦੀ ਨਵੀਂ ਫਿਲਮ (ਜ਼ਰੂਰ ਦੇਖੋ)

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਸੁਨੇਹਾ ਦਿੰਦੀ ਨਵੀਂ ਫਿਲਮ (ਜ਼ਰੂਰ ਦੇਖੋ)

ਸਿੱਖ ਨੈਟ ਵਲੋਂ ਕਰਵਾਏ ਜਾਂਦੇ ਛੋਟੀਆਂ ਫਿਲਮਾਂ ਦੇ ਕੌਮਾਂਤਰੀ ਮੁਕਾਬਲੇ ਦੇ ਦੋ ਵਾਰ ਦੇ ਜੇਤੂ ਰਹੇ ਨਿਰਦੇਸ਼ਕ ਪ੍ਰਦੀਪ ਸਿੰਘ ਦੀ ਛੋਟੀ ਫਿਲਮ “ਮਾਤਾ ਧਰਤਿ” ਅੱਜ ਜਾਰੀ ਹੋਈ ਹੈ। ਸਿੱਖ ਸੰਘਰਸ ਦੇ ਦਰਸ਼ਕਾਂ ਲਈ ਇਹ ਫਿਲਮ ਇਥੇ ਸਾਂਝੀ ਕਰ ਰਹੇ ਹਾਂ।

Read More »

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਾਜਸੀ ਵਿਚਾਰਧਾਰਾ (ਸ੍ਰ. ਅਜਮੇਰ ਸਿੰਘ ਲੈਕਚਰ)

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਾਜਸੀ ਵਿਚਾਰਧਾਰਾ (ਸ੍ਰ. ਅਜਮੇਰ ਸਿੰਘ ਲੈਕਚਰ)

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਾਜਸੀ ਵਿਚਾਰਧਾਰਾ (ਸ੍ਰ. ਅਜਮੇਰ ਸਿੰਘ ਲੈਕਚਰ)

Read More »

ਪੰਜਾਬ, ਸਿੱਖ ਪੰਥ, ਸੰਤ ਭਿੰਡਰਾਂਵਾਲੇ ਅਤੇ 1984 ਦੀ ਨਸਲਕੁਸ਼ੀ: ਅਜਮੇਰ ਸਿੰਘ (ਵੀਡੀਓੁ)

ਪੰਜਾਬ, ਸਿੱਖ ਪੰਥ, ਸੰਤ ਭਿੰਡਰਾਂਵਾਲੇ ਅਤੇ 1984 ਦੀ ਨਸਲਕੁਸ਼ੀ: ਅਜਮੇਰ ਸਿੰਘ (ਵੀਡੀਓੁ)

ਪੰਜਾਬ, ਸਿੱਖ ਪੰਥ, ਸੰਤ ਭਿੰਡਰਾਂਵਾਲੇ ਅਤੇ 1984 ਦੀ ਨਸਲਕੁਸ਼ੀ: ਅਜਮੇਰ ਸਿੰਘ (ਵੀਡੀਓੁ)

Read More »

ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਿਉਂ ਹੋਇਆ: ਸ੍ਰ. ਅਜਮੇਰ ਸਿੰਘ ( ਲੈਕਚਰ ਵੀਡੀਓੁ)

ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਿਉਂ ਹੋਇਆ: ਸ੍ਰ. ਅਜਮੇਰ ਸਿੰਘ ( ਲੈਕਚਰ ਵੀਡੀਓੁ)

ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਿਉਂ ਹੋਇਆ: ਸ੍ਰ. ਅਜਮੇਰ ਸਿੰਘ ( ਲੈਕਚਰ ਵੀਡੀਓੁ)

Read More »
Scroll To Top