Home / ਵੀਡੀਓ

Category Archives: ਵੀਡੀਓ

Feed Subscription

ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਤਿੰਨ ਸਾਲ ਪਹਿਲਾਂ ਅਖ਼ਬਾਰਾਂ ‘ਚ ਖ਼ਬਰ ਆਉਂਦੀ ਹੈ ਕਿ ਜੱਜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ। ਉਸ ਤੋਂ ਬਾਅਦ ਉਸ ਜੱਜ ਦੀ ਜਗ੍ਹਾ ਨਵਾਂ ਜੱਜ ਆਉਂਦਾ ਹੈ, ਉਹ ਆਪਣੇ ਕੋਲ ਪਏ ਇੱਕ ਖ਼ਾਸ ਕੇਸ ਦੇ ਸਮਝੇ ਜਾਂਦੇ ਮੁਲਜ਼ਮ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਸਖ਼ਤ ਹੁਕਮ ਸੁਣਾਉਂਦਾ ਹੈ ਪਰੰਤੂ ਪੇਸ਼ੀ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਜੱਜ ਦੀ ਬਦਲੀ ਹੋ ਜਾਂਦੀ ਹੈ ਅਤੇ ਫਿਰ ਨਵਾਂ ਜੱਜ ਸਮਝੇ ਜਾਂਦੇ ਮੁਲਜ਼ਮ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੰਦਾ ਹੈ ਅਤੇ ਅਗਲੀ ਤਰੀਕ ‘ਤੇ ਸਮਝੇ ਜਾਂਦੇ ਮੁਲਜ਼ਮ ਨੂੰ ਸਾਫ਼ ਬਰੀ ਕਰ ਦਿੱਤਾ ਜਾਂਦਾ ਹੈ। ਸੀਬੀਆਈ ਦੀ ਸਪੈਸ਼ਲ ਕੋਰਟ ਵਿੱਚ ਸਪੈਸ਼ਲ ਬੰਦੇ ਵਿਰੁੱਧ ਚੱਲ ਰਹੇ ਸਪੈਸ਼ਲ ਕੇਸ ਵਿੱਚ ਸੀਬੀਆਈ ਫ਼ੈਸਲੇ ਵਿਰੁੱਧ ਉੱਪਰਲੀ ਕਿਸੇ ਕੋਰਟ ਵਿੱਚ ਨਹੀੰ ਜਾਂਦੀ ਕਿਉਂਕਿ ਕੇਸ ਸਪੈਸ਼ਲ ਹੈ।

Read More »

ਕੈਨੇਡਾ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸਿੱਖ ਵਿਦਿਆਰਥੀਆਂ ਨੇ ਲੋੜਵੰਦਾਂ ਨੂੰ ਸਮਾਨ ਵੰਡਿਆ

ਕੈਨੇਡਾ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸਿੱਖ ਵਿਦਿਆਰਥੀਆਂ ਨੇ ਲੋੜਵੰਦਾਂ ਨੂੰ ਸਮਾਨ ਵੰਡਿਆ

ਪੀਲ ਰੀਜਨ ਦੇ ਹਾਈ ਸਕੂਲ ਦੇ ਸਿੱਖ ਵਿਦਿਆਰਥੀਆਂ ਵਲੋਂ ਬਣਾਈ ਗਈ ਸਿੱਖ ਯੂਥ ਫੈਡਰੇਸ਼ਨ ਵਲੋਂ ਟੋਰਾਂਟੋ ਡਾਊਨਟਾਊਨ ਦੇ ਬੇਘਰ ਲੋਕਾਂ ਨੂੰ ਕੇਅਰ ਪੈਕੇਜ ਅਤੇ ਕੱਪੜੇ ਵੰਡੇ ਗਏ।

Read More »

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

Read More »

ਬਹੁ-ਪੱਖੀ ਰਚਨਾਕਾਰ ਭਾਈ ਵੀਰ ਸਿੰਘ

ਬਹੁ-ਪੱਖੀ ਰਚਨਾਕਾਰ ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਦੀ ਜੀਵਨ-ਦ੍ਰਿਸ਼ਟੀ ਨੂੰ ਵਧੇਰੇ ਯਥਾਰਥਕ ਢੰਗ ਨਾਲ ਇਸ ਲਈ ਵੀ ਨਹੀਂ ਸਮਝਿਆ ਜਾ ਸਕਿਆ ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ-ਅਨੁਭਵਾਂ ਅਤੇ ਸਿਰਜਣ-ਪ੍ਰਕਿਰਿਆ ਬਾਰੇ ਸਿੱਧੇ ਰੂਪ ’ਚ ਕੁਝ ਨਹੀਂ ਲਿਖਿਆ। ਉਨ੍ਹਾਂ ਦੀ ਜੀਵਨ-ਦ੍ਰਿਸ਼ਟੀ ਨੂੰ ਉਨ੍ਹਾਂ ਦੀ ਰਚਨਾ ਵਿੱਚੋਂ ਹੀ ਖੋਜਿਆ ਜਾ ਸਕਦਾ ਹੈ।

Read More »

ਰਾਜ਼ਸੀ ਬੁੱਧੀ ਨਾਲ ਕੌਮ ਨੂੰ ਬਚਾਇਆ ਨਹੀਂ ਜਾ ਸਕਦਾ: ਭਾਈ ਅਜਮੇਰ ਸਿੰਘ (ਵੀਡੀਓੁ)

ਰਾਜ਼ਸੀ ਬੁੱਧੀ ਨਾਲ ਕੌਮ ਨੂੰ ਬਚਾਇਆ ਨਹੀਂ ਜਾ ਸਕਦਾ: ਭਾਈ ਅਜਮੇਰ ਸਿੰਘ (ਵੀਡੀਓੁ)

ਰਾਜ਼ਸੀ ਬੁੱਧੀ ਨਾਲ ਕੌਮ ਨੂੰ ਬਚਾਇਆ ਨਹੀਂ ਜਾ ਸਕਦਾ: ਭਾਈ ਅਜਮੇਰ ਸਿੰਘ (ਵੀਡੀਓੁ)

Read More »

“ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਡਾ. ਸੇਵਕ ਸਿੰਘ ਦੇ ਵਿਚਾਰ

“ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਡਾ. ਸੇਵਕ ਸਿੰਘ ਦੇ ਵਿਚਾਰ

9 ਜਨਵਰੀ, 2017 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯਮੁਨਾਨਗਰ ਯੂਨਿਟ ਵਲੋਂ ਗੁਰਦੁਆਰਾ ਸਾਹਿਬ, ਪੇਪਰ ਮਿਲ, ਯਮੁਨਾਨਗਰ ਵਿਖੇ ਇਕ ਧਾਰਮਕ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਡਾ. ਸੇਵਕ ਸਿੰਘ ਨੇ “ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਵਖਿਆਨ ਕੀਤਾ। ਪਾਠਕਾਂ/ਦਰਸ਼ਕਾਂ/ ਸਰੋਤਿਆਂ ਲਈ ਇਸਦੀ ਪੂਰੀ ਰਿਕਾਰਡਿੰਗ ਪੇਸ਼ ਹੈ।

Read More »
Scroll To Top