Home / Author Archives: webmaster (page 797)

Author Archives: webmaster

Feed Subscription

ਸਿੱਖ ਜਥੇਬੰਦੀਆਂ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਸਬੰਧੀ ਸ਼੍ਰੀ ਅਕਾਲ ਤਖ਼ਤ ਤੋਂ ਮਾਰਚ 4 ਦਸੰਬਰ ਨੂੰ

ਸਿੱਖ ਜਥੇਬੰਦੀਆਂ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਸਬੰਧੀ ਸ਼੍ਰੀ ਅਕਾਲ ਤਖ਼ਤ ਤੋਂ ਮਾਰਚ 4 ਦਸੰਬਰ ਨੂੰ

ਮੋਹਾਲੀ(2 ਦਸੰਬਰ 2013) :-ਸਿੱਖ ਜਥੇਬੰਦੀਆਂ  ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਲੰਬੇ ਸਮੇਂ ਤੋਂ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਜਾਗਰਿਤ ਕਰਨ ਲਈ 4 ਦਸੰਬਰ ਨੂੰ ਇੱਕ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ...

Read More »

ਚੀਨੀ ਵਿਦੇਸ਼ ਮੰਤਰੀ ਨੇ ਜਦੋਂ ਅਟੱਲ ਬਿਹਾਰੀ ਵਾਜਪਾਈ ਨੂੰ ਖ਼ਾਲਸਾ ਰਾਜ ਚੇਤੇ ਕਰਵਾਇਆ

ਚੀਨੀ ਵਿਦੇਸ਼ ਮੰਤਰੀ ਨੇ ਜਦੋਂ ਅਟੱਲ ਬਿਹਾਰੀ ਵਾਜਪਾਈ ਨੂੰ ਖ਼ਾਲਸਾ ਰਾਜ ਚੇਤੇ ਕਰਵਾਇਆ

ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, “ਇਹ ਇਲਾਕੇ ਸਾਡੇ ਸਨ, ਇਨ੍ਹਾਂ ਉਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, “ਨਹੀਂ। ਇਹ ਇਲਾਕੇ ...

Read More »

ਜੇ ਮੁੱਖ ਮੰਤਰੀ ਚਾਹੁਣ ਤਾਂ ਇਕ ਦਿਨ ਵਿਚ ਕਰ ਸਕਦੇ ਹਨ ਬੰਦੀ ਸਿੰਘਾਂ ਨੂੰ ਰਿਹਾ: ਸਾਬਕਾ ਡੀਜੀਪੀ ਜੇਲ੍ਹਾਂ ਸ਼੍ਰੀ ਸ਼ਸ਼ੀਕਾਂਤ

ਜੇ ਮੁੱਖ ਮੰਤਰੀ ਚਾਹੁਣ ਤਾਂ ਇਕ ਦਿਨ ਵਿਚ ਕਰ ਸਕਦੇ ਹਨ ਬੰਦੀ ਸਿੰਘਾਂ ਨੂੰ ਰਿਹਾ: ਸਾਬਕਾ ਡੀਜੀਪੀ ਜੇਲ੍ਹਾਂ ਸ਼੍ਰੀ ਸ਼ਸ਼ੀਕਾਂਤ

ਮਾਮਲਾ 25 ਸਾਲਾਂ ਤੋਂ ਜ਼ੇਲ੍ਹਾਂ ‘ਚ ਨਜ਼ਰਬੰਦ ਨੋਜ਼ਵਾਨਾਂ ਦੀ ਰਿਹਾਈ ਦਾ  ਭੁੱਖ ਹੜਤਾਲ ਅਠਾਰਵੇਂ ਦਿਨ ‘ਚ ਦਾਖਿਲ, ਚੌਪਈ ਸਾਹਿਬ ਦੇ ਪਾਠ ਦੀ ਲੜੀ ਜਾਰੀ ਪੰਥਕ ਸਿੱਖ ਜੱਥੇਬੰਦੀਆਂ ਦਾ ਪੂਰਨ  ਮਿਲ ਰਿਹਾ ਹੈ ਸਹਿਯੋਗ  ਸਾਬਕਾ ਡੀਜੀਪੀ ਸ਼੍ਰੀ ਸ਼ਸ਼ੀਕਾਂਤ ਵੀ  ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਭੁਖ ...

Read More »

ਪੰਜਾਬ ਦੇ ਪੰਥਕ ਜ਼ਜ਼ਬੇ ਵਾਲੇ ਪੰਚ ਸਰਪੰਚ ਜਥੇ ਲੈ ਕੇ ਭਾਈ ਖਾਲਸਾ ਦੀ ਹਿਮਾਇਤ ‘ਤੇ ਗੁ. ਅੰਬ ਸਾਹਿਬ ਪੁਜੱਣ: ਡੱਲੇਵਾਲ

ਪੰਜਾਬ ਦੇ ਪੰਥਕ ਜ਼ਜ਼ਬੇ ਵਾਲੇ ਪੰਚ ਸਰਪੰਚ ਜਥੇ ਲੈ ਕੇ ਭਾਈ ਖਾਲਸਾ ਦੀ ਹਿਮਾਇਤ ‘ਤੇ ਗੁ. ਅੰਬ ਸਾਹਿਬ ਪੁਜੱਣ: ਡੱਲੇਵਾਲ

ਲੰਡਨ,(1ਦਸੰਬਰ 2013):-ਲੰਬੇ ਸਮੇਂ ਤੋਂ ਸਜ਼ਾ ਪੂਰੀ ਕਰ ਚੁਕੇ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਦੇ ਯੋਧੇ ਭਾਈ ਗੁਰਬਖਸ਼ ਸਿੰਘ ਖ਼ਾਲਸ ਵੱਲੋਂ ਆਰੰਭੀ ਭੁੱਖ ਹੜਤਾਲ਼ ਅੱਜ ਅਠਾਰਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ ਪਰ ਪੰਜਾਬ ਦੀ ਅੰਨੀ ਬੋਲੀ ,ਅਖੌਤੀ ਪੰਥਕ ਸਰਕਾਰ ...

Read More »

ਕੈਲਗਿਰੀ ਵਿਖੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਦੋ ਖੂਨਦਾਨ ਕੈਂਪ ਲਾਏ

ਕੈਲਗਿਰੀ ਵਿਖੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਦੋ ਖੂਨਦਾਨ ਕੈਂਪ ਲਾਏ

ਕੈਲਗਰੀ (1  ਦਸੰਬਰ 2013):- ਨਵੰਬਰ, 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਦੁਨੀਆਂ ਭਰ ਵਿੱਚ ‘ਸਿੱਖ ...

Read More »

ਪੁਲਿਸ ਅਤੇ ਸਰਕਾਰੀ ਸਰਪ੍ਰਸਤੀ ਹੇਠ ਕੀਤੀਆਂ ਜਾ ਰਹੀਆਂ ਨਾਮ ਚਰਚਾਵਾ ਸੂਬੇ ਨੂੰ ਅੱਗ ਲਗਾਉਣ ਵਾਲੀਆਂ :ਮਾਨ

ਤਰਨਤਾਰਨ/ਅੰਮ੍ਰਿਤਸਰ-( 1  ਦਸੰਬਰ 2013 ):- “ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਜਦੋ ਬੀਤੇ ਕੁਝ ਦਿਨ ਪਹਿਲੇ ਮੋਗੇ ਦੇ ਪਿੰਡ ਢੁੱਡੀਕੇ ਵਿਖੇ ਡੇਰਾ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਦੇ ਚੇਲਿਆਂ ਵੱਲੋਂ ਕੀਤੀ ਗਈ ਨਾਮ ਚਰਚਾ ਨੂੰ ਲੈਕੇ ਸਿੱਖ ਕੌਮ ਅਤੇ ਸਿਰਸੇ ਵਾਲਿਆਂ ...

Read More »

ਕੀ ਜਾਇਜ ਨਹੀ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ?

ਕੀ ਜਾਇਜ ਨਹੀ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ?

ਜੇ ਜਾਇਜ ਹੈ ਤਾਂ ਕਰੋ ਅਵਾਜ਼ ਬੁਲੰਦ ! ਈਪਰ, ਬੈਲਜ਼ੀਅਮ (  1 ਦਸੰਬਰ 2013 ):- ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ 14 ਨਵੰਬਰ ‘ਤੋ ਗੁਰਦਵਾਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਬੇਸੱਕ ਸਿੱਖ ...

Read More »

ਲੇਖਕ ਅਜਮੇਰ ਸਿੰਘ ਦੀ ਪੁਸਤਕ ‘ਗ਼ਦਰੀ ਬਾਬੇ ਕੌਣ ਸਨ?’ ਦਾ ਪਹਿਲੀ ਦਸੰਬਰ ਨੂੰ ਸਰੀ ‘ਚ ਰਿਲੀਜ਼ ਸਮਾਰੋਹ

ਲੇਖਕ ਅਜਮੇਰ ਸਿੰਘ ਦੀ ਪੁਸਤਕ ‘ਗ਼ਦਰੀ ਬਾਬੇ ਕੌਣ ਸਨ?’ ਦਾ ਪਹਿਲੀ ਦਸੰਬਰ ਨੂੰ ਸਰੀ ‘ਚ ਰਿਲੀਜ਼ ਸਮਾਰੋਹ

ਵੈਨਕੂਵਰ, (30 ਨਵੰਬਰ 2013) :-ਗ਼ਦਰ ਲਹਿਰ ਦੇ ਸ਼ਤਾਬਦੀ ਵਰ੍ਹੇ ‘ਤੇ ਉੱਘੇ ਲੇਖਕ ਸ: ਅਜਮੇਰ ਸਿੰਘ ਦੀ ਨਵੀਂ ਪੁਸਤਕ ‘ਗ਼ਦਰੀ ਬਾਬੇ ਕੌਣ ਸਨ?’ ਦਾ ਰਿਲੀਜ਼ ਸਮਾਰੋਹ ਪਹਿਲੀ ਦਸੰਬਰ ਨੂੰ ਸਰੀ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਹੋਵੇਗਾ ।  ਇਸ ਪੁਸਤਕ ਬਾਰੇ ...

Read More »

ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸਬੰਧੀ ਕੇਸ ਰਾਸ਼ਟਰਪਤੀ ਵੱਲੋਂ ਰੱਦ

ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸਬੰਧੀ ਕੇਸ ਰਾਸ਼ਟਰਪਤੀ ਵੱਲੋਂ ਰੱਦ

ਬਰੇਸ਼ੀਆ (ਇਟਲੀ) ਵੀਨਸ, (30 ਨਵੰਬਰ 2013) :-ਇਟਲੀ ਦੇ ਸਮੂਹ ਗੁਰਦੁਆਰਿਆਂ ਦੀ ਸਾਂਝੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਵੱਲੋਂ ਇਟਾਲੀਅਨ ਸਰਕਾਰ ਕੋਲ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੀਆਂ ਪਿਛਲੇ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਧੱਕਾ ਲੱਗਾ ...

Read More »

ਸਿੱਖਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਵਿੱਚ ਬਾਦਲ ਦਲ ਦਾ ਰੋਲ ਕਾਂਗਰਸ ਤੋਂ ਵੱਖਰਾ ਨਹੀਂ

ਸਿੱਖਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਵਿੱਚ ਬਾਦਲ ਦਲ ਦਾ ਰੋਲ ਕਾਂਗਰਸ ਤੋਂ ਵੱਖਰਾ ਨਹੀਂ

ਇਹ ਇੱਕ ਇਤਿਹਾਸਕ ਸਚਾਈ ਹੈ ਕਿ ਕਾਂਗਰਸ ਨੇ 1984 ਦੇ ਸਿੱਖ  ਕਤਲੇਆਮ  ਦੇ ਦੋਸ਼ੀਆਂ ਨੂੰ ਸਿਰਫ ਬਚਾਇਆ ਹੀ ਨਹੀਂ ਸਗੋਂ ਉੱਚ-ਰਾਜਨੀਤਿਕ ਅਹੁਦਿਆਂ ਨਾਲ ਨਿਵਾਜਿਆ ਵੀ ਹੈ। ਕਾਂਗਰਸ ਨੇ ਸੱਜਣ ਕੁਮਾਰ, ਜਗਦੀਸ਼ ਟਾਇਟਲਰ, ਕਮਲ ਨਾਥ ਅਤੇ ਕਈ ਹੋਰ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ...

Read More »
Scroll To Top