Home / Author Archives: webmaster (page 5)

Author Archives: webmaster

Feed Subscription

ਜੇਕਰ ਸਰਵਉੱਚ ਅਦਾਲਤ ਦੀ ਕਾਰਗੁਜ਼ਾਰੀ ਉਪਰ ਹੀ ਸਵਾਲ ਉੱਠਣਗੇ ਤਾਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਵੇਂ ਬਚਣਗੀਆਂ: ਭਗਵੰਤ ਮਾਨ

ਜੇਕਰ ਸਰਵਉੱਚ ਅਦਾਲਤ ਦੀ ਕਾਰਗੁਜ਼ਾਰੀ ਉਪਰ ਹੀ ਸਵਾਲ ਉੱਠਣਗੇ ਤਾਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਵੇਂ ਬਚਣਗੀਆਂ: ਭਗਵੰਤ ਮਾਨ

ਪਿਛਲ਼ੇ ਦਿਨੀ ਭਾਰਤ ਦੀ ਸਰਵਉੱਚ ਅਦਾਲਤ ਦੇ ਚਾਰ ਜੱਜਾਂ ਵੱਲੋਂ ਮੁੱਖ ਜੱਜ ਦੀ ਨਿਰਪੱਖਤਾ ਅਤੇ ਕੰਮਕਾਰ ਕਰਨ ਦੇ ਤਰੀਕਿਆਂ ਨੂੰ ਨਿਆਪਲਿਕਾ ਲਈ ਖਤਰਾ ਦੱਸਦਿਆਂ ਬਗਾਵਤੀ ਪੈੱਸ ਕਾਨਫਰੰਸ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਉਪਰ ਸਵਾਲ ਉੱਠਣੇ ਗੰਭੀਰ ਚਿੰਤਾ ਦਾ ਵਿਸ਼ਾ ਹੈ।

Read More »

ਸਿੱਖ ਕਤਲੇਆਮ: ਬੀਬੀ ਸ਼ੀਲਾ ਕੌਰ ਨੇ ਸੱਜਣ ਕੁਮਾਰ ਖਿਲਾਫ ਦਿੱਤੀ ਗਵਾਹੀ

ਸਿੱਖ ਕਤਲੇਆਮ: ਬੀਬੀ ਸ਼ੀਲਾ ਕੌਰ ਨੇ ਸੱਜਣ ਕੁਮਾਰ ਖਿਲਾਫ ਦਿੱਤੀ ਗਵਾਹੀ

ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਇੱਕ ਮਾਮਲੇ ਵਿੱਚ ਬੀਬੀ ਸ਼ੀਲਾ ਕੌਰ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਗਵਾਹੀ ਦਿੱਤੀ।ਇਹ ਮਾਮਲਾ ਸੁਲਤਾਨਪੁਰੀ ਇਲਾਕੇ ਵਿੱਚ ਹੋਏ ਸਿੱਖ ਕਤਲੇਆਮ ਨਾਲ ਹੈ।

Read More »

ਹਿੰਦੂਆਂ ਵਿੱ ਰਚ ਮਿਚ ਕੇ ਰਹਿਣ ਵਾਲੇ ਹੀ ਭਾਰਤ ਵਿੱਚ ਰਹਿ ਸਕਣਗੇ

ਹਿੰਦੂਆਂ ਵਿੱ ਰਚ ਮਿਚ ਕੇ ਰਹਿਣ ਵਾਲੇ ਹੀ ਭਾਰਤ ਵਿੱਚ ਰਹਿ ਸਕਣਗੇ

ਜ਼ਿਲ੍ਹੇ ਨਾਲ ਸਬੰਧਤ ਭਾਜਪਾ ਵਿਧਾਇਕ ਨੇ ਇਕ ਵਿਵਾਦਤ ਬਿਆਨ ਵਿੱਚ ਕਿਹਾ ਹੈ ਕਿ ਹਿੰਦੂ ਸਭਿਆਚਾਰ ਵਿੱਚ ਰਲਗੱਡ ਹੋਣ ਵਾਲੇ ਮੁਸਲਮਾਨਾਂ ਨੂੰ ਹੀ ਮੁਲਕ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਤੇ ਭਾਰਤ ਇਕ ਦਿਨ ‘ਹਿੰਦੂ ਰਾਸ਼ਟਰ’ ਜ਼ਰੂਰ ਬਣੇਗਾ।

Read More »

ਮਾਘੀ ਮੇਲੇ ਮੌਕੇ ਕਾਨਫਰੰਸ ਕਰਕੇ ਸਿਮਰਨਜੀਤ ਸਿੰਘ ਮਨਾ ਅਕਾਲੀ ਦਲ, ਕਾਂਗਰਸ ਅਤੇ ਆਪ ਦੀ ਕੀਤੀ ਨਿਖੇਧੀ

ਮਾਘੀ ਮੇਲੇ ਮੌਕੇ ਕਾਨਫਰੰਸ ਕਰਕੇ ਸਿਮਰਨਜੀਤ ਸਿੰਘ ਮਨਾ ਅਕਾਲੀ ਦਲ, ਕਾਂਗਰਸ ਅਤੇ ਆਪ ਦੀ ਕੀਤੀ ਨਿਖੇਧੀ

ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਮਾਘੀ ਜੋੜ ਮੇਲੇ ਮੌਕੇ ਡੇਰਾ ਭਾਈ ਮਸਤਾਨ ਸਿੰਘ ਵਿਖੇ ਕਾਨਫ਼ਰੰਸ ਕੀਤੀ ਗਈ । ਇਸ ਕਾਨਫ਼ਰੰਸ ਨੂੰ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਹੋਰ ਆਗੂਆਂ ਨੇ ਸੰਬੋਧਨ ਕੀਤਾ ।

Read More »

ਭਾਰਤੀ ਅਧਿਕਾਰੀਆਂ ‘ਤੇ ਆਸਟ੍ਰੇਲੀਆ ਦੇ ਗੁਰਦੁਆਰਿਆਂ ‘ਚ ਵੀ ਪਾਬੰਦੀ ਦਾ ਐਲਾਨ

ਭਾਰਤੀ ਅਧਿਕਾਰੀਆਂ ‘ਤੇ ਆਸਟ੍ਰੇਲੀਆ ਦੇ ਗੁਰਦੁਆਰਿਆਂ ‘ਚ ਵੀ ਪਾਬੰਦੀ ਦਾ ਐਲਾਨ

ਸਿੱਖ ਫੈੱਡਰੇਸ਼ਨ ਆਫ਼ ਆਸਟ੍ਰਲੀਆ ਵਲੋਂ ਵੱਖ-ਵੱਖ ਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨਿਆਂ ਦੇ ਅਧਿਕਾਰੀਆਂ ਅਤੇ ਭਾਰਤੀ ਸਰਕਾਰ ਦੇ ਨੁਮਾਇੰਦਿਆਂ 'ਤੇ ਬੋਲਣ ਦੀ ਪਾਬੰਦੀ ਦਾ ਪੂਰਨ ਸਮਰਥਨ ਕਰਦੇ ਹੋਏ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸਥਾਪਿਤ ਗੁਰਦੁਆਰਿਆਂ 'ਚ ਵੀ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ ।

Read More »

ਸਿੱਖ ਰੈਫ਼ਰੈਂਸ ਲਾਇਬਰੇਰੀ ਆਨ ਲਾਈਨ ਹੋਵੇਗੀ

ਸਿੱਖ ਰੈਫ਼ਰੈਂਸ ਲਾਇਬਰੇਰੀ ਆਨ ਲਾਈਨ ਹੋਵੇਗੀ

ਸਿੱਖ ਰੈਫ਼ਰੈਂਸ ਲਾਇਬਰੇਰੀ ਵਿੱਚ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਦੁਰਲੱਭ ਪੁਸਤਕਾਂ ਨੂੰ ਡਿਜ਼ੀਟਲਾਈਜ਼ਡ ਕੀਤਾ ਗਿਆ ਹੈ ਤੇ ਜਲਦੀ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਆਨਲਾਈਨ ਕਰਨ ਦੀ ਵੀ ਯੋਜਨਾ ਹੈ।

Read More »

ਸਮਾਜ ਅਤੇ ਸਰਕਾਰ ਦੇ ਜਾਗਣ ਦਾ ਵੇਲਾ

ਸਮਾਜ ਅਤੇ ਸਰਕਾਰ ਦੇ ਜਾਗਣ ਦਾ ਵੇਲਾ

ਪੰਜਾਬ ਸਰਕਾਰ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਪੰਜਾਬ ਦੇ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਖੇਤੀਬਾੜੀ ਖੇਤਰ ਨਾਲ ਸਬੰਧਿਤ ਖ਼ੁਦਕੁਸ਼ੀਆਂ ਦੇ 2000-2015 ਤੱਕ ਇਕੱਤਰ ਕੀਤੇ ਅੰਕੜੇ ਸਾਹਮਣੇ ਆ ਗਏ ਹਨ। ਇਸ ਸਮੇਂ ਦੌਰਾਨ ਖ਼ੁਦਕੁਸ਼ੀਆਂ ਦੀ ਗਿਣਤੀ 16606 ਬਣਦੀ ਹੈ। ਪੰਜਾਬ ਵਿਚ ਖੇਤੀਬਾੜੀ ਖੇਤਰ ਨਾਲ ਸਬੰਧਿਤ ਖ਼ੁੁਦਕੁਸ਼ੀਆਂ ਵਿਚੋਂ 87 ਫ਼ੀਸਦੀ ਦਾ ਕਾਰਨ ਕਰਜ਼ਾ ਸਾਹਮਣੇ ਆਇਆ ਹੈ।

Read More »

ਭੀਮਾ-ਕੋਰੇਗਾਉਂ ਘਟਨਾ ਦੇ ਅਪ੍ਰਤੱਖ ਤੇ ਪ੍ਰਤੱਖ ਸੁਨੇਹੇ

ਭੀਮਾ-ਕੋਰੇਗਾਉਂ ਘਟਨਾ ਦੇ ਅਪ੍ਰਤੱਖ ਤੇ ਪ੍ਰਤੱਖ ਸੁਨੇਹੇ

ਜੇ ਭੀਮਾ-ਕੋਰੇਗਾਉਂ ਦੀ ਘਟਨਾ ਨੂੰ ਮਹਿਜ਼ ਅਮਨ-ਕਾਨੂੰਨ ਦੇ ਨਜ਼ਰੀਏ ਤੋਂ ਹੀ ਵੇਖਣਾ ਤੇ ਪਰਖਣਾ ਹੈ ਤਾਂ ਇਤਿਹਾਸਕ ਤੇ ਰਾਜਨੀਤਕ ਸੱਚ ਦੀਆਂ ਬਹੁਤ ਸਾਰੀਆਂ ਪਰਤਾਂ ਲੁਕੀਆਂ ਤੇ ਦੱਬੀਆਂ ਹੀ ਰਹਿਣਗੀਆਂ। ਜੇ ਉਨ੍ਹਾਂ ਪਰਤਾਂ ਨੂੰ ਉਭਾਰ ਕੇ ਉਪਰਲੀ ਸਤਹਿ ’ਤੇ ਲਿਆਂਦਾ ਜਾਵੇ ਤਾਂ ਕਿਸੇ ਵੀ ਸਰਕਾਰ ਨੂੰ, ਪਰ ਉਹ ਸੁਹਿਰਦ ਤੇ ਦੂਰਅੰਦੇਸ਼ ਹੋਵੇ ਤਾਂ ਉਸ ਲਈ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਨਵੇਂ ਸਿਰਿਓਂ ਜਾਇਜ਼ਾ ਲੈਣ ਦਾ ਇਹ ਢੁਕਵਾਂ ਤੇ ਸੁਨਹਿਰੀ ਮੌਕਾ ਹੈ। ਜੇ ਇਸ ਘਟਨਾ ਨੂੰ ਹੋਰ ਘਟਨਾਵਾਂ ਵਾਂਗ ਸਾਧਾਰਨ ਸਮਝ ਕੇ ਅੱਖਾਂ ਮੀਟ ਲਵਾਂਗੇ ਤਾਂ ਇਸ ਤੋਂ ਵੀ ਵਿਰਾਟ ਅਤੇ ਭਿਆਨਕ ਘਟਨਾਵਾਂ ਸਾਡਾ ਸਵਾਗਤ ਕਰਨਗੀਆਂ।

Read More »

ਖਿਦਰਾਣੇ ਦੀ ਢਾਬ ਤੇ ‘ਰਣ ਤੱਤੇ’ ਦੀ ਬਜਾਇ ‘ਮਕਰ ਸੰਕਰਾਂਤ’ ਭਾਰੂ ਰਹੀ

ਖਿਦਰਾਣੇ ਦੀ ਢਾਬ ਤੇ ‘ਰਣ ਤੱਤੇ’ ਦੀ ਬਜਾਇ ‘ਮਕਰ ਸੰਕਰਾਂਤ’ ਭਾਰੂ ਰਹੀ

ਸਿੱਖ ਕੌਮ ਦੇ ਇਤਿਹਾਸਕ ਤੇ ਪਵਿੱਤਰ ਦਿਨ ਦਿਹਾੜਿਆਂ ਦੀ ਅਸਲੀ ਹੌਦ ਤੇ ਮਕਸਦ ਤੇ ਲਗਾਤਾਰ ਪੋਚਾਂ ਫੇਰਿਆ ਜਾ ਰਿਹਾ ਤੇ ਹੱਕ ਸੱਚ ਦੇ ਪਹਿਰੇਦਾਰ ਅਦਾਰੇ ਵੱਲੋ ਲਗਾਤਾਰ ਸਿੱਖ ਕੌਮ ਨੂੰ ਸੁਚੇਤ ਕਰਨ ਲਈ ਅਜਿਹੇ ਤੌਖਲੇ ਸਮੇਂ ਸਮੇਂ ਕੀਤੇ ਜਾਦੇ ਰਹੇ ਹਨ ਕਿ ਸਿੱਖ ਕੌਮ ਦੇ ਇਤਿਹਾਸ ਚ ਵਿਸੇਸ ਮਹੱਤਤਾ ਰੱਖਦੇ ਦਿਹਾੜੇ ਵੀ ਲਗਾਤਾਰ ਹਿੰਦੂ ਧਰਮ ਚ ਜਜਬ ਹੋ ਰਹੇ ਹਨ ।

Read More »

ਚਾਲੀ ਮੁਕਤਿਆਂ ਦੀ ਯਾਦ ਵਿੱਚ ਗੁਰਦੁਅਰਾ ਟੁੱਟੀ ਗੰਡੀ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਹੋਈਆ ਨਤਮਸਤਕ

ਚਾਲੀ ਮੁਕਤਿਆਂ ਦੀ ਯਾਦ ਵਿੱਚ ਗੁਰਦੁਅਰਾ ਟੁੱਟੀ ਗੰਡੀ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਹੋਈਆ ਨਤਮਸਤਕ

ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਮਾਘੀ ਜੋੜ ਮੇਲੇ ਮੌਕੇ ਅੱਜ ਦੇਸ਼-ਵਿਦੇਸ਼ 'ਚੋਂ ਵੱਡੀ ਗਿਣਤੀ 'ਚ ਸੰਗਤ ਪਹੁੰਚੀ ਅਤੇ ਪਵਿੱਤਰ ਮੁਕਤ ਸਰੋਵਰ 'ਚ ਇਸ਼ਨਾਨ ਕੀਤਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।

Read More »
Scroll To Top