Home / Author Archives: webmaster (page 4)

Author Archives: webmaster

Feed Subscription

ਸੋ ਸੇਵਾ ਸਫ਼ਲ ਹੈ…

ਸੋ ਸੇਵਾ ਸਫ਼ਲ ਹੈ…

ਭਾਵੇਂ ਕਿ ਗੁਰਬਾਣੀ ਅਨੁਸਾਰ ਕਿਸੇ ਦਿਨ ਮਹੀਨੇ, ਸਾਲ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ, ਮਹੱਤਤਾ ਸਿਰਫ਼ ਮਨੁੱਖੀ ਕਰਮਾਂ ਦੀ ਹੈ ਅਤੇ ਜਦੋਂ ਵੀ ਕੋਈ ਮਨੁੱਖ, ਮਨੁੱਖਤਾ ਦੀ ਭਲਾਈ ਲਈ ਚੰਗਾ ਕੰਮ ਕਰਦਾ ਹੈ, ਉਸ ਲਈ ਉਹ ਸਮਾਂ ਹੀ ਸਭ ਤੋਂ ਸੁਭਾਗਾ ਹੁੰਦਾ ਹੈ। ਗੁਰੂ ਦੀ ਯਾਦ ’ਚ, ਸੱਚੀ-ਸੁੱਚੀ ਕਿਰਤ ਅਤੇ ਸੇਵਾ ਤੋਂ ਵੱਡਾ ਪੁੰਨ-ਦਾਨ ਹੋਰ ਕੋਈ ਨਹੀਂ ਹੈ। ਇਸ ਲਈ ਸੇਵਾ ਦੀ ਸਿੱਖੀ ’ਚ ਸਭ ਤੋਂ ਵੱਡੀ ਮਹਾਨਤਾ ਹੈ। ਬਾਣੀ ਤੇ ਬਾਣਾ, ਸੇਵਾ ਤੇ ਸਿਮਰਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਿੱਖੀ ਦੇ ਬੁਨਿਆਦੀ ਸਿਧਾਂਤ ਹਨ ਅਤੇ ਇਨਾਂ ਦੀ ਪਾਲਣਾ ਕਰਨ ਵਾਲਾ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਹੱਕਦਾਰ ਹੈ, ਪ੍ਰੰਤੂ ਅੱਜ ਇਨਾਂ ਸਾਰੇ ਸਿਧਾਤਾਂ ਦੀ ਅਣਦੇਖੀ ਵੱਧ ਗਈ ਹੈ ਅਤੇ ਇਸ ਦੀ ਥਾਂ ਸਿਰਫ ਤੇ ਸਿਰਫ ਅਡੰਬਰਵਾਦ ਨੇ ਲੈ ਲਈ ਹੈ, ਜਿਸ ਦਾ ਸਿੱਖੀ ’ਚ ਕੋਈ ਥਾਂ ਨਹੀਂ, ਇਸੇ ਕਾਰਣ ਸਿੱਖੀ ’ਚ ਨਿਘਾਰ ਦਾ ਰੌਲਾ ਵੱਧਦਾ ਜਾ ਰਿਹਾ ਹੈ।

Read More »

ਧਾਰਾ 25 ਸਬੰਧੀ ਸਿੱਖਾਂ ਦੀ ਮੰਗ ਦੀ ਪੂਰਤੀ ਕਿਵੇਂ ਹੋਵੇ?

ਧਾਰਾ 25 ਸਬੰਧੀ ਸਿੱਖਾਂ ਦੀ ਮੰਗ ਦੀ ਪੂਰਤੀ ਕਿਵੇਂ ਹੋਵੇ?

  -ਤ੍ਰਿਲੋਚਨ ਸਿੰਘ ਜਦ ਭਾਰਤ ਦਾ ਸੰਵਿਧਾਨ 1950 ਵਿਚ ਪਾਸ ਹੋਇਆ ਸੀ, ਉਸ ਵਿਚ ਧਾਰਾ 25 ਵਿਚ ਹਰ ਮਨੁੱਖ ਨੂੰ ਧਾਰਮਿਕ ਆਜ਼ਾਦੀ ਦਾ ਹੱਕ ਦਿੱਤਾ ਗਿਆ ਸੀਂਕੇਵਲ ਇਹੋ ਧਾਰਾ ਹੀ ‘ਸੈਕਲੂਰਾਇਜ਼ਮ’ ਭਾਵ ਸਭ ਧਰਮਾਂ ਦੀ ਬਰਾਬਰੀ ਨੂੰ ਮੰਨਦੀ ਹੈ। ਇਸੇ ...

Read More »

ਮਹਾਰਾਸ਼ਟਰ ਵਿਚ ਕਿਉਂ ਵਧ ਰਿਹੈ ਦਲਿਤਾਂ ਤੇ ਮਰਾਠਿਆਂ ਦਾ ਸੰਘਰਸ਼ ?

ਮਹਾਰਾਸ਼ਟਰ ਵਿਚ ਕਿਉਂ ਵਧ ਰਿਹੈ ਦਲਿਤਾਂ ਤੇ ਮਰਾਠਿਆਂ ਦਾ ਸੰਘਰਸ਼ ?

ਜਿਹੜੇ ਦਬੰਗ ਵਰਗਾਂ ਦੀ ਬਗ਼ਾਵਤ ਅਤੇ ਉਨ੍ਹਾਂ ਕਾਰਨ ਪੈਦਾ ਹੋਣ ਵਾਲੇ ਸਮਾਜਿਕ ਸੰਘਰਸ਼ਾਂ ਦੇ ਅੰਦੇਸ਼ੇ ਦੀ ਪਿਛਲੇ ਲੇਖ ਵਿਚ ਮੈਂ ਚਰਚਾ ਕੀਤੀ ਸੀ, ਉਹ ਦੇਖਦਿਆਂ ਹੀ ਦੇਖਦਿਆਂ ਮਹਾਰਾਸ਼ਟਰ ਦੀ ਜ਼ਮੀਨ ‘ਤੇ ਵਾਪਰਦੇ ਦਿਖਾਈ ਦੇਣ ਲੱਗੇ ਹਨ। ਉਥੇ ਗੱਲ ਜ਼ਰੂਰ ਪੇਸ਼ਵਾਸ਼ਾਹੀ ...

Read More »

ਅਮਰੀਕਾ ਵਿੱਚ ਪੰਜਾਬੀ ਨੂੰ ਮਾਣ: ਕੈਲੀਫੋਰਨੀਆ ਸੂਬੇ ਦੀ ‘ਸੰਟਰ ਕਾਊਾਟੀ’ ਯੂਬੇ ਸਿਟੀ ‘ਚ ਵੋਟਾਂ ਦੇ ਮੱਤ-ਪੱਤਰ ਪੰਜਾਬੀ ‘ਚ ਵੀ ਛਪਣਗੇ

ਅਮਰੀਕਾ ਵਿੱਚ ਪੰਜਾਬੀ ਨੂੰ ਮਾਣ: ਕੈਲੀਫੋਰਨੀਆ ਸੂਬੇ ਦੀ ‘ਸੰਟਰ ਕਾਊਾਟੀ’ ਯੂਬੇ ਸਿਟੀ ‘ਚ ਵੋਟਾਂ ਦੇ ਮੱਤ-ਪੱਤਰ ਪੰਜਾਬੀ ‘ਚ ਵੀ ਛਪਣਗੇ

ਅਮਰੀਕਾ ਦੀ ਧਰਤੀ ‘ਤੇ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਵਿਸ਼ੇਸ਼ ਮਾਣ ਮਿਲਣ ਜਾ ਰਿਹਾ ਹੈ ਅਤੇ ਇਹ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਲੀਫੋਰਨੀਆ ਸੂਬੇ ਦੀ 'ਸੰਟਰ ਕਾਊਾਟੀ' ਯੂਬੇ ਸਿਟੀ 'ਚ ਸਰਕਾਰੀ ਤੌਰ 'ਤੇ ਇਹ ਮਤਾ ਪਾਸ ਹੋ ਗਿਆ ਹੈ ਕਿ ਅੱਗੋਂ ਤੋਂ ਜਿਹੜੀਆਂ ਵੀ ਵੋਟਾਂ ਹੋਣਗੀਆਂ ਉਸ ਦੇ ਮੱਤ-ਪੱਤਰ (ਬੈਲਟ ਪੇਪਰ) ਪੰਜਾਬੀ 'ਚ ਵੀ ਛਾਪੇ ਜਾਇਆ ਕਰਨਗੇ ।

Read More »

ਮਹਾਰਾਜ਼ਾ ਰਣਜੀਤ ਸਿੰਘ ਦੀ ਪੋਤੀ ਦੇ ਨਾਂ ਤੇ ਬਰਤਾਨੀਆ ਸਰਕਾਰ ਡਾਕ ਟਿਕਟ ਜਾਰੀ ਕਰੇਗੀ

ਮਹਾਰਾਜ਼ਾ ਰਣਜੀਤ ਸਿੰਘ ਦੀ ਪੋਤੀ ਦੇ ਨਾਂ ਤੇ ਬਰਤਾਨੀਆ ਸਰਕਾਰ ਡਾਕ ਟਿਕਟ ਜਾਰੀ ਕਰੇਗੀ

ਸਿੱਖਾਂ ਦੇ ਅੰਤਿਮ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਧੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਨਾਂਅ ਦੀ ਬਰਤਾਨੀਆ 'ਚ ਡਾਕ ਟਿਕਟ ਜਾਰੀ ਕੀਤੀ ਜਾ ਰਹੀ ਹੈ । ਇਹ ਡਾਕ ਟਿਕਟ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਵਲੋਂ ਔਰਤਾਂ ਦੇ ਹੱਕਾਂ ਲਈ ਲੜੀ ਲੜਾਈ ਬਦਲੇ ਜਾਰੀ ਕੀਤੀ ਜਾ ਰਹੀ ਹੈ ।

Read More »

ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਤਿੰਨ ਸਾਲ ਪਹਿਲਾਂ ਅਖ਼ਬਾਰਾਂ ‘ਚ ਖ਼ਬਰ ਆਉਂਦੀ ਹੈ ਕਿ ਜੱਜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ। ਉਸ ਤੋਂ ਬਾਅਦ ਉਸ ਜੱਜ ਦੀ ਜਗ੍ਹਾ ਨਵਾਂ ਜੱਜ ਆਉਂਦਾ ਹੈ, ਉਹ ਆਪਣੇ ਕੋਲ ਪਏ ਇੱਕ ਖ਼ਾਸ ਕੇਸ ਦੇ ਸਮਝੇ ਜਾਂਦੇ ਮੁਲਜ਼ਮ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਸਖ਼ਤ ਹੁਕਮ ਸੁਣਾਉਂਦਾ ਹੈ ਪਰੰਤੂ ਪੇਸ਼ੀ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਜੱਜ ਦੀ ਬਦਲੀ ਹੋ ਜਾਂਦੀ ਹੈ ਅਤੇ ਫਿਰ ਨਵਾਂ ਜੱਜ ਸਮਝੇ ਜਾਂਦੇ ਮੁਲਜ਼ਮ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੰਦਾ ਹੈ ਅਤੇ ਅਗਲੀ ਤਰੀਕ ‘ਤੇ ਸਮਝੇ ਜਾਂਦੇ ਮੁਲਜ਼ਮ ਨੂੰ ਸਾਫ਼ ਬਰੀ ਕਰ ਦਿੱਤਾ ਜਾਂਦਾ ਹੈ। ਸੀਬੀਆਈ ਦੀ ਸਪੈਸ਼ਲ ਕੋਰਟ ਵਿੱਚ ਸਪੈਸ਼ਲ ਬੰਦੇ ਵਿਰੁੱਧ ਚੱਲ ਰਹੇ ਸਪੈਸ਼ਲ ਕੇਸ ਵਿੱਚ ਸੀਬੀਆਈ ਫ਼ੈਸਲੇ ਵਿਰੁੱਧ ਉੱਪਰਲੀ ਕਿਸੇ ਕੋਰਟ ਵਿੱਚ ਨਹੀੰ ਜਾਂਦੀ ਕਿਉਂਕਿ ਕੇਸ ਸਪੈਸ਼ਲ ਹੈ।

Read More »

ਹਿੰਦੂਤਵ ਨੂੰ ਉਖਾੜ ਸੁੱਟੋ ਕਿਉਂਕਿ ਇਹ ਹਿੰਸਾ ਫੈਲਾ ਰਹੀ ਹੈ: ਉੱਘੀ ਲੇਖਿਕਾ ਨਯਨਤਾਰਾ ਸਹਿਗਲ

ਹਿੰਦੂਤਵ ਨੂੰ ਉਖਾੜ ਸੁੱਟੋ ਕਿਉਂਕਿ ਇਹ ਹਿੰਸਾ ਫੈਲਾ ਰਹੀ ਹੈ: ਉੱਘੀ ਲੇਖਿਕਾ ਨਯਨਤਾਰਾ ਸਹਿਗਲ

ਏਪੀਜੇ ਕੋਲਕਾਤਾ ਸਾਹਿਤ ਮੇਲਾ 2018 ਦੌਰਾਨ ਸਨਿੱਚਰਵਾਰ ਸ਼ਾਮ ਨੂੰ ਉੱਘੀ ਲੇਖਿਕਾ ਨਯਨਤਾਰਾ ਸਹਿਗਲ ਨੇ ਕਿਹਾ ਕਿ ਇਸ ਦਾ ਹੱਲ ਇਹੋ ਹੈ ਕਿ ਹਿੰਦੂਤਵ ਨੂੰ ਉਖਾੜ ਸੁੱਟੋ ਕਿਉਂਕਿ ਇਹ ਹਿੰਸਾ ਫੈਲਾ ਰਹੀ ਹੈ। ‘ਇਹ ਬਹੁਤ ਖ਼ਤਰਨਾਕ ਵਿਚਾਰਧਾਰਾ ਹੈ ਅਤੇ ਇਸ ਦਾ ਹਿੰਦੂਵਾਦ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਕਈ ਲੇਖਕ ਇਸ ਵਿਚਾਰਧਾਰਾ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ।’

Read More »

ਵੋਟਰ ਪਰਚੀਆਂ ਤੋਂ ਕਿਉਂ ਡਰਦੀ ਹੈ ਭਾਜਪਾ: ਮਾਇਆਵਤੀ

ਵੋਟਰ ਪਰਚੀਆਂ ਤੋਂ ਕਿਉਂ ਡਰਦੀ ਹੈ ਭਾਜਪਾ: ਮਾਇਆਵਤੀ

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ’ਤੇ ਸਵਾਲ ਉਠਾਉਂਦਿਆਂ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਭਾਜਪਾ ਵੋਟਰ ਪਰਚੀਆਂ (ਬੈਲੇਟ ਪੇਪਰ) ਰਾਹੀਂ ਚੋਣਾਂ ਕਰਾਉਣ ਤੋਂ ਕਿਉਂ ਘਬਰਾਉਂਦੀ ਹੈ। ਉਨ੍ਹਾਂ ਕਿਹਾ ਕਿ ਈਵੀਐਮਜ਼ ਬਾਰੇ ਕਈ ਹਲਕਿਆਂ ਤੋਂ ਸ਼ੰਕੇ ਜ਼ਾਹਰ ਕੀਤੇ ਮਗਰੋਂ ਮੁੱਖ ਚੋਣ ਕਮਿਸ਼ਨਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

Read More »

ਸੌਦਾ ਸਾਧ, ਸਾਧੂ ਨਾਪੁਸੰਕ ਮਾਮਲੇ ਦੀ ਜਾਂਚ ਲਈ ਖੱਟਾ ਸਿੰਘ ਨੂੰ ਲੈ ਕੇ ਸਰਸਾ ਪਹੁੰਚੀ ਸੀਬੀਆਈ ਟੀਮ

ਸੌਦਾ ਸਾਧ, ਸਾਧੂ ਨਾਪੁਸੰਕ ਮਾਮਲੇ ਦੀ ਜਾਂਚ ਲਈ ਖੱਟਾ ਸਿੰਘ ਨੂੰ ਲੈ ਕੇ ਸਰਸਾ ਪਹੁੰਚੀ ਸੀਬੀਆਈ ਟੀਮ

ਸੋਦਾ ਸਾਧ ਵੱਲੋਂ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਟੀਮ ਡੇਰੇ ਡੇ ਪੁਰਾਣੇ ਸ਼ਰਧਾਲੂ ਅਤੇ ਸੌਦਾ ਸਾਧ ਦੇ ਰਾਜਦਾਰ ਖੱਟਾ ਸਿੰਘ ਨੂੰ ਨਾਲ ਲੈਕੇ ਡੇਰਾ ਸਰਸਾ ਪਹੁੰਚੀ।

Read More »

ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀਤਾ ਟਾਂਡਾ ਨੇੜਲੇ ਪਿੰਡ ਬਗੋਲ ਖੁਰਦ ਦਾ ਦੌਰਾ

ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀਤਾ ਟਾਂਡਾ ਨੇੜਲੇ ਪਿੰਡ ਬਗੋਲ ਖੁਰਦ ਦਾ ਦੌਰਾ

ਪੰਜਾਬ ਵਿੱਚ ਅਕਾਲੀ ਸਰਕਾਰ ਵੇਲੇ ਵੱਡੇ ਪੱਧਰ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਤੇ ਗੁਰਬਾਣੀ ਦੇ ਗੁਟਕਿਆਂ ਅਤੇ ਪੋਥੀਆਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਟਾਂਡਾ ਦੇ ਨੇੜਲੇ ਪਿੰਡ ਬਗੋਲ ਖੁਰਦ ਦਾ ਦੌਰਾ ਕੀਤਾ ਅਤੇ ਲੋਕਾਂ ਦੇ ਬਿਆਨ ਦਰਜ਼ ਕੀਤੇ।

Read More »
Scroll To Top