Home / Author Archives: webmaster (page 3)

Author Archives: webmaster

Feed Subscription

ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਭਵਿੱਖ ਦੀ ਤਲਾਸ਼

ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਭਵਿੱਖ ਦੀ ਤਲਾਸ਼

ਕਿਸੇ ਵੀ ਸੱਭਿਆਚਾਰ ਨਾਲ ਸਬੰਧਤ ਲੋਕਾਂ ਦੀ ਹਰ ਦੌਰ ਵਿਚ ਵਿਕਸਿਤ ਹੋਈ ਦਸ਼ਾ ਦਾ ਸਬੰਧ ਉਨ੍ਹਾਂ ਦੀ ਹੋਂਦ ਅਤੇ ਹੋਣ ਦੇ ਅਰਥਾਂ ਵਿਚੋਂ ਨਿਕਲੇ ਮਕਸਦਾਂ ਅਥਵਾ ਮੰਜ਼ਿਲਾਂ ਨਾਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਜਿੰਨੀ ਉਨ੍ਹਾਂ ਦੀ ਮੰਜ਼ਿਲ ਅਤੇ ਇਸ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਸਾਧਨ-ਰੂਪੀ ਯਤਨ ਸਪੱਸ਼ਟ ਹੋਣਗੇ, ਓਨੀ ਹੀ ਉਨ੍ਹਾਂ ਦੀ ਦਸ਼ਾ ਸ਼ਕਤੀਸ਼ਾਲੀ ਅਤੇ ਸਾਕਾਰਾਤਮਕ ਹੋਵੇਗੀ।

Read More »

ਪੁਲਿਸ ਮੈਨੂੰ ਝੂਠੇ ਮੁਕਾਬਲੇ ‘ਚ ਉਸ ਨੂੰ ਮਾਰ ਸਕਦੀ ਹੈ: ਤੋਗੜੀਆ

ਪੁਲਿਸ ਮੈਨੂੰ ਝੂਠੇ ਮੁਕਾਬਲੇ ‘ਚ ਉਸ ਨੂੰ ਮਾਰ ਸਕਦੀ ਹੈ: ਤੋਗੜੀਆ

ਕੱਟੜਪੰਥੀ ਹਿੰਦੂਤਵਾ ਜੱਥੇਬੰਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਝੂਠੇ ਮੁਕਾਬਲੇ 'ਚ ਉਸ ਨੂੰ ਮਾਰ ਸਕਦੀ ਹੈ । ਸ੍ਰੀ ਤੋਗੜੀਆ ਨੇ ਕਿਹਾ ਕਿ ਮੇਰੀ ਆਵਾਜ਼ ਬੰਦ ਕਰਨ ਲਈ ਉਨ੍ਹਾਂ ਨੂੰ ਦਹਾਕਾ ਪੁਰਾਣੇ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Read More »

ਮਲੇਰਕੋਟਲਾ ਦੇ ਨਾਮਧਾਰੀ ਸ਼ਹੀਦ ਬਨਾਮ ਗੁਲਾਮਾਂ ਦੀ ਗੁਲਾਮੀ ਕਬੂਲਣ ਦੀ ਕਵਾਇਦ?

ਮਲੇਰਕੋਟਲਾ ਦੇ ਨਾਮਧਾਰੀ ਸ਼ਹੀਦ ਬਨਾਮ ਗੁਲਾਮਾਂ ਦੀ ਗੁਲਾਮੀ ਕਬੂਲਣ ਦੀ ਕਵਾਇਦ?

ਅੱਜ ਜਦੋਂ ਹਿੰਦੁਸਤਾਨ ਨੂੰ ਇੱਕ ਲੋਕਤੰਤਰ ਤੋਂ ਇੱਕ ਹਿੰਦੂ ਰਾਸ਼ਟਰ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਉਨਾਂ ਲੋਕਾਂ ਨੂੰ ਬਾਰ ਬਾਰ ਸਫਾਈ ਦੇਣੀ ਪੈ ਰਹੀ ਹੈ ਜੋ ਸਦੀਆਂ ਤੋਂ ਜ਼ਰਵਾਣਿਆਂ ਤੇ ਧਾੜਵੀਆਂ ਦੀ ਗੁਲਾਮੀ ਹੰਢਾ ਰਹੇ ਅਖੌਤੀ ਉਸ ਜਾਤੀ ਦੇ ਲੋਕਾਂ ਦੀ ਅਜਾਦੀ ਲਈ ਕੁਰਬਾਨੀਆਂ ਦੀਆਂ ਕਤਾਰਾਂ ਬੰਨਦੇ ਰਹੇ ।ਗਊ ਗਰੀਬ ਤੇ ਇਸ ਦੇਸ਼ ਦੀ ਅਜਾਦੀ ਲਈ ਆਪਾ ਵਾਰਨ ਵਾਲੇ 66 ਨਾਮਧਾਰੀ ਮਰਜੀਵੜਿਆਂ ਦੇ ਵਾਰਸਾਂ ਨੂੰ ਆਪਣੇ ਇਨਾਂ ਪੁਰਖਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਮੌਕੇ ਗੁਲਾਮੀ ਦੀ ਹਾਲਤ ‘ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।

Read More »

ਭਾਈ ਜਗਤਾਰ ਸਿੰਘ ਹਵਾਰਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਵਿਰੁੱਧ ਸੰਯੁਕਤ ਰਾਸ਼ਟਰ ਨੂੰ ਕੀਤੀ ਸ਼ਿਕਾਇਤ

ਭਾਈ ਜਗਤਾਰ ਸਿੰਘ ਹਵਾਰਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਵਿਰੁੱਧ ਸੰਯੁਕਤ ਰਾਸ਼ਟਰ ਨੂੰ ਕੀਤੀ ਸ਼ਿਕਾਇਤ

ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਅਤੇ ਉਚਿਤ ਡਾਕਟਰੀ ਇਲਾਜ ਤੋਂ ਇਨਕਾਰ ਕਰਨ ਤੋਂ ਬਾਅਦ ਸੰਯੁਕਤ ਰਾਸ਼ਟਰ ਦਫਤਰ ਜਨੇਵਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

Read More »

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਜ਼ਾਇਜ: ਮਾਨ

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਜ਼ਾਇਜ: ਮਾਨ

ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਭਾਰਤ ਸਰਕਾਰ ਅਤੇ ਅਤੇ ਇਸਦੇ ਵਿਦੇਸ਼ਾਂ ਵਿੱਚ ਨੁਮਾਂਇਦਿਆਂ ਦੀ ਗਤੀਵਿਧੀਆਂ ਤੋਂ ਤੰਗ ਆ ਕੇ ਗੁਰਦੁਆਰਿਆਂ ’ਚ ਭਾਰਤੀ ਨੁਮਾਇੰਦਿਆਂ ’ਤੇ ਲੱਗੀ ਪਾਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਾਇਜ਼ ਦੱਸਿਆ ਹੈ।

Read More »

ਸੌਦਾ ਪ੍ਰੇਮੀ ਕਤਲ ਕਾਂਡ ਵਿੱਚ ਤਿੰਨ ਨੌਜਵਾਨਾਂ ਖਿਲਾਫ ਚਲਾਨ ਪੇਸ਼

ਸੌਦਾ ਪ੍ਰੇਮੀ ਕਤਲ ਕਾਂਡ ਵਿੱਚ ਤਿੰਨ ਨੌਜਵਾਨਾਂ ਖਿਲਾਫ ਚਲਾਨ ਪੇਸ਼

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬਰਗਾੜੀ ਵਿੱਚ ਹੋਏ ਬੇਅਦਬੀ ਕਾਂਡ ਤੋਂ ਬਾਅਦ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਵਾਪਰੇ ਡੇਰਾ ਪ੍ਰੇਮੀ ਕਤਲ ਕਾਂਡ ਵਿੱਚ ਜ਼ਿਲ੍ਹਾ ਪੁਲੀਸ ਨੇ ਤਿੰਨ ਦੋਸ਼ੀਆਂ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕਰ ਦਿੱਤੇ ਹਨ। ਜ਼ਿਲ੍ਹਾ ਪੁਲੀਸ ਨੇ ਕਤਲ ਕਾਂਡ ਤੋਂ ਕਰੀਬ ਇੱਕ ਸਾਲ ਬਾਅਦ ਇਸ ਮਾਮਲੇ ਵਿੱਚ ਨੂੰ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਅਸ਼ੋਕ ਕੁਮਾਰ ਉਰਫ਼ ਅਮਨਾ ਤੇ ਜਸਵੰਤ ਸਿੰਘ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ।

Read More »

ਸ਼੍ਰੋਮਣੀ ਕਮੇਟੀ ਵੱਲੋਂ ਚੱਢਾ ਖਿਲਾਫ ਮਤਾ ਪਾਸ ਕਰਕੇ ਅਕਾਲ ਤਖ਼ਤ ‘ਤੇ ਭੇਜਿਆ

ਸ਼੍ਰੋਮਣੀ ਕਮੇਟੀ ਵੱਲੋਂ ਚੱਢਾ ਖਿਲਾਫ ਮਤਾ ਪਾਸ ਕਰਕੇ ਅਕਾਲ ਤਖ਼ਤ ‘ਤੇ ਭੇਜਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਇਤਰਾਜ਼ਯੋਗ ਵੀਡਿਓ ਮਾਮਲੇ ਵਿੱਚ ਚੀਫ ਖ਼ਾਲਸਾ ਦੀਵਾਨ ਦੇ ਆਗੂ ਚਰਨਜੀਤ ਸਿੰਘ ਚੱਢਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਹਮਾਇਤ ਕੀਤੀ ਹੈ। ਇਸ ਸਬੰਧੀ ਇੱਕ ਮਤਾ ਪਾਸ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਕੋਲ ਅਗਲੀ ਕਾਰਵਾਈ ਲਈ ਭੇਜਿਆ ਗਿਆ ਹੈ।

Read More »

ਵਿਦੇਸ਼ੀ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਨੌਜਵਾਨ ਪੁਲਿਸ ਨਿਸ਼ਾਨੇ ‘ਤੇ

ਵਿਦੇਸ਼ੀ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਨੌਜਵਾਨ ਪੁਲਿਸ ਨਿਸ਼ਾਨੇ ‘ਤੇ

ਪੰਜਾਬ ਵਿੱਚ ਪਿਛਲੇ ਦਿਨੀ ਹੋਏ ਚੋਣਵੇਂ ਕਤਲ ਮਾਮਲੇ ਵਿਦੇਸ਼ੀ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਸਿੱਖ ਨੌਜਾਵਾਨ ਪੰਜਾਬ ਪੁਸਿਲ ਦੇ ਨਿਸ਼ਾਨੇ ‘ਤੇ ਹਨ।ਪੰਜਾਬ ਪੁਲੀਸ ਦੇ ਸਪੈਸ਼ਲ ਸੈੱਲ ਅੰਮ੍ਰਿਤਸਰ ਵੱਲੋਂ ਬਰਤਾਨੀਆ ਦੇ ਜਗਤਾਰ ਸਿੰਘ ਜੱਗੀ ਜੌਹਲ ਦੇ ਖ਼ੁਲਾਸਿਆਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਜਿਉਣਵਾਲਾ ਦੇ ਗੁਰਪ੍ਰੀਤ ਸਿੰਘ ਦਾ ਸਥਾਨਕ ਇਲਾਕਾ ਮੈਜਿਸਟਰੇਟ ਨੇ ਪੁਲੀਸ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Read More »

ਮੋਦੀ ਸਰਕਾਰ ਨੇ ਮੁਸਲਮਾਨਾਂ ਦੀ ਹੱਜ ਲਈ ਸਬਸਿਡੀ ਬੰਦ ਕੀਤੀ

ਮੋਦੀ ਸਰਕਾਰ ਨੇ ਮੁਸਲਮਾਨਾਂ ਦੀ ਹੱਜ ਲਈ ਸਬਸਿਡੀ ਬੰਦ ਕੀਤੀ

ਘੱਟ ਗਿਣਤੀਆਂ ਅਤੇ ਦਲਿਤਾਂ ਪ੍ਰਤੀ ਇੱਕ ਵਿਸ਼ੇਸ਼ ਵਿਰੋਧ ਨੀਤੀ ਅਪਣਾ ਕੇ ਚੱਲ ਰਹੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਮੁਸਲਮਾਨਾਂ ਦੇ ਹੱਜ ਲਈ ਦਿੱਤੀ ਜਾਦੀ ਸਬਸਿਡੀ ਬੰਦ ਕਰ ਦਿੱਤੀ ਹੈ।

Read More »

ਪੰਜਾਬ ਦੇ ਪਾਣੀਆਂ ਵਿੱਚ ਘੁਲਿਆ ਸੰਖੀਆ

ਪੰਜਾਬ ਦੇ ਪਾਣੀਆਂ ਵਿੱਚ ਘੁਲਿਆ ਸੰਖੀਆ

ਪੰਜਾਬ ਦੇ ਵੱਡੀ ਗਿਣਤੀ ਲੋਕਾਂ ਦੀ ਕੈਂਸਰ ਨਾਲ ਮੌਤ ਅਤੇ ਪਾਣੀਆਂ ਵਿੱਚ ਜ਼ਹਿਰੀਲੇ ਤੱਤਾਂ ਦੀ ਗਿਣਤੀ ਬਹੁਤ ਡਰਾਉਣੇ ਪੱਧਰ ਤਕ ਪੁੱਜ ਚੁੱਕੀ ਹੈ। ਇਹ ਤੱਤ ਖੇਤੀਬਾੜੀ ਰਾਹੀਂ ਭੋਜਨ ਲੜੀ ਵਿੱਚ ਜਾਣੋਂ ਰੋਕਣ ਲਈ ਸੂਬਾ ਸਰਕਾਰ ਨੇ ਕਦਮ ਚੁੱਕਣ ਬਾਰੇ ਹਾਲੇ ਸੋਚਣਾ ਹੈ। ਪੰਜਾਬ ਦੀ ਖੇਤੀਬਾੜੀ ਵੱਡੇ ਪੱਧਰ ’ਤੇ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੈ।

Read More »
Scroll To Top