Home / Author Archives: webmaster

Author Archives: webmaster

Feed Subscription

ਘੱਲੂਘਾਰਾ 1984 ਦੀ ਯਾਦ ਅੰਦਰ ਲੰਡਨ ਵਿੱਚ ਰੋਸ ਮੁਜਾਹਰਾ 3 ਜੂਨ ਨੂੰ ਹੋਵੇਗਾ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ 

ਘੱਲੂਘਾਰਾ 1984 ਦੀ ਯਾਦ ਅੰਦਰ ਲੰਡਨ ਵਿੱਚ ਰੋਸ ਮੁਜਾਹਰਾ 3 ਜੂਨ ਨੂੰ ਹੋਵੇਗਾ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ 

ਲੰਡਨ: ਭਾਰਤ ਸ:ਰਕਾਰ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਭਾਰਤੀ ਫੌਜ ਦੁਆਰਾ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਖੂਨੀ ਘੱਲੂਘਾਰੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਬਲਕਿ ਇਸ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ...

Read More »

ਕਿ੍ਰਸ਼ਨ ਕੁਮਾਰ ਦਾ ‘ਗਿਆਨ ਸਰੋਵਰ’ ਸਵਾਲਾਂ ਦੇ ਘੇਰੇ ਵਿੱਚ

ਕਿ੍ਰਸ਼ਨ ਕੁਮਾਰ ਦਾ ‘ਗਿਆਨ ਸਰੋਵਰ’ ਸਵਾਲਾਂ ਦੇ ਘੇਰੇ ਵਿੱਚ

-ਕਰਮਜੀਤ ਸਿੰਘ 99150-91063   ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਸਿਲੇਬਸ ਵਿੱਚ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਹੋਈਆਂ ਗਲਤੀਆਂ ਲਈ ਭਾਵੇਂ ਪੰਜਾਬ ਸਰਕਾਰ ਨੇ ਅਧੂਰੀ ਕਿਸਮ ਦੀ ਮੁਆਫੀ ਮੰਗ ਲਈ ਹੈ, ਪਰ ਜਦੋਂ ਤੱਕ ਗਿਆਰਵੀਂ ਜਮਾਤ ...

Read More »

ਬਾਰਵੀ ਜਮਾਤ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਕੱਢੇ ਜਾਣ ਵਿਰੁੱਧ ਬਾਦਲ-ਭਜਾਪਾ ਨੇ ਰਾਜਪਾਲ ਨੂੰ ਦਿੱਤਾ ਪੱਤਰ

ਬਾਰਵੀ ਜਮਾਤ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਕੱਢੇ ਜਾਣ ਵਿਰੁੱਧ ਬਾਦਲ-ਭਜਾਪਾ ਨੇ ਰਾਜਪਾਲ ਨੂੰ ਦਿੱਤਾ ਪੱਤਰ

ਪੰਜਾਬ ਸਕੁਲ਼ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਗੁਰੁ ਸਾਹਿਬਾਨ ਅਤੇ ਸਿੱਖਾਂ ਨਾਲ ਇਤਿਹਾਸ ਨੂੰ ਬਾਹਰ ਕਰਨ ਦੇ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ (ਪੰਜਾਬ ਇਕਾਈ) ਦਾ ਵਫਦ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ।

Read More »

ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਦੇ ਆਰਐੱਸਐੱਸ ਏਜੰਡੇ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਥੋਪ ਕੇ ਭਗਵਾਂਕਰਨ ਦੀ ਮੁਹਿੰਮ ਨੂੰ ਅੱਗੇ ਵਧਾਇਆ: ਸਿੱਖ ਬੁੱਧੀਜੀਵੀ

ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਦੇ ਆਰਐੱਸਐੱਸ ਏਜੰਡੇ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਥੋਪ ਕੇ ਭਗਵਾਂਕਰਨ ਦੀ ਮੁਹਿੰਮ ਨੂੰ ਅੱਗੇ ਵਧਾਇਆ: ਸਿੱਖ ਬੁੱਧੀਜੀਵੀ

ਸਿੱਖ ਬੁੱਧੀਜੀਵੀਆਂ ਨੇ ਪਾਠ-ਪੁਸਤਕ ਮੁੱਦੇ ਦੇ ਸਬੰਧ ਵਿੱਚ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਆਰਐੱਸਐੱਸ ਦੇ ਏਜੰਡੇ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਥੋਪ ਕੇ ਭਗਵਾਂਕਰਨ ਦੀ ਮੁਹਿੰਮ ਨੂੰ ਅੱਗੇ ਵਧਾਇਆ ਹੈ।

Read More »

ਸਿੱਖ ਇਤਿਹਾਸ ਨੂੰ ਵਿਗਾੜ ਨੇ ਪੇਸ਼ ਕਰਦੀ ਪੰਜਾਬ ਬੋਰਡ ਦੀ ਕਿਤਾਬ ਦੀ ਖਾਮੀਆਂ ਬਾਰੇ ਸਿੱਖ ਵਿਦਵਾਨਾਂ ਦੀ ਤੱਥ ਖੋਜ ਕਮੇਟੀ ਨੇ ਮੁੱਖ ਮੰਤਰੀ ਨੂੰ ਭੇਜੀ ਰਿਪੋਰਟ

ਸਿੱਖ ਇਤਿਹਾਸ ਨੂੰ ਵਿਗਾੜ ਨੇ ਪੇਸ਼ ਕਰਦੀ ਪੰਜਾਬ ਬੋਰਡ ਦੀ ਕਿਤਾਬ ਦੀ ਖਾਮੀਆਂ ਬਾਰੇ ਸਿੱਖ ਵਿਦਵਾਨਾਂ ਦੀ ਤੱਥ ਖੋਜ ਕਮੇਟੀ ਨੇ ਮੁੱਖ ਮੰਤਰੀ ਨੂੰ ਭੇਜੀ ਰਿਪੋਰਟ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਨਵੀਂ ਪਾਠ ਪੁਸਤਕ 'ਚੋਂ ਸਿੱਖ ਇਤਿਹਾਸ ਗ਼ਾਇਬ ਕਰਨ ਦੇ ਮਾਮਲੇ ਤੇ ਸਿੱਖ ਵਿਦਵਾਨਾਂ ਵਲੋਂ ਅੱਜ 12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਤ ਪੁਸਤਕ ਬਾਰੇ ਗਠਿਤ ਕੀਤੀ ਤੱਥ ਖੋਜ ਕਮੇਟੀ ਵਲੋਂ ਤਿਆਰ ਕੀਤੀ ਰਿਵਿਊ ਰਿਪੋਰਟ ਦੀ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਗਈ ਹੈ। ਇਸ ਰਿਪੋਰਟ 'ਚ ਸਿੱਖ ਵਿਦਵਾਨਾਂ ਵਲੋਂ ਨਵੇਂ ਖ਼ੁਲਾਸੇ ਕੀਤੇ ਗਏ ਹਨ ।

Read More »

ਕਿਤਾਬ ਵਿੱਚੋਂ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰਕੇ ਸਰਕਾਰ ਨੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ: ਗੋਬਿੰਦ ਸਿੰਘ ਲੋਂਗੋਵਾਲ

ਕਿਤਾਬ ਵਿੱਚੋਂ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰਕੇ ਸਰਕਾਰ ਨੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ: ਗੋਬਿੰਦ ਸਿੰਘ ਲੋਂਗੋਵਾਲ

ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਸਿਲੇਬਸ ਲਈ ਤਿਆਰ ਕੀਤੀ ਇਤਿਹਾਸ ਦੀ ਪੁਸਤਕ ਵਿੱਚੋਂ ਗੁਰ-ਇਤਿਹਾਸ, ਸਿੱਖ-ਇਤਿਹਾਸ ਤੇ ਪੰਜਾਬ ਦਾ ਇਤਿਹਾਸ ਖ਼ਤਮ ਕਰਨ ਦੇ ਮਾਮਲੇ ਸਬੰਧੀ ਅਗਲੀ ਰਣਨੀਤੀ ਤੈਅ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਰੇ ਮੈਂਬਰਾਂ ਦੀ ਇਕ ਹੰਗਾਮੀ ਇਕੱਤਰਤਾ 7 ਮਈ ਨੂੰ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਹੈ।

Read More »

ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕੀ ਵਾਗਡੋਰ ਨੌਜਵਾਨਾਂ ਹੱਥ ਸੌੰਪੀ ਗੲੀ

ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕੀ ਵਾਗਡੋਰ ਨੌਜਵਾਨਾਂ ਹੱਥ ਸੌੰਪੀ ਗੲੀ

ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਜੀ ਸਰੀ,ਬੀ.ਸੀ (ਕਨੈਡਾ) ਦੀ ਪ੍ਰਬੰਧਕੀ ਕਮੇਟੀ ਦੀ ਵਾਗਡੋਰ ਨੌਜਵਾਨਾਂ ਹੱਥ ਸੌਂਪੀ ਗੲੀ ਹੈ।ਅੱਜ ਗੁਰਦੁਅਾਰਾ ਕਮੇਟੀ ਦੇ ਡਾੲਿਰੈਕਟਰਾਂ ਦੀ ੲਿੱਕ ਮੀਟਿੰਗ ਹੋੲੀ,ਜਿਸ ਵਿੱਚ ਗੰਭੀਰ ਵਿਚਾਰਾਂ ਕਰਨ ੳੁਪਰੰਤ ਸਰਬਸੰਮਤੀ ਨਾਲ਼ ਅਗਲੇ 2 ਸਾਲਾਂ ਲੲੀ ਗੁਰਦੁਅਾਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜ਼ੋੰ ਕਨੈਡਾ ਦੇ ਜੰਮਪਲ 37 ਸਾਲ ਦੇ ਨੌਜਵਾਨ ਭਾੲੀ ਮਨਿੰਦਰ ਸਿੰਘ ਦੀ ਚੋਣ ਕੀਤੀ ਗੲੀ।ਅਤੇ ੲੇਸਦੇ ਨਾਲ਼ ਹੀ ਜਰਨਲ ਸਕੱਤਰ ਵਜ਼ੋਂ ਭਾੲੀ ਮਨਜੀਤ ਸਿੰਘ ਧਾਮੀ ਨੂੰ ਚੁਣਿਅਾ ਗਿਅਾ ਅਤੇ ਬਾਕੀ ਅਾਹੁਦੇਦਾਰਾਂ ਦੀ ਨਿਯੁਕਤੀ ਨਵ-ਨਿਯੁਕਤ ਮੁੱਖ ਸੇਵਾਦਾਰ ਭਾੲੀ ਮਨਿੰਦਰ ਸਿੰਘ ਜੀ ਦੀ ਅਗਵਾੲੀ ਵਿੱਚ ਕੀਤੀ ਗੲੀ।

Read More »

ਗੁਰਸਿੱਖੀ ਦੀ ਮਹਾਨਤਾ ਫ਼ਿਲਮਾਂ ਦੀ ਮੁਥਾਜ ਨਹੀਂ

ਗੁਰਸਿੱਖੀ ਦੀ ਮਹਾਨਤਾ ਫ਼ਿਲਮਾਂ ਦੀ ਮੁਥਾਜ ਨਹੀਂ

ਫ਼ਿਲਮ ਨਾਨਕ ਸ਼ਾਹ ਫ਼ਕੀਰ ਉਤੇ ਉਠੇ ਵਿਵਾਦ ਨਾਲ ਕੁੱਝ ਮੁਢਲੇ ਅਤੇ ਸਦੀਵੀਂ ਸਵਾਲ ਵੀ ਜੁੜੇ ਹੋਏ ਹਨ। ਇਨ੍ਹਾਂ ਸਵਾਲਾਂ ਵਲ ਪਹਿਲਾਂ ਹੀ ਧਿਆਨ ਦਿਤਾ ਗਿਆ ਹੁੰਦਾ ਤਾਂ ਹਰ ਪੱਖ ਲਈ ਚੰਗਾ ਹੁੰਦਾ। ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ਪ੍ਰਮਾਣ ਪੱਤਰ ਦੇ ਦਿਤਾ ਹੈ ਅਤੇ ਸੁਪਰੀਮ ਕੋਰਟ ਨੇ ਵੀ ਫ਼ਿਲਮ ਵਿਖਾਉਣ ਨੂੰ ਸਹੀ ਮੰਨਿਆ ਹੈ। ਇਨ੍ਹਾਂ ਦੇ ਫ਼ੈਸਲੇ ਅਪਣੀਆਂ ਕਿਤਾਬਾਂ ਦੇ ਮੁਤਾਬਕ ਹਨ। ਫ਼ਿਲਮ ਬਣਾਉਣ ਵਾਲੇ ਇਕ ਕਾਮਯਾਬ ਫ਼ਿਲਮ ਬਣਾ ਕੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਅਤੇ ਸ਼ੋਹਰਤ ਕਮਾਉਣ ਦੀ ਦ੍ਰਿਸ਼ਟੀ ਨਾਲ ਕੰਮ ਕਰਦੇ ਹਨ। ਪੰਥਕ ਵਿਰੋਧ ਗੁਰੂ ਸਾਹਿਬਾਨ, ਗੁਰਸਿੱਖੀ ਅਤੇ ਗੁਰਮਤਿ ਦੀ ਮਰਿਆਦਾ ਲਈ ਹੈ। ਨਾਨਕ ਸ਼ਾਹ ਫ਼ਕੀਰ ਤੋਂ ਪਹਿਲਾਂ ਚਾਰ ਸਾਹਿਬਜ਼ਾਦੇ ਫ਼ਿਲਮ ਬਣੀ ਸੀ, ਜੋ ਹੱਥੋਂ-ਹੱਥ ਲਈ ਗਈ ਸੀ। ਜੋ ਸਵਾਲ ਅੱਜ ਚਿੰਤਾ ਦਾ ਕਾਰਨ ਬਣ ਰਹੇ ਹਨ, ਉਸ ਵੇਲੇ ਵੀ ਸਨ, ਜਦੋਂ ਚਾਰ ਸਾਹਿਬਜ਼ਾਦੇ ਫ਼ਿਲਮ ਦੀ ਅੱਖਾਂ ਮੀਟ ਕੇ ਤਾਰੀਫ਼ ਕੀਤੀ ਜਾ ਰਹੀ ਸੀ।

Read More »

ਰੇਡੀਉ ਵਿਰਸਾ ਨਿਉਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ‘ਤੇ ਪੁੱਜੀ, ਪੰਥ ਵਿੱਚੋਂ ਖਾਰਜ਼ ਕਰਨ ਦੀ ਮੰਗ

ਰੇਡੀਉ ਵਿਰਸਾ ਨਿਉਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ‘ਤੇ ਪੁੱਜੀ, ਪੰਥ ਵਿੱਚੋਂ ਖਾਰਜ਼ ਕਰਨ ਦੀ ਮੰਗ

ਨਿਊਜ਼ੀਲੈਂਡ ਤੋਂ ਚੱਲ ਰਹੇ ਰੇਡੀਉ ਵਿਰਸਾ ਦੇ ਹਰਨੇਕ ਸਿੰਘ ਨੇਕੀ ਨੂੰ ਪੰਥ ਵਿੱਚੋਂ ਖਾਰਜ਼ ਕਰਨ ਲਈ ਸਿੱਖ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਅਕਾਲ ਤਖਤ ਸਕੱਤਰੇਤ ਵਿਖੇ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੱਤਾ।

Read More »

ਹਰਿਆਣਾ ਤੋਂ ਹਰ ਤਰ੍ਹਾਂ ਪਛੜਿਆ ਪੰਜਾਬ

ਹਰਿਆਣਾ ਤੋਂ ਹਰ ਤਰ੍ਹਾਂ ਪਛੜਿਆ ਪੰਜਾਬ

ਮੌਜੂਦਾ ਰਾਜ-ਭਾਗ ਤਹਿਤ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਕਰਵਟ ਲੈ ਰਹੇ ਹਨ, ਉਸ ਤੋਂ ਨੇੜਲੇ ਭਵਿੱਖ ਵਿਚ ਸੁਖਾਵਾਂ ਮੋੜ ਆਉਣ ਦੀ ਆਸ ਜਾਂ ਉਮੀਦ ਘੱਟ ਹੀ ਦਿਸ ਰਹੀ ਹੈ। ਅਸੀਂ ਜਿਹੜੇ ਉਸ ਪੰਜਾਬ ਵਿਚ ਜੰਮੇ-ਪਲੇ ਜੋ ਆਰਥਿਕ ਵਿਕਾਸ, ਪ੍ਰਤੀ ਵਿਅਕਤੀ ਆਮਦਨ ਅਤੇ ਖੇਡਾਂ ਦੇ ਖੇਤਰ ਵਿਚ ਅਵੱਲ ਹੁੰਦਾ ਸੀ, ਹੁਣ ਫਾਡੀ ਬਣ ਰਿਹਾ ਹੈ। ਪੰਜਾਬ ਦੇ ਮਾਣ-ਸਨਮਾਨ ਨੂੰ ਇਹ ਤਕੜਾ ਝਟਕਾ ਹੈ ਕਿ ਪਿੱਛੇ ਜਿਹੇ ਖ਼ਤਮ ਹੋਈਆਂ ਰਾਸ਼ਟਰ-ਮੰਡਲ ਖੇਡਾਂ ਵਿਚ ਇਸ ਨੇ ਹਰਿਆਣਾ ਦੇ 22 ਤਮਗਿਆਂ ਦੇ ਮੁਕਾਬਲੇ ਸਿਰਫ਼ ਪੰਜ ਤਮਗੇ ਹੀ ਹਾਸਲ ਕੀਤੇ ਹਨ।

Read More »
Scroll To Top