Home / Author Archives: editor

Author Archives: editor

Feed Subscription

ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਕੇ ਜੋ ਆਪਣੀ ਜਿੰਦਗੀ ਦਾ ਹਰ ਪਲ ਕੌਮ ਦੇ ਲੇਖੇ ਲਾ ਗਏ ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਕੇ ਜੋ ਆਪਣੀ ਜਿੰਦਗੀ ਦਾ ਹਰ ਪਲ ਕੌਮ ਦੇ ਲੇਖੇ ਲਾ ਗਏ ।

ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ -ਰਣਜੀਤ ਸਿੰਘ ਸਿੱਧਵਾਂ (ਜਗਰਾਓਂ) ਭਾਈ ਗੁਰਦੇਵ ਸਿੰਘ ਜੀ ਦਾ ਜ¤ਦੀ ਪਿੰਡ ਕਾਂਉਕੇ ਜ਼ਿਲ੍ਹੇ ਲਧਿਆਣਾ ਸੀ । ਦਮਦਮੀ ਟਕਸਾਲ ਦੇ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਅਗੰਮੀ ਸਖਸ਼ੀਅਤ ...

Read More »

ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ ਹੋਣੀ ਦੇ ਪਾਂਧੀ ਬਣੀਏ

ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ ਹੋਣੀ ਦੇ ਪਾਂਧੀ ਬਣੀਏ

ਜਸਜੀਤ ਸਿੰਘ Ethnicity ਅਤੇ  Nationalism  ਬਾਰੇ ਕੁੱਝ ਵੀ ਲਿਖਣ ਤੋਂ ਪਹਿਲਾਂ ਇਹਨਾਂ ਦੇ ਭਾਵਅਰਥ ਸਿੱਖਾਂ ਲਈ ਕੀ ਹਨ ਸਮਝਣਾ ਜਰੂਰੀ ਹੈ ਕਿਉਂਕਿ ਸਿੱਖ ਲਿਖਤਾਂ ਵਿਚ ਇਹ ਇੰਨੇ ਰਲਗੱਡ ਹੋਏ ਹਨ ਕਿ ਇਨ੍ਹਾਂ ਵਿਚ ਅੰਤਰ ਸਮਝਣਾ ਔਖਾ ਹੋ ਜਾਂਦਾ ਹੈ। ਉਸਦਾ ...

Read More »

ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ‘ਤੇ

ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ‘ਤੇ

ਕਰਮਜੀਤ ਸਿੰਘ, ਸੀਨੀਅਰ ਪੱਤਰਕਾਰ ਸੰਪਰਕ: 99150-91063 ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ...

Read More »

ਮੋਦੀਤੰਤਰ: ਨਿੱਤ ਨਵਾਂ ਦੁਸ਼ਮਣ ਲੱਭਣ ਦੀ ਸਿਆਸਤ :-ਹਰੀਸ਼ ਖਰੇ

ਮੋਦੀਤੰਤਰ: ਨਿੱਤ ਨਵਾਂ ਦੁਸ਼ਮਣ ਲੱਭਣ ਦੀ ਸਿਆਸਤ :-ਹਰੀਸ਼ ਖਰੇ

 ਮੱਧ-ਅਕਤੂਬਰ ਤੋਂ ਸਾਡਾ ਸਭ ਦਾ ਧਿਆਨ ਚੋਣ-ਤਰੀਕਾਂ ਦੀ ਭੀੜ-ਭਾੜ ਨੇ ਖਿੱਚਿਆ ਹੋਇਆ ਹੈ ਅਤੇ ਸਰਕਾਰੀ ਤਰਜੀਹਾਂ ਤੇ ਸਰਕਾਰੀ ਮੁਲਾਜ਼ਮਾਂ ਦਾ ਸਭ ਤੋਂ ਵੱਧ ਧਿਆਨ ਗੁਜਰਾਤ ਚੋਣਾਂ ਵੱਲ ਕੁਝ ਵਧੇਰੇ ਹੀ ਵੰਡਿਆ ਗਿਆ ਹੈ। ਹਾਲੇ ਇਸੇ ਮਹੀਨੇ ਦੇ ਆਰੰਭ ਵਿੱਚ ਹਿਮਾਚਲ ...

Read More »

ਗੁਲਾਮਾਂ ਦੀ ਕਮੇਟੀ ਬਣਾ ਦਿੱਤੀ ਹੈ ਸਿੱਖ ਪਾਰਲੀਮੈਂਟ

ਗੁਲਾਮਾਂ ਦੀ ਕਮੇਟੀ ਬਣਾ ਦਿੱਤੀ ਹੈ ਸਿੱਖ ਪਾਰਲੀਮੈਂਟ

 ਸੰਸਥਾਵਾਂ ਕਿਸੇ ਕੌਮ, ਮੁਲਕ ਅਤੇ ਭਾਈਚਾਰੇ ਦਾ ਮੂਲ ਆਧਾਰ ਅਤੇ ਉਸਦੇ ਸਮੁੱਚੇ ਵਰਤਾਰੇ ਦਾ ਅਕਸ ਹੁੰਦੀਆਂ ਹਨ। ਬੇਸ਼ੱਕ ਪ੍ਰਸ਼ਾਸ਼ਨਕ ਸੰਸਥਾਵਾਂ ਸਟੇਟ ਸ਼ਕਤੀ ਦਾ ਧੁਰਾ ਹੋਣ ਕਾਰਨ ਵੱਧ ਸ਼ਕਤੀਸ਼ਾਲੀ ਅਤੇ ਹੋਰਨਾਂ ਦੇ ਮੁਕਾਬਲੇ ਵੱਧ ਮਹੱਤਵਪੂਰਨ ਹੁੰਦੀਆਂ ਹਨ। ਸੱਤਾ ਅਜ਼ਮਾਈ ਦੀ ਹੋੜ/ਜ਼ੋਰ ...

Read More »

ਹਿੰਦੂਤਵ ਦੀ ਦੌੜ ਵਿੱਚ ਕਾਂਗਰਸ ਤੇ ਬੀ. ਜੇ. ਪੀ. ਇੱਕੋ ਦਿਸ਼ਾ ਵੱਲ

ਹਿੰਦੂਤਵ ਦੀ ਦੌੜ ਵਿੱਚ ਕਾਂਗਰਸ ਤੇ ਬੀ. ਜੇ. ਪੀ. ਇੱਕੋ ਦਿਸ਼ਾ ਵੱਲ

1882 ਵਿੱਚ ਬੰਕਿਮ ਚੰਦਰ ਚਟੋਪਧਿਆਏ ਨੇ ਆਪਣੇ ਬੰਗਾਲੀ ਨਾਵਲ ‘ਅਨੰਦ ਮੱਠ’ ਨਾਲ ਭਾਰਤ ਦੇ ਭੂਗੋਲਿਕ ਖਿੱਤੇ ਨੂੰ ਭਾਰਤ-ਮਾਤਾ ਦੱਸਦਿਆਂ, ਦੁਰਗਾ-ਅਵਤਾਰ ਨਾਲ ਜਾ ਜੋੜਿਆ ਸੀ। ਇਸ ਲਿਖਤ ਰਾਹੀਂ ਮੁਸਲਮਾਨਾਂ ਨੂੰ ਦੁਸ਼ਮਣ ਨੰਬਰ ਇੱਕ ਕਰਾਰ ਦਿੱਤਾ ਗਿਆ ਸੀ। ‘ਵੰਦੇ ਮਾਤਰਮ’ ਦਾ ਭਾਰਤ-ਮਾਤਾ ...

Read More »

ਭਾਰਤ ਦੇ ਉੱਤਰ-ਪੂਰਬ ਦੇ ਲੋਕਾਂ ਵਿੱਚ ਹਿੰਦੂਤਵੀ-ਵੀਚਾਰਧਾਰਾ ਵਾੜਨ ਦੇ ਲਈ ਬੀ. ਜੇ. ਪੀ. ਨੇ ਭਾਰਤ ਮਾਤਾ ਨੂੰ ਪੇਸ਼ ਕੀਤਾ ਕਬਾਇਲੀ ਪਹਿਰਾਵੇ ਵਿੱਚ!

ਭਾਰਤ ਦੇ ਉੱਤਰ-ਪੂਰਬ ਦੇ ਲੋਕਾਂ ਵਿੱਚ ਹਿੰਦੂਤਵੀ-ਵੀਚਾਰਧਾਰਾ ਵਾੜਨ ਦੇ ਲਈ ਬੀ. ਜੇ. ਪੀ. ਨੇ ਭਾਰਤ ਮਾਤਾ ਨੂੰ ਪੇਸ਼ ਕੀਤਾ ਕਬਾਇਲੀ ਪਹਿਰਾਵੇ ਵਿੱਚ!

‘ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਲੋਕ, ਪੂਰਬ ਜਨਮ ਦੇ ਕਰਮਾਂ ਦਾ ਫਲ ਭੋਗ ਰਹੇ ਹਨ’ – ਅਸਾਮੀ ਸਿਹਤ ਮੰਤਰੀ ‘ਕੇਂਦਰ ਸਰਕਾਰ ਨੂੰ ਤਸ਼ੱਦਦ ਸਬੰਧੀ ਕਾਨੂੰਨ ਬਣਾਉਣ ਦਾ ਆਦੇਸ਼ ਨਹੀਂ ਦੇ ਸਕਦੇ’ -ਭਾਰਤੀ ਸੁਪਰੀਮ ਕੋਰਟ ਜਗਤਾਰ ਸਿੰਘ ਜੌਹਲ, ਪ੍ਰੋ. ਜੀ. ਐਨ. ...

Read More »

ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ :-ਭਗਵਾਨ ਸਿੰਘ ਜੌਹਲ

ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ :-ਭਗਵਾਨ ਸਿੰਘ ਜੌਹਲ

ਬੁੱਢਾ ਦਲ ਦੇ ਮੁਖੀ ਅਤੇ ਦਲ ਖਾਲਸਾ ਦੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ ਇਤਿਹਾਸ ਵਿਚ ਵੱਡਾ ਮਾਣ ਪ੍ਰਾਪਤ ਹੋਇਆ ਹੈ। ਸ: ਜੱਸਾ ਸਿੰਘ ਦੀ ਅਗਵਾਈ ਵਿਚ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਲਾਲ ...

Read More »

ਅੱਖਾਂ ਦੇ ਵਿੱਚ ਛਲਕਣ ਅੱਥਰੂ, ਹਿੱਕਾਂ ਦੇ ਵਿੱਚ ਆਹਾਂ: ਕਸ਼ਮੀਰੀ ਔਰਤਾਂ ਉੱਤੇ ਭਾਰਤੀ ਫੌਜ਼ੀ ਜ਼ਬਰ ਦੀ ਦਰਦਨਾਕ ਦਾਸਤਾਨ

ਅੱਖਾਂ ਦੇ ਵਿੱਚ ਛਲਕਣ ਅੱਥਰੂ, ਹਿੱਕਾਂ ਦੇ ਵਿੱਚ ਆਹਾਂ: ਕਸ਼ਮੀਰੀ ਔਰਤਾਂ ਉੱਤੇ ਭਾਰਤੀ ਫੌਜ਼ੀ ਜ਼ਬਰ ਦੀ ਦਰਦਨਾਕ ਦਾਸਤਾਨ

23 ਫਰਵਰੀ, 1991 ਵਿੱਚ ਰਾਤ ਦੇ ਲਗਭਗ 9 ਕੁ ਵਜੇ ਦਾ ਸਮਾਂ। ਦੁੱਧ ਚਿੱਟੀ ਬਰਫ ਨਾਲ਼ ਲੱਦੀਆਂ ਪਹਾੜੀਆਂ ਨਾਲ਼ ਘਿਰੇ ਦੋ ਜੁੜਵੇਂ ਕਸ਼ਮੀਰੀ ਪਿੰਡ। ਰੁੰਡ-ਮਰੁੰਡ ਹੋਏ ਦਰੱਖਤ ਪਰ ਉਹਨਾਂ ਦੀਆਂ ਟੀਸੀਆਂ ਉੱਤੇ ਜੰਮੀਂ ਬਰਫ ਨਾਲ਼ ਉਹ ਇਸ ਤਰਾਂ ਲੱਗਦੇ ਸਨ ...

Read More »

ਭਾਰਤੀ ਫੌਜ਼ ਦੁਆਰਾ ਕਸ਼ਮੀਰੀ ਔਰਤਾਂ ਨਾਲ਼ ਬਲਾਤਕਾਰ ਅਤੇ ਹਿੰਸਾ ਦੀ ਕਹਾਣੀ •ਬਲਜੀਤ

ਭਾਰਤੀ ਫੌਜ਼ ਦੁਆਰਾ ਕਸ਼ਮੀਰੀ ਔਰਤਾਂ ਨਾਲ਼ ਬਲਾਤਕਾਰ ਅਤੇ ਹਿੰਸਾ ਦੀ ਕਹਾਣੀ •ਬਲਜੀਤ

ਪਿਛਲੇ ਦਿਨੀਂ ਭਾਰਤੀ ਫੌਜ਼ ਦੁਆਰਾ ਕਸ਼ਮੀਰ ਦੇ ਲੋਕਾਂ ਤੇ ਕੀਤੇ ਜਾ ਰਹੇ ਤਸ਼ੱਦਦ ‘ਤੇ ਅਧਾਰਿਤ ਕੁਝ ਦਸਤਾਵੇਜ਼ ਸਾਹਮਣੇ ਆਏ ਅਤੇ ਕਈ ਲੋਕ-ਪੱਖੀ ਲੇਖਕਾਂ ਨੇ ਵੀ ਕਸ਼ਮੀਰੀ ਲੋਕਾਂ ਦੇ ਪੱਖ ‘ਚ ਹਾਅ ਦਾ ਨਾਅਰਾ ਮਾਰਿਆ। ਇਨਾਂ ਕਿਤਾਬਾਂ ਤੇ ਦਸਤਾਵੇਜ਼ਾਂ ਜ਼ਰੀਏ ਭਾਰਤੀ ...

Read More »
Scroll To Top