Home / Author Archives: admin

Author Archives: admin

Feed Subscription

ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮ ਕਸ਼ਮੀਰ ਪੀੜਤਾਂ ਲਈ ਦੇਣਗੇ ਦੋ ਦੋ ਦਿਨ ਦੀ ਤਨਖ਼ਾਹ

ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮ ਕਸ਼ਮੀਰ ਪੀੜਤਾਂ ਲਈ ਦੇਣਗੇ ਦੋ ਦੋ ਦਿਨ ਦੀ ਤਨਖ਼ਾਹ

ਫ਼ਤਿਹਗੜ੍ਹ ਸਾਹਿਬ, 12 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਤੋਂ ਜੰਮੂ ਕਸ਼ਮੀਰ ਪੀੜਤਾਂ ਲਈ ਰਾਹਤ ਦੇ ਦੋ ਟਰੱਕ ਰਵਾਨਾ ਕਰਨ ਮੌਕੇ ਜਿੱਥੇ ਕਸ਼ਮੀਰ ਨਾਲ ਸਬੰਧਿਤ ਇਸ ਕਾਲਜ ਦੇ ਵਿਦਿਆਰਥੀਆਂ ਨਾਲ ਇਸ ਕੁਦਰਤੀ ਆਫ਼ਤ ਕਾਰਨ ਦੁੱਖ ਸਾਂਝਾ ਕਰਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਸਮੂਹ ਸੰਸਥਾਵਾਂ ਦੇ ਮੁਲਾਜ਼ਮ ਇਨ੍ਹਾਂ ਪੀੜਤਾਂ ਲਈ ਆਪਣੀ ਦੋ ਦਿਨ ਦੀ ਤਨਖ਼ਾਹ ਦੇਣਗੇ।

Read More »

ਕੈਲਗਰੀ ਵਿਚ ‘ਗ਼ਦਰੀ ਬਾਬੇ ਕੌਣ ਸਨ’ ਪੁਸਤਕ ਦੇ ਲੇਖਕ ਅਜਮੇਰ ਸਿੰਘ ਪਾਠਕਾਂ-ਸਰੋਤਿਆਂ ਨਾਲ ਰੁਬਰੂ ਹੋਏ

ਕੈਲਗਰੀ ਵਿਚ ‘ਗ਼ਦਰੀ ਬਾਬੇ ਕੌਣ ਸਨ’ ਪੁਸਤਕ ਦੇ ਲੇਖਕ ਅਜਮੇਰ ਸਿੰਘ ਪਾਠਕਾਂ-ਸਰੋਤਿਆਂ ਨਾਲ ਰੁਬਰੂ ਹੋਏ

ਕੈਲਗਰੀ (ਨਵੰਬਰ 25, 2013): ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਨੇ ਆਪਣੀਆਂ ਬਹੁਚਰਚਤ ਕਿਤਾਬਾਂ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’, ‘ਸਿੱਖ ਰਾਜਨੀਤੀ ਦਾ ਦੁਖਾਂਤ-ਕਿਸ ਬਿਧ ਰੁਲੀ ਪਾਤਸ਼ਾਹੀ’ “1984- ਅਣਚਿਤਵਿਆ ਕਹਿਰ” ਤੋਂ ਬਾਅਦ ਗਦਰ ਲਹਿਰ ਦੀ ਇਤਿਹਾਸਕਾਰੀ ਬਾਰੇ ਆਪਣੀ ਕਿਤਾਬ ‘ਗ਼ਦਰੀ ...

Read More »

ਕਾਨਫਰੰਸ ਰਿਪੋਰਟ: ਸਿੱਖ ਸ਼ਹੀਦਾਂ ਦਾ ਮਨੋਰਥ ਧਰਮ ਦਾ ਜੈਕਾਰ ਕਰਨਾ, ਖਾਲਸਾ ਪੰਥ ਦੀ ਵਿਲੱਖਣਤਾ ਨੂੰ ਕਾਇਮ ਰੱਖਣਾ ਅਤੇ ਪੰਥ ਦੀ ਬਾਦਸ਼ਾਹਿਤ ਨੂੰ ਸਥਾਪਿਤ ਕਰਨਾ ਰਿਹਾ ਹੈ

ਕਾਨਫਰੰਸ ਰਿਪੋਰਟ: ਸਿੱਖ ਸ਼ਹੀਦਾਂ ਦਾ ਮਨੋਰਥ ਧਰਮ ਦਾ ਜੈਕਾਰ ਕਰਨਾ, ਖਾਲਸਾ ਪੰਥ ਦੀ ਵਿਲੱਖਣਤਾ ਨੂੰ ਕਾਇਮ ਰੱਖਣਾ ਅਤੇ ਪੰਥ ਦੀ ਬਾਦਸ਼ਾਹਿਤ ਨੂੰ ਸਥਾਪਿਤ ਕਰਨਾ ਰਿਹਾ ਹੈ

ਹੁਸ਼ਿਆਰਪੁਰ, ਪੰਜਾਬ (ਨਵੰਬਰ 24, 2013): ਦਲ ਖ਼ਾਲਸਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਸਿੱਖਾਂ ਅੰਦਰ ਪੰਥਕ ਏਕਤਾ ਉੱਤੇ ਜ਼ੋਰ ਦਿੰਦਿਆਂ ਪੰਥਕ ਲੀਡਰਸ਼ਿਪ ਨੂੰ ਸਿੱਖਾਂ ਦੇ ਅਜੋਕੇ ਕੌਮੀ ਹਾਲਾਤਾਂ ਪ੍ਰਤੀ ਸੰਵੇਦਨਸ਼ੀਲ਼ ਹੋਣ ਅਤੇ ਵਿਵਾਦਗ੍ਰਸਤ ਮੁੱਦੇ ਜੋ ਕੌਮ ਅੰਦਰ ਵੰਡੀਆਂ ਪਾ ਰਹੇ ਹਨ ...

Read More »

ਨਜ਼ਰਬੰਦ ਸਿੰਘਾਂ ਦੀ ਰਿਹਾਈ ਤੋ ਬਿਨਾ ਪਿਛੇ ਨਹੀ ਹਟਾਗਾ – ਭਾਈ ਗੁਰਬਖਸ਼ ਸਿੰਘ ਖਾਲਸਾ

ਨਜ਼ਰਬੰਦ ਸਿੰਘਾਂ ਦੀ ਰਿਹਾਈ ਤੋ ਬਿਨਾ ਪਿਛੇ ਨਹੀ ਹਟਾਗਾ – ਭਾਈ ਗੁਰਬਖਸ਼ ਸਿੰਘ ਖਾਲਸਾ

ਚੰਡੀਗੜ/ਪੰਜਾਬ (ਨਵੰਬਰ 23, 2013): “ਆਪਣੇ ਹੱਕਾਂ ਲਈ ਜੇ ਅਸੀ ਹਥਿਆਰ ਚੁੱਕਦੇ ਹਾਂ ਤਾਂ ਅਤਵਾਦੀ ਕਹਿ ਕੇ ਮੀਡੀਆਂ ਰਾਹੀ ਸਰਕਾਰ ਸਾਨੂੰ ਬਦਨਾਮ ਕਰਦੀ ਹੈ ਜੇ ਅਸੀ ਆਪਣੇ ਮਿਸ਼ਨ ਦੀ ਪੁਰਤੀ ਲਈ ਸ਼ਾਤਮਈ ਕਾਨੂੰਨ ‘ਚ’ ਰਹਿ ਕੇ ਭੁਖ ਹੜਤਾਲ ਰਾਹੀ ਰੋਸ ਪ੍ਰਗਟ ...

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਮਰਥਨ: ਬਲਜੀਤ ਸਿੰਘ ਭਾਉ

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਮਰਥਨ: ਬਲਜੀਤ ਸਿੰਘ ਭਾਉ

ਭਾਈ ਲਾਹੋਰੀਆ, ਭਾਉ, ਸੁੱਖੀ ਅਤੇ ਭਾਈ ਮਾਣਕਿਆਂ ਪੁਲਿਸ ਦੀ ਸਖਤ ਸੁੱਰਖਿਆ ਹੇਠ ਪੇਸ਼ ਨਵੀਂ ਦਿੱਲੀ (23 ਨਵੰਬਰ, 2013 – ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਪੁਲਿਸ ਵੱਲੋਂ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਅਤੇ ਤਰਲੋਚਨ ਸਿੰਘ ...

Read More »

ਜਦੋਂ ਬ੍ਰਾਹਮਣ ਸਭਾ ਦੇ ਮੁਖੀ ਨੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਜ਼ਰੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਨਰਾਇਣ (ਵਿਸ਼ਨੂੰ) ਦਾ ਅਵਤਾਰ ਦੱਸਿਆ …

ਜਦੋਂ ਬ੍ਰਾਹਮਣ ਸਭਾ ਦੇ ਮੁਖੀ ਨੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਜ਼ਰੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਨਰਾਇਣ (ਵਿਸ਼ਨੂੰ) ਦਾ ਅਵਤਾਰ ਦੱਸਿਆ …

ਆਨੰਦਪੁਰ ਸਾਹਿਬ, (23 ਨਵੰਬਰ, 2013 – ਸਤਨਾਮ ਸਿੰਘ ਅਰੋੜਾ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਮੌਜੂਦਗੀ ਵਿੱਚ ...

Read More »

ਸਿੱਖ ਕਤਲੇਆਮ! ਹਿੰਦੂਤਵ ਬਨਾਮ ਕੌਂਗਰਸ: ਮਾਈ ਧੂਈ? ਮਾਈ ਘੜੀਸੀ? ਜਾਂ ਇਸ ਹਮਾਮ ਵਿੱਚ … – ਗੁਰਤੇਜ ਸਿੰਘ

ਸਿੱਖ ਕਤਲੇਆਮ! ਹਿੰਦੂਤਵ ਬਨਾਮ ਕੌਂਗਰਸ: ਮਾਈ ਧੂਈ? ਮਾਈ ਘੜੀਸੀ? ਜਾਂ ਇਸ ਹਮਾਮ ਵਿੱਚ … – ਗੁਰਤੇਜ ਸਿੰਘ

– ਸ. ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ) 1 ਨਵੰਬਰ 2013 ਨੂੰ ਕਈ ਸਿੱਖ ਜਥੇਬੰਦੀਆਂ ਨੇ ਪ੍ਰਭਾਵਸ਼ਾਲੀ ‘ਆਜ਼ਾਦੀ ਮਾਰਚ’ ਕੱਢ ਕੇ ਇਹ ਸੁਨੇਹਾ ਦਿੱਤਾ ਕਿ ਸਿੱਖਾਂ ਨੂੰ ਨਵੰਬਰ 1984 ਵਿੱਚ ਕੀਤੀ ਨਸਲਕੁਸ਼ੀ ਸਬੰਧੀ ਇਨਸਾਫ਼ ਮਿਲਣ ਦੀ ਕੋਈ ਸੰਭਾਵਨਾ ਨਹੀਂ ਅਤੇ ...

Read More »

ਨਜ਼ਰਬੰਦ ਨੌਜਵਾਨਾਂ ਦੀ ਰਿਹਾਈ ਦੀ ਲਈ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਤੇ ਚੱਕਾ ਜਾਮ

ਨਜ਼ਰਬੰਦ ਨੌਜਵਾਨਾਂ ਦੀ ਰਿਹਾਈ ਦੀ ਲਈ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਤੇ ਚੱਕਾ ਜਾਮ

ਮੁਹਾਲੀ,(22 ਨਵੰਬਰ, 2013): ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਸਬੰਧੀ ਅੱਜ ਵੱਖ-ਵੱਖ ਧਾਰਮਿਕ ਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਮਗਰੋਂ ਮੁਹਾਲੀ-ਚੰਡੀਗੜ੍ਹ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਦੇਸ਼ ਦੇ ਹੁਕਮਰਾਨਾਂ ...

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਲੋਕ ਲਹਿਰ ਬਣਾਉ : ਭਾਈ ਜਗਤਾਰ ਸਿੰਘ ਹਵਾਰਾ: ਸੰਘਰਸ਼ ਦੀ ਅਗਵਾਈ ਜੱਥੇਦਾਰ ਸਾਹਿਬ ਆਪ ਅਪਣੇ ਹੱਥਾਂ ਵਿਚ ਲੈਣ ਜਾਂ ਅਪਣਾ ਰੁੱਖ ਦਸੱਣ

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਲੋਕ ਲਹਿਰ ਬਣਾਉ : ਭਾਈ ਜਗਤਾਰ ਸਿੰਘ ਹਵਾਰਾ: ਸੰਘਰਸ਼ ਦੀ ਅਗਵਾਈ ਜੱਥੇਦਾਰ ਸਾਹਿਬ ਆਪ ਅਪਣੇ ਹੱਥਾਂ ਵਿਚ ਲੈਣ ਜਾਂ ਅਪਣਾ ਰੁੱਖ ਦਸੱਣ

ਨਵੀਂ ਦਿੱਲੀ (ਨਵੰਬਰ 22, 2013): ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਮੂਹ ਖਾੜਕੂ ਸਿੰਘਾਂ ਨੇ ਅਪਣੇ ਜਾਰੀ ਕੀਤੇ ਪ੍ਰੈਸ ਨੋਟ ਵਿਚ ਕਿਹਾ ਕਿ ਚੰਡੀਗੜ ਦੀ ਵਿਖੇ ਬੁਡੈਲ ਜੇਲ੍ਹ ਵਿਚ ਲੰਬੀ ਜੇਲ੍ਹ ਕੱਟ ਚੁਕੇ ਅਤੇ ਬੰਦੀ ...

Read More »

ਚਾਰ ਸਿੱਖਾਂ ਦੀਆਂ ਗ੍ਰਿਫਤਾਰੀਆਂ “ਨਸ਼ਾ ਕਾਂਡ” ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਕੀਤੀਆਂ: ਡੱਲੇਵਾਲ

ਚਾਰ ਸਿੱਖਾਂ ਦੀਆਂ ਗ੍ਰਿਫਤਾਰੀਆਂ “ਨਸ਼ਾ ਕਾਂਡ” ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਕੀਤੀਆਂ: ਡੱਲੇਵਾਲ

ਲੰਡਨ, ਇੰਗਲੈਂਡ (21 ਨਵੰਬਰ, 2013): “ਜਲੰਧਰ ਪੁਲਿਸ ਵਲੋਂ ਇੰਗਲੈਂਡ ਨਿਵਾਸੀ ਸ. ਜਸਵੰਤ ਸਿੰਘ ਅਜਾਦ ਸਮੇਤ ਬਲਵੰਤ ਸਿੰਘ, ਕਸ਼ਮੀਰ ਸਿੰਘ ਅਤੇ ਹਰਪ੍ਰੀਤ ਸਿੰਘ ਹੀਰਾ ਨੂੰ ਜਾਣ ਬੁੱਝ ਕੇ ਗ੍ਰਿਫਤਾਰ ਕੀਤਾ ਗਿਆ ਹੈ” ਇਸ ਦਾਅਵਾ ਕਰਦਿਆਂ ਯੂਨਾਈਟਿਡ ਖਾਲਸਾ ਦਲ (ਯੂ. ਕੇ) ਵਲੋਂ ...

Read More »
Scroll To Top