Home / ਕੌਮਾਂਤਰੀ ਖਬਰਾਂ / ‘ਸਿੱਖ ਡੇਅ ਪਰੇਡ’ ਮੈਨਹਟਨ ਵਿੱਚ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ

‘ਸਿੱਖ ਡੇਅ ਪਰੇਡ’ ਮੈਨਹਟਨ ਵਿੱਚ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ

ਨਿਊਯਾਰਕ: ਖਾਲਸਾ ਸਾਜਨਾ ਦਿਹਾੜੇ ਵਿਸਾਖੀ ਨੂੰ ਸਮਰਪਿਤ ‘ਸਿੱਖ ਡੇਅ ਪਰੇਡ’ ਮੈਨਹਟਨ ਵਿੱਚ ਕੱਢੀ ਗਈ, ਜਿਸ ਵਿੱਚ ਹਜ਼ਾਰਾਂ ਅਮਰੀਕਾ ਦੇ ਸਿੱਖਾਂ ਨੇ ਸ਼ਿਰਕਤ ਕੀਤੀ। ਸਿੱਖਾਂ ਨੇ ਆਪਣੇ ’ਤੇ ਹੁੰਦੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦਰਮਿਆਨ ਪਰੇਡ ਰਾਹੀਂ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਈ। 

Men with swords march in the Sikh Day parade on April 28, 2018.

ਇੰਜ ਜਾਪ ਰਿਹਾ ਸੀ ਕਿ ਮੈਨਹੱਟਨ ’ਚ ਦਸਤਾਰਾਂ ਦਾ ਹੜ ਆ ਗਿਆ ਹੈ ਜਦਕਿ 31ਵੀਂ ‘ਸਿੱਖ ਡੇਅ ਪਰੇਡ’ ਦੌਰਾਨ ਵੱਡੀ ਗਿਣਤੀ ’ਚ ਔਰਤਾਂ ਅਤੇ ਬੱਚੇ ਵੀ ਰਵਾਇਤੀ ਪੁਸ਼ਾਕਾਂ ’ਚ ਸਜੇ ਹੋਏ ਸਨ। ਪਰੇਡ ’ਚ ਕੀਰਤਨ ਗਤਕੇ ਦੇ ਪ੍ਰਦਰਸ਼ਨ ਨਾਲ ਹੀ ਝਾਕੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। 

 

Wearing orange, purple and yellow turbans, Sikhs showcased their culture with live music and dancing.

ਪਰੇਡ ’ਚ ਨਿਊਯਾਰਕ ਸਿਟੀ ਪੁਲੀਸ ਕਮਿਸ਼ਨਰ ਜੇਮਸ ਓ’ਨੀਲ ਅਤੇ ਹੋਬੋਕੇਨ ਮੇਅਰ ਰਵਿੰਦਰ ਐਸ ਭੱਲਾ ਨੇ ਵੀ ਹਾਜ਼ਰੀ ਭਰੀ। ਸਿੱਖਜ਼ ਆਫ਼ ਨਿਊਯਾਰਕ ਦੇ ਸਹਿ ਬਾਨੀ ਚੰਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਲੰਗਰ ਦੀ ਸੇਵਾ ਨਿਭਾਈ।

Colorfully costumed members of the community march on April 28, 2018.

ਪਰੇਡ ’ਚ ਨਿਊਯਾਰਕ ਸਿਟੀ ਪੁਲੀਸ ਕਮਿਸ਼ਨਰ ਜੇਮਸ ਓ’ਨੀਲ ਅਤੇ ਹੋਬੋਕੇਨ ਮੇਅਰ ਰਵਿੰਦਰ ਐਸ ਭੱਲਾ ਨੇ ਵੀ ਹਾਜ਼ਰੀ ਭਰੀ। ਸਿੱਖਜ਼ ਆਫ਼ ਨਿਊਯਾਰਕ ਦੇ ਸਹਿ ਬਾਨੀ ਚੰਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਲੰਗਰ ਦੀ ਸੇਵਾ ਨਿਭਾਈ।

 

ਟਿੱਪਣੀ ਕਰੋ:

About webmaster

Scroll To Top