Home / ਦੇਸ ਪੰਜਾਬ / “ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਡਾ. ਸੇਵਕ ਸਿੰਘ ਦੇ ਵਿਚਾਰ

“ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਡਾ. ਸੇਵਕ ਸਿੰਘ ਦੇ ਵਿਚਾਰ

9 ਜਨਵਰੀ, 2017 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯਮੁਨਾਨਗਰ ਯੂਨਿਟ ਵਲੋਂ ਗੁਰਦੁਆਰਾ ਸਾਹਿਬ, ਪੇਪਰ ਮਿਲ, ਯਮੁਨਾਨਗਰ ਵਿਖੇ ਇਕ ਧਾਰਮਕ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਡਾ. ਸੇਵਕ ਸਿੰਘ ਨੇ “ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਵਖਿਆਨ ਕੀਤਾ। ਪਾਠਕਾਂ/ਦਰਸ਼ਕਾਂ/ ਸਰੋਤਿਆਂ ਲਈ ਇਸਦੀ ਪੂਰੀ ਰਿਕਾਰਡਿੰਗ ਪੇਸ਼ ਹੈ।

Source: YouTube/Sikh Siyasat 

ਟਿੱਪਣੀ ਕਰੋ:

About webmaster

Scroll To Top