Home / ਚੋਣਵੀ ਖਬਰ/ਲੇਖ / ਨਸਲਕੁਸ਼ੀ ਦੇ ਅੱਠ ਪੜਾਅ ਅਤੇ ਸਿੱਖ ਕਤਲੇਆਮ 1984: ਸੈਮੀਨਾਰ ‘ਚ ਪਰਮਜੀਤ ਸਿੰਘ ਦੇ ਵਿਚਾਰ

ਨਸਲਕੁਸ਼ੀ ਦੇ ਅੱਠ ਪੜਾਅ ਅਤੇ ਸਿੱਖ ਕਤਲੇਆਮ 1984: ਸੈਮੀਨਾਰ ‘ਚ ਪਰਮਜੀਤ ਸਿੰਘ ਦੇ ਵਿਚਾਰ

ਪਟਿਆਲਾ: ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ “ਸਿੱਖ ਕਤਲੇਆਮ 1984” ਨਾਂ ਦਾ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ‘ਚ ਸੀਨੀਅਰ ਪੱਤਰਕਾਰ ਅਤੇ ਕਿਤਾਬ “ਗੁਜਰਾਤ ਫਾਈਲਸ” ਦੀ ਲੇਖਿਕਾ ਰਾਣਾ ਅੱਯੂਬ, ਸਿੱਖ ਵਿਦਵਾਨ ਅਤੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਅਤੇ ਸਿੱਖ ਸਿਆਸਤ ਨਿਊਜ਼ (ਸ਼ਸ਼ਂ) ਦੇ ਸੰਪਾਦਕ ਪਰਮਜੀਤ ਸਿੰਘ ਮੁੱਖ ਬੁਲਾਰੇ ਸਨ।

ਸੈਮੀਨਾਰ ਦੇ ਦੌਰਾਨ ਪਰਮਜੀਤ ਸਿੰਘ ਨੇ “ਕਤਲੇਆਮ ਅਤੇ ਸਿੱਖ ਕਤਲੇਆਮ” ‘ਤੇ ਆਪਣਾ ਪੇਪਰ ਪੜ੍ਹਿਆ। ਪਰਮਜੀਤ ਸਿੰਘ ਨੇ ਸ਼ਬਦ “ਨਸਲਕੁਸ਼ੀ” ‘ਤੇ ਚਾਨਣਾ ਪਾਇਆ ਕਿ ਯਹੂਦੀ ਵਕੀਲ ਰੇਫਿਲ ਲੈਨਕਿਨ ਨੇ ਆਪਣੀ ਕਿਤਾਬ ਵਿਚ ਇਸ ਸ਼ਬਦ ਦੀ ਵਰਤੋਂ ਅਤੇ ਵਿਆਖਿਆ ਕੀਤੀ। ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਸੀ।

ਦੇਖੋ ਵੀਡੀਓ:

ਟਿੱਪਣੀ ਕਰੋ:

About webmaster

Scroll To Top