ਅਹਿਮ ਖਬਰਾਂ ਅਤੇ ਲੇਖ

ਜਰਮਨ ਅਤੇ ਯੂਰਪ

ਬ੍ਰਿਟਿਸ਼ ਸਿੱਖ ਰਿਪੋਰਟ 2017 ਬਰਤਾਨੀਆ ਦੀ ਸੰਸਦ ਵਿੱਚ ਮਾਰਚ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ

ਬਰਤਾਨੀਆਂ ਵਿੱਚ ਵੱਸਦੇ ਸਿੱਖਾਂ ਨਾਲ ਸਬੰਧਿਤ ਬ੍ਰਿਟਿਸ਼ ਸਿੱਖ ਰਿਪੋਰਟ 2017 ਬਰਤਾਨੀਆ ਦੀ ਸੰਸਦ ਵਿੱਚ ਮਾਰਚ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ।ਇਸ ਸਬੰਧੀ ਕੀਤੇ ਜਾ ਰਹੇ ਸਰਵੇਖਣ 'ਚ ਜਿੱਥੇ ਪੰਜਾਬ ਦੇ ਬਟਵਾਰੇ, ਬੀ.ਬੀ.ਸੀ. 'ਤੇ ਪੰਜਾਬੀ, ਸਿੱਖ ਬੀਬੀਆਂ ਦੀ ਗੁਰਦੁਆਰਾ ਪ੍ਰਬੰਧਾਂ ਵਿਚ ਸ਼ਮੂਲੀਅਤ, ਸਮਾਜ ਸੇਵਾ ਆਦਿ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਉੱਥੇ ਹੀ ਆਜ਼ਾਦ ਸਿੱਖ ਰਾਜ, ਸਿੱਖਾਂ ਦਾ ਬਰਤਾਨਵੀ ਫੌਜ ਵਿਚ ਭਰਤੀ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਆਦਿ ਬਾਰੇ ਵੀ ਪੁੱਛਿਆ ਜਾ ਰਿਹਾ ਹੈ ।

Read More »

ਅਰਦਾਸ ਮਾਮਲਾ ਵਿੱਚ ਮਲੂਕਾ ਖਿਲਾਫ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਹੋਵੇ: ਸਿੱਖ ਆਗੂ ਯੂਕੇ

ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦੇ ਉਦਘਾਨਟ ਮੌਕੇ ਉਸਦੀ ਦੀ ਹਾਜ਼ਰੀ ਵਿਚ ਸਨਾਤਨ ਧਰਮ ਦੇ ਪੈਰੋਕਾਰਾਂ ਵੱਲੋਂ ਸਿੱਖ ਧਰਮ ਦੀ ਸਤਿਕਾਰਤ ਅਰਦਾਸ ਦੀ ਕੀਤੀ ਗਈ ਨਕਲ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।

Read More »

ਸਿਆਸੀ ਪਾਰਟੀਆਂ ਵੱਲੋਂ ਪੰਜਾਬ ਅਤੇ ਪੰਥ ਦੇ ਮੁੱਦੇ ਹਾਸ਼ੀਏ ‘ਤੇ ਕਰਨ ‘ਤੇ ਚਿੰਤਾ ਦਾ ਪ੍ਰਗਟਾਵਾ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ, ਸਿਆਸੀ ਪਿੜ ਪੁਰੀ ਤਰਾਂ ਭਖਿਆ ਹੋਇਆ ਹੈ, ਪਰ ਇਸ ਦੌਰਾਨ ਪੰਜਾਬ ਅਤੇ ਪੰਥ ਦੇ ਬੁਨਿਆਦੀ ਮੁੱਦਿਆਂ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਸੁਚੇਤ ਰੂਪ ਵਿੱਚ ਟਾਲਾ ਵੱਟਿਆ ਹੋਇਆ ਹੈ।

Read More »

ਵੀਡੀਓ

ਪੰਥਕ ਸਰਕਾਰ ਦਾ ਪੰਥਕ ਗਿਆਨ: ਸ਼ਹੀਦ ਭਾਈ ਜੀਵਨ ਸਿੰਘ ਦੇ ਜਨਮ ਦਿਨ ‘ਤੇ ਸ਼ਹਾਦਤ ਦੀ ਸ਼ਰਧਾਜਲੀ ਕੀਤੀ ਭੇਟ

ਅੰਮ੍ਰਿਤਸਰ: ਪੰਜਾਬ ਦੀ ਪੰਥਕ ਅਖਵਾਉਂਦੀ ਬਾਦਲ ਸਰਕਾਰ ਦੀ ਸਿੱਖ ਸ਼ਹੀਦੀ ਪ੍ਰਤੀ ਸਹਿਰਦਤਾ ...

Read More »

ਅੱਲ੍ਹੇ ਜ਼ਖ਼ਮ

– ਲਿਖਤੁਮ ਪਰਮਜੀਤ ਸਿੰਘ ਪੰਜਵੜ ਜੂਨ ਮਹੀਨਾ ਫੇਰ ਆ ਗਿਆ ਜਖ਼ਮ ਹੋ ...

Read More »

ਜਥੇਦਾਰ ਗੁਰਬਚਨ ਸਿੰਘਾ ਕੀ ਕਹਿਰ ਲਿਆ ਦਿੱਤਾ – ਦੁਖਿਆ ਹੋਇਆ ਪੰਥ ਦਾ ਪਿੰਡਾ ਹੋਰ ਦੁਖਾ ਦਿੱਤਾ

ਜਥੇਦਾਰ ਗੁਰਬਚਨ ਸਿੰਘਾ ਕੀ ਕਹਿਰ ਲਿਆ ਦਿੱਤਾ ਦੁਖਿਆ ਹੋਇਆ ਪੰਥ ਦਾ ਪਿੰਡਾ ...

Read More »

ਮੋਹ ਦੀਆਂ ਤੰਦਾਂ

ਅਗਸਤ ਅਤੇ ਸਤੰਬਰ ਦੇ ਮਹੀਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੇ ਹਨ ...

Read More »
Scroll To Top